Skip to playerSkip to main content
  • 4 years ago
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਲੀਡਰ ਅਤੇ ਹਲਕਾ ਦਾਖਾ ਤੋਂ MLA ਮਨਪ੍ਰੀਤ ਸਿੰਘ ਇਯਾਲੀ ਵਲੋਂ ਰਵੀ ਕਾਹਲੋਂ ਦੇ ਘਰ ਅੰਮ੍ਰਿਤਸਰ ਵਿੱਖੇ ਇਕ ਮੀਟਿੰਗ ਕੀਤੀ ਗਈ,ਮੀਟਿੰਗ ਵਿੱਚ ਜਗਮੀਤ ਬਰਾੜ, ਗੁਰਪ੍ਰਤਾਪ ਵਡਾਲਾ, ਜਗਬੀਰ ਬਰਾੜ, ਬੋਨੀ ਅਜਨਾਲਾ ਮੌਜੂਦ ਰਹੇ ਉਹਨਾਂ ਕਿਹਾ ਕਿ ਮੀਟਿੰਗ ਵਿੱਚ ਪਾਰਟੀ ਨੂੰ ਮਜਬੂਤ ਕਰਨ ਦੇ ਮੁੱਦੇ ਤੇ ਚਰਚਾ ਹੋਈ ਹੈ। OneIndiaPunjabi #Akalidalrebels #ShiromaniAkaliDal

Category

🗞
News

Recommended