Skip to playerSkip to main content
  • 9 years ago
ਹਲਕਾ ਖਡੂਰ ਸਾਹਿਬ ਚ ਕਾਂਗਰਸੀ ਗੁੰਡਿਆਂ ਦਾ ਰਾਜ ਅਤੇ ਪੁਲਿਸ ਪ੍ਰਸ਼ਾਸ਼ਨ ਇਹਨਾਂ ਗੁੰਡਿਆਂ ਨਾਲ ਮਿਲ ਚੁੱਕਾ ਵਾ,,
ਪੁਲਿਸ ਅਤੇ ਕਾਂਗਰਸੀ ਗੁੰਡਿਆਂ ਵੱਲੋਂ ਪੱਤਰਕਾਰ ਦੀ ਕੀਤੀ ਕੁੱਟ -ਮਾਰ ਤੇ ਖੋਹਿਅਾ ਮੋਬਾੲਿਲ,,
ਕੀ ਹੈ ਪੂਰਾ ਮਸਲਾ ਅਾਓ ਜਾਣਦੇ ਹਾਂ
ਪਿੰਡ ਰਾਣੀਵਲਾਹ ਵਿੱਚ ਕੁਝ ਸ਼ਰਾਰਤੀ ਅਨਸ਼ਰਾਂ ਨੇ ੲਿਕ ਦਲਿਤ ਪਰਿਵਾਰ ਦੀ ਅੋਂਰਤ ਦੀ ੲਿੱਜਤ ਨੂੰ ਹੱਥ ਪਾ ਲਿਅਾ ਜਦੋ ੳੁਸ ਅੋਂਰਤ ਨੇ ਅਾਪਣੇ ਬਚਾਵ ਲੲੀ ਰੌਲਾ ਪਾੲਿਅਾ ਤਾ ਰੌਲਾ ਸੁਣ ਕੇ ੳੁਸਦਾ ਜੇਠ ੳੁਸ ਨੂੰ ਬਚਾੳੁਣ ਲੲੀ ਅਾੲਿਅਾ ਤਾ ਸ਼ਰਾਰਤੀ ਅਨਸ਼ਰ ੳੁਸ ਜਗਾਂ ਤੋ ਭੱਜ ਗੲੇ ਪਰ ਥੋੜੀ ਦੇਰ ਬਾਅਦ ੳੁਹ ਤੇਜਧਾਰ ਹਥਿਅਾਰਾਂ ਨਾਲ ਲੈਂਸ ਹੋ ਕੇ ਅਾ ਗੲੇ ਤੇ ੳੁਸ ਦਲਿਤ ਪਰਿਵਾਰ ਦੇ ਘਰ ਤੇ ਜੋਂਰਦਾਰ ਹਮਲਾ ਕਰਕੇ ਪਰਿਵਾਰਕ ਮੈਬਰਾਂ ਨੂੰ ਸੱਟਾਂ ਲਗਾ ਦਿੱਤੀਅਾ ਜਦੋਂ ੳੁਹ ਦਲਿਤ ਪਰਿਵਾਰ ਰਿਪੋਰਟ ਦਰਜ ਕਰਵਾੳੁਣ ਲੲੀ ਥਾਣੇ ਪਹੁੰਚਿਅਾ ਤਾ ਪੁਲਿਸ ਨੇ ਕਾਰਵਾੲੀ ਕਰਨ ਦੀ ਜਗਾਂ ਤੇ ਸਿਅਾਸੀ ਦਬਾਵ ਹੇਠ ੳੁਲਟਾ ਜਿਸ ਦਲਿਤ ਪਰਿਵਾਰ ਨਾਲ ਕੁੱਟਮਾਰ ਹੋੲੀ ੳੁਹਨਾਂ ਨੂੰ ਹੀ ਡਰਾ ਧਮਕਾ ਕੇ ੳੁਲਟਾ ੳੁਹਨਾ ਤੇ ਹੀ ਪਰਚਾਂ ਕਰਨ ਦੀ ਧਮਕੀ ਦੇ ਕੇ ਥਾਣੇ ਤੋ ਬਾਹਰ ਕੱਡ ਦਿੱਤਾ ਫਿਰ ਜਦੋ ੳੁਹ ਸਰਹਾਲੀ ਹਸਪਤਾਲ ਦਾਖਲ ਹੋਣ ਲੲੀ ਜਾ ਰਹੇ ਸੀ ਤਾ ਰਸਤੇ ਵਿੱਚ ਹੀ ਕੁੱਟਮਾਰ ਕਰਨ ਵਾਲੇ ਵਿਅਕਤੀ ਅਾਪਣੀ ਸਿਅਾਸੀ ਪਹੁੰਚ ਰੱਖਦੇ ਹੋੲੇ ਪੁਲਿਸ ਨੂੰ ਨਾਲ ਲਿਅਾ ਕੇ ਸਰਹਾਲੀ ਹਸਪਤਾਲ ਪਹੁੰਚਣ ਤੋ ਪਹਿਲਾ ਹੀ ੳੁਹਨਾ ਦੀ ਗੱਡੀ ਘੇਰ ਲੲੀ ਤੇ ੳੁਸ ਦਲਿਤ ਅੋਂਰਤ ਅਤੇ ੳੁਸਦੇ ਪਤੀ. ਜੇਠ ਅਾਦਿ ਨੂੰ ਗੱਡੀ ਵਿਚੋਂ ਧੱਕੇ ਨਾਲ ਚੁੱਕਨ ਪੈ ਗਏ ੲਿਸ ਘਟਨਾ ਨੂੰ ਦੇਖਦਿਅਾ ਓੁਥੋ ਲੰਘ ਰਹੇ ਪੱਤਰਕਾਰ ਨੇ ਘਟਨਾ ਨੂੰ ਅਾਪਣੇ ਮੋਬਾੲਿਲ ਵਿੱਚ ਰਿਕਾਰਡ ਕਰਨਾ ਸੁਰੂ ਕਰ ਦਿੱਤਾ ਤਾ ੳੁਸ ਪੱਤਰਕਾਰ ਦੀ ਪੁਲਿਸ ਅਤੇ ਪੁਲਿਸ ਦੇ ਨਾਲ ਅਾੲੇ ਕਥਿਤ ਨਿਸ਼ਾਨ ਸਿੰਘ ਵਾਸੀ ਰਾਣੀਵਲਾਹ ਨੇ ਕੁੱਟਮਾਰ ਕਰਨੀ ਸੁਰੂ ਕਰ ਦਿੱਤੀ ਤੇ ੳੁਸਦਾ ਮੋਂਬਾੲਿਲ ਵੀ ਖੋਂਹ ਲਿਅਾ ਪਰ ੲਿਹ ਘਟਨਾ ਕਿਸੇ ਹੋਰ ਮੋਬਾੲਿਲ ਵਿੱਚ ਕੈਂਦ ਹੋ ਗੲੀ ਜਿਲਾ ਤਰਨ ਤਾਰਨ ਵਿੱਚ ਪਿਛਲ਼ੇ ਕੲੀ ਦਿਨਾ ਤੋ ਅਾਫੀਗਸਤਾਨ ਤੋ ਵੀ ਬੂਰਾ ਹਾਲ ਆ

Category

🗞
News

Recommended