Skip to playerSkip to main content
  • 3 years ago
ਪੰਜਾਬੀ ਗਾਇਕ ਜਸਬੀਰ ਜੱਸੀ ਸੰਗੀਤ ਜਗਤ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਇਨ੍ਹੀਂ ਦਿਨੀਂ ਪੰਜਾਬੀ ਗਾਇਕ ਸੋਸ਼ਲ ਮੀਡੀਆ ਉੱਪਰ ਆਪਣੇ ਵੱਖ-ਵੱਖ ਤਰ੍ਹਾਂ ਦੇ ਵੀਡੀਓਜ਼ ਵਾਇਰਲ ਹੋਣ ਦੇ ਚੱਲਦੇ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਕਲਾਕਾਰ ਦੇ ਪੀਰਾਂ ਦੀਆਂ ਦਰਗਾਹਾਂ ਉੱਪਰ ਦਿੱਤੇ ਇੱਕ ਇੰਟਰਵਿਊ ਨੂੰ ਲੈ ਲਗਾਤਾਰ ਚਰਚਾ ਹੋ ਰਹੀ ਹੈ। ਹਾਲਾਂਕਿ ਇਸ ਉੱਪਰ ਜਸਬੀਰ ਜੱਸੀ ਇੱਕ ਵਾਰ ਨਹੀਂ ਬਲਕਿ ਕਈ ਵਾਰ ਲਾਈਵ ਹੋ ਵੀ ਆਪਣੇ ਵਿਚਾਰ ਸਾਂਝੇ ਕਰ ਚੁੱਕੇ ਹਨ। ਹੁਣ ਪੰਜਾਬੀ ਸੰਗੀਤ ਨਿਰਦੇਸ਼ਕ, ਡਾਇਰੈਕਟਰ ਅਤੇ ਰਿਕਾਰਡ ਨਿਰਮਾਤਾ ਨੇ ਜਸਬੀਰ ਜੱਸੀ ਨੂੰ ਉਸਦੇ ਦਰਗਾਹਾਂ ਉੱਪਰ ਦਿੱਤੇ ਬਿਆਨ ਨੂੰ ਲੈ ਢੋਕਵਾਂ ਜਵਾਬ ਦਿੱਤਾ ਹੈ।
.
Music Director Jatinder Shah gave admonition to Jasbir Jassi.
.
.
.
#jasbirjassi #jatindershah #punjabnews

Category

🗞
News

Recommended