Skip to playerSkip to main content
  • 8 years ago
ਸਵਾਲ ਉਠਦਾ ਕਿ ਇਨ੍ਹਾਂ ਪੁਲਿਸ ਵਾਲਿਆਂ ਦੀ ਇੰਨੀ ਹਿੰਮਤ ਕਿੱਦਾ ਪੈਂਦੀ ਆ ਕਿਸੇ ਲਈ ਵੀ ਇੰਨੀ ਗੰਦੀ ਭਾਸ਼ਾ ਵਰਤਣ ਦੀ..ਕਲ੍ਹ ਪੱਤਰਕਾਰ ਨਪਿੰਦਰ ਬਰਾੜ ਨੂੰ ਭੈਣ ਦੀ ਗਾਲ੍ਹ ਕੱਢੀ ਤੇ ਹੁਣ ਆ ਵੀਡੀਉ ਦੇਖ ਲਉ..ਕੀ ਪੰਜਾਬ ਪੁਲਿਸ ਵਿਚ ਟਰੇਨਿੰਗ ਸਿਰਫ ਗਾਲਾਂ ਕੱਢਣ ਦੀ ਦਿੱਤੀ ਜਾਂਦੀ ਹੈ..ਤੁਸੀਂ ਆਪਣੀ ਲੜਾਈ ਆਪਣੇ ਤੱਕ ਰੱਖੋ..ਮਾਵਾਂ ਭੈਣਾਂ ਨੇ ਕੀ ਵਿਗਾੜਿਆ?
ਵਿਵਾਦਾਂ ‘ਚ ਘਿਰੇ ਐਸ. ਐਚ. ਓ. ਪਰਮਿੰਦਰ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਦੁਖਦੀ ਰਗ ‘ਤੇ ਹੱਥ ਧਰਿਆ।
ਕਹਿੰਦਾ ਜੇ ਕੈਪਟਨ ਨੇ ਰਖੇਲ ਰੱਖੀ ਆ ਤਾਂ ਮੈਂ ਵੀ ਰੱਖੀ ਆ।
ਰਾਣਾ ਸੋਢੀ ਅਤੇ ਰਾਣਾ ਗੁਰਜੀਤ 'ਤੇ ਲਾਏ ਕੈਪਟਨ ਨੂੰ ਕੁੜੀਆਂ ਪੇਸ਼ ਕਰਨ ਦੇ ਦੋਸ਼
- ਗੁਰਪ੍ਰੀਤ ਸਿੰਘ ਸਹੋਤਾ
ਐਸ.ਐਚ.ਉ ਬਾਜਵਾ ਦੀ ਬੋਲੀ ਬਹੁਤੀ ਗੰਦੀ- ਕਹਿੰਦਾ ਜੇ ਕੈਪਟਨ ਨੇ ਗਸ਼**/ਰਖੈਲ ਰੱਖੀ ਤਾਂ ਮੈਂ ਵੀ ਰੱਖੀ ਆ

ਇਹ ਔਰਤ ਜਾਤ ਨੂੰ ਕੀ ਸਮਝਦੇ ਆ.. ਇਹਨ੍ਹਾਂ ਨੂੰ ਔਰਤਾਂ ਦੀ ਇੱਜ਼ਤ ਨਹੀਂ ਕਰਨੀ ਆਉਂਦੀ?
ਕੀ ਮਖੌਲ ਬਣਾਇਆ ਆ ਇਨ੍ਹਾਂ ਨੇ - ਨਾਲੇ ਕੈਪਟਨ ਕਿੱਥੋਂ ਦਾ ਰਾਜਾ ਆ?
ਅੰਗ੍ਰੇਜ਼ਾਂ ਦੀ ਜੁੱਤੀਆਂ ਚੱਟਦੇ ਰਾਜੇ ਬਣ ਗਏ, ਤੇ ਇਹਦੀ ਇੰਦਰਾ ਜਿਹਦੀਆਂ ਹੁਣ ਫਿਰ ਜੁੱਤੀਆਂ ਚੱਟਦੇ ਉਹਨੇ ਇਨ੍ਹਾਂ ਦਾ ਅਖੋਤੀ ਰਾਜ ਭਾਗ ਖੋ ਲਿਆ ਜੋ ਜੁੱਤੀਆਂ ਚੱਟ ਕੇ ਲਿਆ ਸੀ

Category

🗞
News

Recommended