Skip to playerSkip to main content
  • 4 years ago
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਗੁਜਰਾਤ 'ਚ ਸਕਿਉਰਿਟੀ ਮਸਲੇ 'ਤੇ ਬੋਲਦਿਆਂ ਕਿਹਾ ਕਿ ਕੇਜਰੀਵਾਲ ਦੀ ਸਕਿਉਰਿਟੀ ਲਈ ਪੰਜਾਬ ਵਿਚੋਂ 100 ਜੈਡ ਸਕਿਉਰਿਟੀ ਮੁਲਾਜ਼ਿਮ ਦਿੱਲੀ 'ਚ ਮੁਹਈਆ ਕਰਵਾਏ ਗਏ ਹਨ । ਉਹਨਾਂ ਕਿਹਾ ਕਿ ਆਪ ਸਰਕਾਰ ਨੇ ਔਰਤਾਂ ਨੂੰ 1000 ਰੁਪਏ ਦਾ ਵਾਅਦਾ ਵੀ ਅਜੇ ਪੂਰਾ ਨਹੀਂ ਕੀਤਾ ਹੈ।

Category

🗞
News

Recommended