ਵਿਖਾਵੇ ਲਈ ਜਿਆਦਾ ਰੱਖੇ ਨੇ ਲੋਕਾਂ ਨੇ ਗੁਰੂ ਸਾਹਿਬ ਘਰ ਚ,, ਪਰ ਸਿੱਖਿਆ ਕੋਈ ਨਹੀਂ ਚਾਲੀ ਸਾਲਾਂ ਚ ਵੀ
ਅੱਜ ਅੰਮ੍ਰਿਤਸਰ ਸਾਹਿਬ ਗੋਲਡਨ ਅਵੇਨੇਓ ਕੋਠੀ ਨੰਬਰ 16 ਵਿੱਚ ਗੁਰੂ ਸਾਹਿਬ ਜੀ ਸੁਬਾਏਮਾਨ ਸਨ ਪਲਾਸਟਿਕ ਦੇ ਪੱਖੇ ਅਤੇ Ac ਨੂੰ ਅੱਗ ਲੱਗਣ ਕਾਰਨ ਸ਼ੋਟ ਸਰਕਟ ਹੋ ਗਯਾ ਗੁਰੂ ਸਿੰਘਾ ਵਲੋਂ ਜਾਨ ਤੇ ਖੇਡ ਕੇ ਗੁਰੂ ਸਾਹਿਬ ਜੀ ਦੇ ਸਰੂਪ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਯਾ,,ਪਰ ਕਾਫੀ ਪੋਥੀਆਂ ਸਾਹਿਬ ਅਗਨ ਭੇਟ ਹੋ ਗਈਆਂ,ਮੌਕੇ ਤੇ ਜੱਥਾ ਸਿਰਲੱਥ ਖਾਲਸਾ,ਸਤਿਕਾਰ ਕਮੇਟੀ,ਧੂਲਕਾ,ਸ਼੍ਰੋਮਣੀ ਕਮੇਟੀ,ਤੋਂ ਮੈਬਰ ਹਰਜਾਪ ਸਿੰਘ,,ਅਤੇ ਪੁਲਸ ਨੂੰ ਬੁਲਾਇਆ ਗਿਆ, ਅਤੇ ਗੁਰੂ ਸਾਹਿਬ ਨੂੰ ਸਤਿਕਾਰ ਸਹਿਤ ਗੁ,ਰਾਮਸਰ ਸੇਵਾ ਕੀਤੀ ਗਈ,
, ਦਾਸ ਪ੍ਰਮਜੀਤ ਸਿੰਘ ਅਕਾਲੀ,781475,1984