ਫਰੀਦਕੋਟ ਜੇਲ੍ਹ ‘ਚੋਂ ਕੈਦੀ ਗੋਬਿੰਦ ਸਿੰਘ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਕੈਪਟਨ ਨੂੰ ਸਿੱਧੀ ਧਮਕੀ ਦਿੰਦਿਆਂ ਕਿਹਾ ਕਿ ਜਾਂ ਤਾਂ ਨਸ਼ੇ ਖਤਮ ਕਰਨ ਲਈ ਗੁਟਕਾ ਸਾਹਿਬ ‘ਤੇ ਹੱਥ ਰੱਖ ਕੇ ਖਾਧੀ ਝੂਠੀ ਸਹੁੰ ਦੀ ਮਾਫ਼ੀ ਮੰਗ ਲੈ ਵਰਨਾ ਸਿੱਟੇ ਭੁਗਤਣ ਲਈ ਤਿਆਰ ਰਹੀਂ।
ਗੋਬਿੰਦ ਸਿੰਘ ਅਤੇ ਉਸਦੀ ਵੀਡੀਓ ਬਣਾਉਣ ਵਾਲੇ ਸਾਥੀ ਕੁਲਦੀਪ ਸਿੰਘ ‘ਤੇ ਇਸ ਸੰਬੰਧੀ ਮਾਮਲਾ ਦਰਜ
ਕਰ ਲਿਆ ਗਿਆ ਹੈ।
ਲਾਈਵ ਹੋ ਕੇ ਕੈਪੇਨ ਅਮਰਿੰਦਰ ਨੂੰ ਦਿੱਤੀ ਸਿੱਧੀ ਧਮਕੀ- ਵੀਡੀਉ ਵਿਚ ਕਿਸੇ ਸ਼ਰੂਤੀ ਨਾਮ ਦੀ ਲੜਕੀ ਨਾਲ ਬਲਾਤਕਾਰ ਦਾ ਵੀ ਜ਼ਿਕਰ ਕੀਤਾ ਗਿਆ ਹੈ