ਇਹ ਵੀਡੀੳੋ ਪਿੰਡ ਅਜੀਤਵਾਲ ਜਿਲਾ ਮੋਗਾ ਦੀ ਹੈ ! ਜਿੱਥੇ ਬਾਦਲਾਂ ਦੇ ਪੁਲਿਸ ਵਾਲੇ ਇੱਕ ਹੋਰ ਗੁੰਡੇ ਨੇ ਸਰੇਆਮ ਇੱਕ ਆਮ ਢਾਬੇ ਵਾਲੇ (ਪੱਪੀ ਢਾਬੇ ਆਲਾ) ਤੇ ਸਰੇਆਮ ਗੁੰਡਾਗਰਦੀ ਕੀਤੀ ! ਉਸਦੀ ਗਲਤੀ ਸਿਰਫ ਏਨੀ ਸੀ ਕਿ ਉਸਨੇ ਅਜੀਤਵਾਲ ਦੇ ਇਸ ਗੁੰਡੇ ਥਾਣੇਦਾਰ ਤੋ ਆਪਣੀ ਹੱਕ ਦੀ ਕਮਾਈ ਮੰਗ ਲਈ ਸੀ! ਬੱਸ ੳੇੁਸਦੀ ਇਸ ਗੱਲ ਤੇ ਇਸ ਗੁਡੇ ਨੇ ਇਸ ਢਾਬੇ ਵਾਲੇ ਨੂੰ ਸਾਰੀ ਰਾਤ ਕੁੱਟਿਆ