Skip to playerSkip to main content
  • 5 years ago
ਵਾਇਰਲ ਵੀਡੀਉ- ਜਦੋਂ ਖਾਲਸੇ ਆਕਸੀਜਨ ਦੀ ਫਰੀ ਸੇਵਾ ਕਰ ਰਹੇ ਸੀ, ਹਿੰ ਦੂ ਤ ਵੀ ਲਾ ਸ਼ਾਂ ਦਾ ਮੁੱਲ ਵੱਟ ਰਹੇ ਸੀ
ਹਿੰਦੂ ਲੋਕ ਜ਼ਿਆਦਾ ਤਰ ਆਪਣੇ ਮਰੇ ਹੋਏ ਪ੍ਰਾਣੀਆਂ ਦਾ ਸੰਸਕਾਰ ਗੰਗਾ ਕਿਨਾਰੇ ਕਰਨ ਵਿਚ ਵਿਸ਼ਵਾਸ ਰਖਦੇ ਹਨ ਜਿਹੜੇ ਸ਼ਹਿਰ ਗੰਗਾ ਉਪਰ ਆਉਂਦੇ ਨੇ

ਜਿਵੇਂ ਰਿਸ਼ੀਕੇਸ਼ , ਹਰਦਵਾਰ, ਵਾਰਾਣਸੀ,ਤੇ ਹੋਰ ਵੀ ਇਥੇ ਸੰਸਕਾਰ ਵਾਸਤੇ ਘਾਟ ਬਣੇ ਹੋਏ ਹਨ ਜਿੱਥੇ ਦਾ ਠੇਕਾ ਦਿੱਤਾ ਜਾਂਦਾ ਓਥੇ ਆਪਣੀ ਮਰਜੀ ਨਾਲ ਕੋਈ ਸੰਸਕਾਰ ਨਹੀਂ ਕਰ ਸਕਦਾ ਸਿਰਫ ਇਹ ਠੇਕੇਦਾਰ ਹੀ ਕਰਦੇ ਹਨ ਇਹਨਾਂ ਦਾ ਉੱਕਾ ਪੁੱਕਾ ਰੇਟ ਹੈ

ਹੁਣ ਕਰੋਨਾ ਨਾਲ ਲਾ ਸ਼ਾਂ ਇਨੀਆ ਆ ਰਹੀਆਂ ਹਨ ਕਿ ਇਹਨਾਂ ਨੇ ਰੇਟ ਬਹੁਤ ਵਧਾ ਦਿੱਤੇ ਹਨ ਜਿਹੜੇ ਆਮ ਲੋਕਾਂ ਦੇ ਵੱਸ ਤੋਂ ਬਾਹਰ ਹੋ ਗਏ ਹਨ ਅਤੇ ਇਥੇ ਸੰਸਕਾਰ ਵੀ ਸ਼ਿਫਾਰਸ਼ਾਂ ਨਾਲ ਹੁੰਦੇ ਹਨ ।।

Category

People

Recommended