Skip to playerSkip to main content
  • 9 years ago
ਭਾਰਤੀ ਅਫਸਰਾਂ ਤੇ ਆਸਟ੍ਰੇਲੀਆ ਦੇ ਗੁਰਦੁਆਰਿਆਂ ਵਿਚ ਵੀ ਪਾਬੰਦੀ
ਸੰਗਤ ਦੇ ਰੂਪ ਵਿਚ ਗੁਰਦੁਆਰੇ ਆਉਣ ਤੇ ਕੋਈ ਪਾਬੰਦੀ ਨਹੀਂ - ਜਰੂਰ ਸਮ੍ਹਾਂ ਕੱਢ ਕੇ ਹਰ ਸਿੱਖ ਸੁਣੇ
ਭਾਰਤੀ ਰਾਜਦੂਤ, ਸਰਕਾਰੀ ਅਫਸਰ, ਪੰਜਾਬ ਪੁਲਿਸ, ਵਿਕਾਊ ਮੀਡਿਆ ਅਤੇ ਹਰ ਓਹ ਬੰਦਾ ਤੇ ਜੱਥੇਬੰਦੀ ਜੋ ਸਿੱਖੀ ਦੇ ਘਾਣ, ਅਣਮਨੁੱਖੀ ਤਸ਼ੱਦਦ ਤੇ ਸਰਕਾਰ ਦੇ ਹਿੱਤ ਪੂਰਦੀ ਹੈ ਦਾ ਪੂਰਨ ਬਾਇਕਾਟ ਕੀਤਾ ਜਾਵੇਗਾ।
- ਗੁਰਦੁਆਰਾ ਮੀਰੀ ਪੀਰੀ
Gurudwara Miri Piri Australia imposes a #ban on Indian government officials!
: http://punjabspectrumnews.com/?p=1504
#Ban, #ChallengeTheDarkness, #FreeJaggiNow, #Gurdwara, #Gurdwaras, #Indian, #JagtarSinghJohal, #Officials, #SolidaritywithJagtar

Category

🗞
News

Recommended