1984 ਸਿੱਖ ਦੰਗਿਆਂ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਸੀਬੀਆਈ ਵਲੋਂ ਬਾਰ ਬਾਰ ਬਚਾਉਣ ਦੀ ਕੋਸ਼ਿਸ ਨਿਰਾਸ਼ਾਜਨਕ ਹੈ।
ਮੋਦੀ ਸਰਕਾਰ ਵੀ ਕਾਂਗਰਸ ਸਰਕਾਰ ਦੀ ਤਰ੍ਹਾਂ ਜਗਦੀਸ਼ ਟਾਈਟਲਰ ਦਾ ਬਚਾਅ ਕਰ ਰਹੀ ਹੈ।
ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਵਿੱਚ ਮੰਤਰੀ ਹੋਣ ਦੇ ਬਾਵਜੂਦ ਟਾਈਟਲਰ ਦੀ ਕਲੀਨ ਚਿੱਟ ਦੇ ਖਿਲਾਫ਼ ਆਵਾਜ ਨਹੀਂ ਉਠਾਈ। ਉਸਨੂੰ ਮੰਤਰੀ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਆਮ ਆਦਮੀ ਪਾਰਟੀ ਉਸਦੇ ਇਸਤੀਫ਼ੇ ਦੀ ਮੰਗ ਕਰਦੀ ਹੈ।
There have been desperate attempts by CBI to give clean chit to Jagdish Tytler, accused in 1984 Sikh genocide.
Modi Government has been shielding Jagdish Tytler, like Congress Government used to do.
Harsimrat Kaur Badal being a minister in Central Government has not raised a voice against clean chit being given to Tytler. She has no right to continue as Minister, AAP demands her resignation.