Skip to player
Skip to main content
Search
Connect
Watch fullscreen
Add to Playlist
Report
ETVBHARAT
Follow
ਵਿਸ਼ੇਸ਼ ਫੁੱਲਾਂ ਨਾਲ ਗੁਰੂ ਨਗਰੀ ਦੀ ਕੀਤੀ ਜਾ ਰਹੀ ਸਜਾਵਟ, ਮੁੰਬਈ,ਕੋਲਕਾਤਾ ਅਤੇ ਦਿੱਲੀ ਤੋਂ ਆਏ ਕਾਰੀਗਰ
1 year ago
ਅੰਮ੍ਰਿਤਸਰ: 8 ਅਕਤੂਬਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਸਮੇਤ ਗੁਰੂ ਰਾਮਦਾਸ ਏਅਰਪੋਟ ਅਤੇ ਰੇਲਵੇ ਸਟੇਸ਼ ਨੂੰ ਦੇਸ਼-ਵਿਦੇਸ਼ ਤੋਂ ਲਿਆਂਦੇ ਗਏ ਸੁੰਦਰ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਸੇਵਾਦਾਰ ਪ੍ਰਭਲੀਨ ਸਿੰਘ ਅਤੇ ਸੁਰਿੰਦਰ ਪਾਲ ਸਿੰਘ ਮੁਤਾਬਿਕ ਸ੍ਰੀ ਦਰਬਾਰ ਸਾਹਿਬ ਨੂੰ ਫੁੱਲਾਂ ਅਤੇ ਰੋਸ਼ਨੀ ਨਾਲ ਸਜਾਇਆ ਜਾਵੇਗਾ। ਮੁੰਬਈ, ਕੋਲਕਾਤਾ ਅਤੇ ਦਿੱਲੀ ਤੋਂ ਲਗਭਗ 100 ਮਾਹਿਰ ਕਾਰੀਗਾਰ ਵੀ ਸਜਾਵਟ ਦੇ ਕੰਮ ਲਈ ਪਹੁੰਚੇ ਹਨ। ਗੁਰਪੁਰਬ 'ਤੇ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ ਕਰਦੇ ਹੋਏ, ਵੱਖ-ਵੱਖ ਸ਼ਹਿਰਾਂ ਤੋਂ ਆਈ ਸੰਗਤ ਵੱਲੋਂ ਸ੍ਰੀ ਦਰਬਾਰ ਸਾਹਿਬ, ਏਅਰਪੋਰਟ, ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਸਮੇਤ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਨੂੰ ਫੁੱਲਾਂ ਅਤੇ ਬਿਜਲੀ ਦੀਆਂ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਜਾਵੇਗਾ।
Category
🗞
News
Transcript
Display full video transcript
00:00
તેંદીતેવાલ નારલેંવાલે પર્પરીતેવેવેવેવેવે પરલેણેવેવાલેથયે દેવેવેવેવેણે ન્રીંવેદ
00:30
Thank you very much.
01:00
Thank you very much.
Show less
Recommended
13:10
|
Up next
ਭਾਰਤੀ ਫੌਜ ਦੀ ਪੱਛਮੀ ਕਮਾਂਡ ਨੇ ਦਿਖਾਈ ਸ਼ਕਤੀ, ਯੁੱਧ ਅਭਿਆਸ ਦੇਖ ਕੇ ਹੀ ਕੰਬ ਉਠੇਗਾ ਦੁਸ਼ਮਣ !
ETVBHARAT
8 months ago
1:47
ਪੰਜਾਬ ਪੁਲਿਸ ਦੇ ਮੁਲਾਜ਼ਮ ਹਾਦਸੇ ਦਾ ਸ਼ਿਕਾਰ,ਦੋ ਮਹਿਲਾ ਕਾਂਸਟੇਬਲਾਂ ਸਮੇਤ 3 ਜ਼ਖ਼ਮੀ
ETVBHARAT
8 months ago
0:24
ਸਾਬਕਾ ਸੀਐੱਮ ਚੰਨੀ ਦੇ ਘਰ ਪਹੁੰਚੀ ਕਾਂਗਰਸ ਲੀਡਰਸ਼ਿੱਪ, ਮੂਸੇਵਾਲਾ ਦੇ ਪਿਤਾ ਨੇ ਵੀ ਕੀਤੀ ਸ਼ਿਰਕਤ
ETVBHARAT
11 months ago
5:25
ਘੱਟ ਤਨਖਾਹ ਦੇਣ 'ਤੇ ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ ਪ੍ਰਦਰਸ਼ਨ, ਸ਼ੁਰੂ ਕੀਤੀ ਹੜਤਾਲ
ETVBHARAT
11 months ago
1:04
ਹਾਦਸੇ ਦਾ ਸ਼ਿਕਾਰ ਹੋਈ ਸਕੂਲ ਬੱਸ, ਬੱਚੇ ਨੇ ਦੱਸੀ ਹਾਦਸੇ ਦੀ ਵਜ੍ਹਾਂ, ਕਿਹਾ-ਡਰਾਈਵਰ...
ETVBHARAT
11 months ago
2:36
अंकेक्षण आपतियों और लंबित वित्तीय मामलों पर सरकार गंभीर, वित्त मंत्री ने बुलाई सचिवों की बैठक
ETVBHARAT
6 hours ago
4:55
वाराणसी में अवैध पटाखा फैक्ट्री में ब्लास्ट, दो मंजिला बिल्डिंग भरभराकर गिरी, लोग बोले- लगा भूकंप आ गया
ETVBHARAT
6 hours ago
3:24
भाजपा ने राहुल गांधी और नेहा बोरा पर साधा निशाना, कहा- देश में अराजकता फैलाने का चलाया जा रहा एजेंडा
ETVBHARAT
6 hours ago
2:47
कुशीनगर का अमित ओमान में लापता; तेल टैंकर पर ड्रोन हमले के बाद से सुराग नहीं, केंद्र सरकार से मदद की गुहार लगाई
ETVBHARAT
6 hours ago
4:16
ପଞ୍ଚାୟତ ଓ ପୌର ନିର୍ବାଚନ ପାଇଁ ୨୬ ତାରିଖରୁ ଘରକୁ ଘର ସର୍ଭେ; ଜାନୁଆରୀ ୧ରେ ଚିଠା, ଫେବୃଆରୀ ୧୦ରେ ଚୂଡ଼ାନ୍ତ ଭୋଟର ତାଲିକା
ETVBHARAT
6 hours ago
1:42
ਇੱਕ ਕਿੱਲੋ ਤੋਂ ਜ਼ਿਆਦਾ ਹੈਰੋਇਨ ਦੇ ਨਾਲ ਤਸਕਰ ਗ੍ਰਿਫ਼ਤਾਰ, ਪਿਸਤੌਲ ਅਤੇ ਡਰੋਨ ਬਰਾਮਦ
ETVBHARAT
1 year ago
1:35
ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੇ ਸੈਂਕੜੇ ਟਰੈਕਟਰ, BKU ਉਗਰਾਹਾਂ ਵੱਲੋਂ ਮਦਦ ਮੁਹਿੰਮ ਜਾਰੀ
ETVBHARAT
1 year ago
1:00
ਬਜ਼ਾਰਾਂ 'ਚ ਰੱਖੜੀ ਮੌਕੇ ਰੌਣਕਾਂ, ਦੁਕਾਨਦਾਰ ਹੋਏ ਖੁਸ਼
ETVBHARAT
1 year ago
1:05
ਨੈਸ਼ਨਲ ਹਾਈਵੇਅ 'ਤੇ ਡਿੱਗੇ ਵੱਡੇ ਪੱਥਰ, ਲਪੇਟ 'ਚ ਆਈ ਬਾਈਕ ਅਤੇ ਸਕੂਲ ਬੱਸ
ETVBHARAT
1 year ago
1:19
ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚੇ ਇਹ ਪੰਜਾਬੀ ਅਦਾਕਾਰ, ਕਰ ਰਹੇ ਲੋਕਾਂ ਦੀ ਸੇਵਾ
ETVBHARAT
1 year ago
2:08
14 ਕੁਇੰਟਲ ਭੁੱਕੀ ਚੋਰੀ ਕਰਨ ਦੇ ਦੋਸ਼ 'ਚ ਬਠਿੰਡਾ ਤੋਂ ਚਾਰ ਮੁਲਜ਼ਮ ਗ੍ਰਿਫ਼ਤਾਰ, ਇੱਕ ਟਰੱਕ ਅਤੇ ਇੱਕ ਸਕਾਰਪੀਓ ਜ਼ਬਤ
ETVBHARAT
2 years ago
0:35
ਹਾਦਸੇ ਦਾ ਸ਼ਿਕਾਰ ਹੋਇਆ ਵਿਧਾਇਕ, ਦੇਖੋ ਸੀਸੀਟੀਵੀ
ETVBHARAT
1 year ago
1:26
ਮੈਰਿਜ ਪੈਲੇਸ ਵਿੱਚ ਚੱਲ ਰਹੇ ਇੱਕ ਗੈਰ-ਕਾਨੂੰਨੀ ਕੈਸੀਨੋ 'ਤੇ ਪੁਲਿਸ ਦਾ ਛਾਪਾ, 2 ਨੂੰ ਕੀਤਾ ਗ੍ਰਿਫਤਾਰ
ETVBHARAT
1 year ago
5:29
ਖੰਨਾ 'ਚ ਪਿਸਤੌਲ ਲਹਿਰਾ ਕੇ ਬਣਾਈ ਰੀਲ ਸ਼ੋਸ਼ਲ ਮੀਡੀਆ ਉਪਰ ਵਾਇਰਲ, 5 ਖਿਲਾਫ ਕੇਸ
ETVBHARAT
1 year ago
1:03
ਬੱਚਿਆਂ ਦੀ ਦਾਦੀ ਪਾਕਿਸਤਾਨ ਤੋਂ ਆਈ ਵਾਪਸ,ਅਟਾਰੀ ਸਰਹੱਦ 'ਤੇ ਦੌੜੀ ਭਾਵਨਾਵਾਂ ਦੀ ਲਹਿਰ
ETVBHARAT
1 year ago
0:45
ਦਸੂਹਾ ਰੋਡ 'ਤੇ ਬੱਸ ਅਤੇ ਟਰੱਕ ਦੀ ਜ਼ਬਰਦਸਤ ਟੱਕਰ, ਦੋਵਾਂ ਵਾਹਨਾਂ ਦੇ ਚਾਲਕ ਜ਼ਖ਼ਮੀ
ETVBHARAT
1 year ago
4:30
ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਹੋਈ ਬਰਬਾਦ, ਖੇਤਾਂ 'ਚ ਭਰ ਗਈ ਰੇਤ, ਕਣਕ ਬੀਜਣ ਦੀ ਆਸ ਟੁੱਟੀ
ETVBHARAT
1 year ago
1:43
ਜੰਡਿਆਲਾ ਦੇ ਨਿਜ਼ਾਮਪੁਰਾ 'ਚ ਬੱਚੇ ਦੀ ਬੁਰੀ ਤਰ੍ਹਾਂ ਕੀਤੀ ਗਈ ਕੁੱਟਮਾਰ, ਵੀਡੀਓ ਹੋਇਆ ਵਾਇਰਲ, ਪੁਲਿਸ ਨੇ ਮਾਮਲਾ ਕੀਤਾ ਦਰਜ
ETVBHARAT
1 year ago
2:07
ਖਤਰਨਾਕ ਸਥਿਤੀ 'ਤੇ ਪੁੱਜਾ ਪਾਣੀ ਦਾ ਪੱਧਰ, ਘਬਰਾਏ ਲੋਕ, ਪ੍ਰਸ਼ਾਸਨ ਖ਼ਿਲਾਫ਼ ਕੱਢਿਆ ਗੁੱਸਾ
ETVBHARAT
1 year ago
3:24
ਪਿੰਡ ਭਲਾਈਪੁਰ ਡੋਗਰਾ 'ਚ ਹੋਇਆ ਨੌਜਵਾਨ ਦਾ ਕਤਲ, ਪੁਰਾਣੀ ਰੰਜਿਸ਼ ਦਾ ਸੀ ਮਾਮਲਾ
ETVBHARAT
1 year ago