Skip to playerSkip to main content
  • 4 years ago
ਚੰਡੀਗੜ੍ਹ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੇ ਨਾ 'ਤੇ ਬੁਲਟ ਸਵਾਰ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ I ਬਾਈਕ ਸਵਾਰ ਦੀ ਸਿਰਫ ਇੰਨੀ ਹੀ ਗਲਤੀ ਸੀ ਕਿ ਉਸ ਨੇ ਬਾਈਕ ਚਲਾਉਂਦੇ ਸਮੇਂ ਹੈਲਮਟ ਨਹੀਂ ਪਾਇਆ ਹੋਇਆ ਸੀ I ਪੁਲਿਸ ਦੇ ਦੋ ਮੁਲਾਜ਼ਮਾਂ ਵੱਲੋਂ ਉਸ 'ਤੇ ਅੰਨ੍ਹੇ-ਵਾਹ ਡੰਡੇ ਵਰਸਾਏ ਗਏ I ਇਥੋਂ ਤੱਕ ਕਿ ਉਸ ਨੂੰ ਬਾਈਕ ਤੋਂ ਖਿੱਚ ਕੇ ਥੱਲੇ ਵੀ ਸੁੱਟ ਦਿੱਤਾ ਗਿਆ I ਇਹ ਸਭ ਕੁਝ CC TV ਕੈਮਰਾ 'ਚ ਰਿਕਾਰਡ ਹੋ ਗਿਆ I #chandigarhnews #punjabpolce #chandigarhpolice

Category

🗞
News

Recommended