ਚੰਡੀਗੜ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸਟੇਟ ਕਨਵੀਨਰ ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਬੇਹੱਦ ਕਰੀਬੀ ਰਿਸ਼ਤੇਦਾਰ ਅਤੇ ਰਾਜ ਸਰਕਾਰ ਦੇ ਚੋਟੀ ਦੇ ਮੰਤਰੀ ਅਤੇ ਪੰਜਾਬ ਵਿੱਚ ਫੈਲੇ ਡਰੱਗ ਸਕੈਡਲ ਦੇ ਬੇਹੱਦ ਗੰਬੀਰ ਦੌਸ਼ਾਂ ਦਾ ਸਾਹਮਣਾ ਕਰ ਰਹੇ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਕੋਠੀ ਮੂਹਰੇ ਉਸਦਾ ਘਿਰਾਓ ਕਰਨ ਪਹੁੰਚੇ ਸੈਂਕੜੇ ਪੱਤਰਕਾਰਾਂ ਨਾਲ ਪੁਲਿਸ ਦੀ ਹੋਈ ਗਹਿਗੱਚ ਖਿੱਚ ਧੂਹ , ਧੱਕਾ ਮੁੱਕੀ ਅਤੇ ਲਾਠੀਚਾਰਜ ਦੇ ਦਰਿਸ਼ ਲਾਈਵ ਵੀਡੀਓ ।
ਯੁੱਧਬੀਰ ਸਿੰਘ ਮਾਲਟੂ , ਮੈਂਬਰ ਆਫ ਚੰਡੀਗੜ ਪੰਜਾਬ ਜਰਨਲਿਸਟ ਐਸੋਸੀਏਸ਼ਨ ਆਫ ਪੰਜਾਬ ।