Skip to playerSkip to main content
  • 9 years ago
ਪਿੰਡ ਠੱਠਾ ਦੇ ਕਲਵੰਤ ਸਿੰਘ ਨੇ ਪੁਲਿਸ ਥਾਣਾ ਭਿੱਖੀਵੰਡ ਅਤੇ ਚੋਕੀ ਕੱਚਾ ਪੱਕਾ ਦੀਅਾ ਧੱਕੇ ਸ਼ਾਹਿਅਾ ਤੋ ਤੰਗ ਅਾ ਕੇ ਪੰਜਾਬ ਦੇ ਡੀ ਜੀ ਪੀ ਤੋ ੲਿਨਸਾਫ ਦੀ ਮੰਗ ਤਹਿਸੀਲ ਪੱਟੀ ਜਿਲਾ ਤਰਨ ਤਾਰਨ ਦੇ ਹਲਕਾ ਖੇਮਕਰਨ ਅਧੀਨ ਪੈਦੇ ਪਿੰਡ ਠੱਠਾ ਵਿਖੇ 31/7/2017 ਨੂੰ ਕਲਵੰਤ ਸਿੰਘ ਪੁੱਤਰ ਸੋਹਣ ਸਿੰਘ ਦੇ ਘਰ ਪਿੰਡ ਦੇ ਹੀ ਵਸਨੀਕ ਬਗੀਚਾ ਸਿੰਘ ਪੁੱਤਰ ਬਲੀ ਸਿੰਘ,ਸੁਖਵੰਤ ਸਿੰਘ ਪੁੱਤਰ ਜਸਵੰਤ ਸਿੰਘ,ਜਗਰੂਪ ਸਿੰਘ ਪੁੱਤਰ ਰਾਜ ਸਿੰਘ, ਅਤੇ ਬਲੀ ਸਿੰਘ,ਪੁਸ਼ਪਿੰਦਰ ਕੌਰ ਪਤਨੀ ਬਗੀਚ ਸਿੰਘ,ਕਲਵਿੰਦਰ ਕੌਰ ਪਤਨੀ ਦਲਬਾਗ ਸਿੰਘ ਨੇ ਗਲੀ ਦੇ ਕੁੱਝ ਵਿਵਾਦ ਨੂੰ ਲੈਕੇ ਤੇਜਧਾਰ ਹਥਿਅਾਰਾ ਨਾਲ ਲੈਸ ਹੋਕੇ ਕਲਵੰਤ ਸਿੰਘ ਅਤੇ ੳੁਸ ਪੁੱਤਰ ਪਰਮਜੀਤ ਸਿੰਘ ਅਤੇ ੳੁਸ ਦੀ ਪਰਜਾੲੀ ਸਖਰਾਜ ਕੌਰ ਨੂੰ ਗੰਮਬੀਰ ਰੂਪ ਵਿੱਚ ਜਖਮੀ ਕਰ ਦਿੱਤਾ ਸੀ ਜਿਸ ਦੀ ਵੀਡੀੳੁ ਵੀ ਸ਼ੋਸ਼ਲ ਮੀਡੀਅਾ ਤੇ ਵੈਰਲ ਹੋਣ ਤੋ ਬਾਦ ਥਾਣਾ ਭਿੱਖੀਵੰਡ ਅਧੀਨ ਪੈਦੀ ਚੋਕੀ ਕੱਚਾ ਪੱਕਾ ਦੀ ਪੁਲਿਸ ਨੇ ਪਰਚਾ ਤਾ ਦਰਜ ਕਰ ਲਿਅਾ ਜਿਸ ਦਾ ਨੰਬਰ 185-17 ਹੈ ਪਰ ਪੁਲਿਸ ਨੇ 6 ਮਹੀਨੇ ਬੀਤ ਜਾਣ ਦੇ ਬਾਵਯੂਦ ਵੀ ੳੁਕਤ ਵਿਅਕਤੀਅਾ ਨੂੰ ਿ ਗ੍ਫਤਾਰ ਨਹੀ ਕੀਤਾ ਅਤੇ ਹੁਣ ੳੁਹ ਵਿਅਕਤੀ ਕਲਵੰਤ ਸਿੰਘ ਅਤੇ ੳੁਸ ਦੇ ਪਰਿਵਾਰ ਨੂੰ ਜਾਨੋ ਮਾਰਨਾ ਚੋਹਦੇ ਹਨ ਕਲਵੰਤ ਸਿੰਘ ਨੇ ਪੰਜਾਬ ਦੇ ਡੀ ਜੀ ਅਤੇ ਤਰਨ ਤਾਰਨ ਦੇ ਅੈਸ ਅੈਸ ਪੀ ਸਹਿਬ ਤੋ ਮੰਗ ਕੀਤੀ ਹੈ ੳੁਕਤ ਦੋਸ਼ਿਅਾ ਨੂੰ ਗਿ੍ਫਤਾਰ ਕੀਤਾ ਜਾਵੇ ਤਾ ਜੋ ਮੇਰੀ ਅਤੇ ਮਰੇ ਪਰਿਵਾਰ ਦੀ ਜਾਣ ਬਚ ਸਕੇ ਕਿੳੁਕਿ ਦੋਸ਼ਿਅਾ ਤੇ 26 ਦਾ ਪਰਚਾ ਦਰਜ ਹੈ ਪਰ ਪੁਲਿਸ ੳੁਹਨਾ ਨੂੰ ਜਾਣਾ ਬੁਝ ਕੇ ਗਿ੍ਫਤਾਰ ਨਹੀ ਕਰ ਰਹੀ ਅਗਰ ਜੇ ਕੋੲੀ ਸਡਾ ਜਾਨੀ ਮਾਲੀ ਨੁੱਕਸਾਨ ਹੁੰਦਾ ਹੈ ਤਾ ੳੁਸ ਦੇ ਜੁਮੇਵਾਰ ਥਾਣਾ ਭਿੱਖੀਵੰਡ ਅਤੇ ਚੋਕੀ ਕੱਚਾ ਪੱਕਾ ਦੀ ਪੁਲਿਸ ਹੋਵੇਗੀ ਨੰਬਰ 9815496741

Category

🗞
News

Recommended