Skip to playerSkip to main content
  • 9 years ago
ਸਾਡੇ ਕਾਤਿਲ ਕਲੀਨ ਚਿੱਟਾਂ ਲੈ ਗਏ ਸਾਨੂੰ ਬਿਨਾਂ ਦੋਸ਼ੋਂ ਜੇਲਾਂ ਹੋ ਗਈਆਂ
ਸਾਨੂੰ ਮਾਰਿਆ ਆਖ ਕੇ ਅੱਤਵਾਦੀ ਤੇ ਜੇਲੀ ਡੱਕਿਆ ਏ ਹੱਕ ਮੰਗਿਆ ਨੂੰ
ਸਾਡੇ ਹੀ ਮੁਲਕ ਸਾਨੂੰ ਆਖਿਆ ਗੈਰ ਜਿਨ੍ਹਾ
ਲੂਇਆ ਸੀ ਪਾ ਕੇ ਗਲੀ ਟਾਇਰ ਜਿਨ੍ਹਾਂ
ਸਾਡੀ ਲੰਘ ਗਈ ਸਲਾਖਾਂ ਪਿੱਛੇ ਜ਼ਿੰਦਗੀ
ਝੱਟ ਉਨ੍ਹਾਂ ਦੀ ਬੇਲਾਂ ਹੋ ਗਈਆਂ
ਸਾਡੇ ਕਾਤਿਲ ਕਲੀਨ ਚਿੱਟਾਂ ਲੈ ਗਏ ਸਾਨੂੰ ਬਿਨਾਂ ਦੋਸ਼ੋਂ ਜੇਲਾਂ ਹੋ ਗਈਆਂ

Category

🗞
News
Comments

Recommended