Skip to playerSkip to main content
  • 4 years ago
ਫਿਰੋਜ਼ਪੁਰ ਛਾਉਣੀ ਦੇ ਤ੍ਰਿਵੈਣੀ ਚੌਂਕ ਸਥਿਤ ਗੁਰੂਦੁਆਰਾ ਸਾਹਿਬ ਦੇ ਰਸਤੇ ਨੂੰ ਲੈਕੇ ਸਿੱਖ ਜਥੇਬੰਦੀਆਂ ਨੇ ਧਰਨਾ ਲਗਾਇਆ ਹੈ । ਗੁਰੂਦੁਆਰਾ ਸਾਹਿਬ ਉੱਪਰ ਗ੍ਰੰਥੀ ਦੀ ਨੂੰਹ ਨੇ ਕਬਜ਼ਾ ਕੀਤਾ ਹੋਇਆ ਹੈ |
.
Granthi's daughter-in-law adopted Christianity and occupied Gurudwara Sahib.
.
.
.
#punjabnews #sikhism #ferozpurnews

Category

🗞
News

Recommended