Skip to playerSkip to main content
  • 10 years ago
ਆਪ ਉਮੀਦਵਾਰ ਫੂਲਕੇ ਨੇ ਦਾਖੇ ਹਲਕੇ ਦੇ ਪਿੰਡਾਂ ਵਿੱਚ 20 25 ਟਰੈਕਟਰ ਲੈ ਕੇ ਹੁੱਲੜਬਾਜ਼ੀ ਰੈਲੀ ਕੀਤੀ ਜਿਸ ਵਿਚ ਇਕ ਟਰੈਕਟਰ ਚਾਲਕ ਨੇ ਨਸ਼ੇ ਦੀ ਹਾਲਤ ਵਿੱਚ ਟਰੈਕਟਰ ਪਲਟਾ ਦਿੱਤਾ ਜਿਥੇ ਓਹਨੇ ਆਪ ਵੀ ਮਰਨਾ ਸੀ ਤੇ ਕਿਸੇ ਨੂੰ ਵੀ ਮਾਰਨਾ ਸੀ।

ਭਗਵੰਤ ਮਾਨ ਤੋਂ ਬਾਅਦ ਹੁਣ ਫੂਲਕਾ!!!!

ਕੀ ਇਹ ਸੇਧ ਆ ਪੰਜਾਬ ਦੇ ਨੌਜਵਾਨਾਂ ਨੂੰ????

Category

🗞
News

Recommended