Skip to player
Skip to main content
Search
Connect
Watch fullscreen
Add to Playlist
Report
ETVBHARAT
Follow
ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗੁਰਦੁਆਰਾ ਸ੍ਰੀ ਬੇਰ ਸਾਹਿਬ, ਦੇਖੋ ਅਲੌਕਿਕ ਤਸਵੀਰਾਂ
1 year ago
ਸੁਲਤਾਨਪੁਰ ਲੋਧੀ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਵਨ ਨਗਰੀ ਸੁਲਤਾਨਪੁਰ ਲੋਧੀ ਨੂੰ ਅਤਿ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਦੀ ਦੇਖ ਰੇਖ ਹੇਠ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਨੂੰ ਅੰਦਰੋਂ ਅਤੇ ਬਾਹਰੋਂ 12-13 ਲੱਖ ਟਨ ਵਿਦੇਸ਼ੀ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ। ਉਹਨਾਂ ਇਹ ਵੀ ਕਿਹਾ ਗੁਰੂ ਸਾਹਿਬ ਜੀਦੇ 556 ਵੇਂ ਪ੍ਰਕਾਸ਼ ਪੁਰਬ 'ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਅਤੇ ਭਾਈ ਮਰਦਾਨਾ ਜੀ ਦੀਵਾਨ ਹਾਲ 'ਚ ਸਜਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ 556 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਦੁਨੀਆ ਭਰ 'ਚ ਵੱਸਦੀ ਨਾਨਕ ਨਾਮ ਲੇਵਾ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਉਹ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਵੱਡੀ ਗਿਣਤੀ 'ਚ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ 'ਤੇ ਪਹੁੰਚ ਰਹੀਆਂ ਹਨ।
Category
🗞
News
Transcript
Display full video transcript
00:00
Thank you very much.
00:30
Thank you very much.
01:00
foreign
01:14
foreign
01:24
foreign
01:28
Thank you very much.
01:58
Thank you very much.
02:28
Thank you very much.
Show less
Recommended
3:22
|
Up next
ਕਾਰ ਤੇ ਸਕੂਟਰੀ ਦੀ ਹੋਈ ਆਹਮੋ-ਸਾਹਮਣੇ ਟੱਕਰ, ਹਾਦਸੇ 'ਚ ਸਕੂਟਰੀ ਸਵਾਰ ਦੀ ਮੌਤ
ETVBHARAT
2 months ago
1:53
ਫਰਨੀਚਰ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਨਹੀਂ ਪਹੁੰਚੀ ਫਾਇਰ ਬ੍ਰਿਗੇਡ, ਦੁਕਾਨਦਾਰਾਂ ਦਾ ਪ੍ਰਸ਼ਾਸਨ 'ਤੇ ਫੁੱਟਿਆ ਗੁੱਸਾ
ETVBHARAT
4 months ago
1:18
ਭੇਦਭਰੇ ਹਾਲਾਤ ਵਿੱਚ ਮਿਲੀ ਲਾਸ਼, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ
ETVBHARAT
4 months ago
5:18
ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ’ਚ ਮਿਕਸ, ਲੋਕਾਂ ਦਾ ਪ੍ਰਸ਼ਾਸਨ ਖਿਲਾਫ ਰੋਸ, ਰੋਡ ਕੀਤਾ ਬੰਦ
ETVBHARAT
11 months ago
1:00
ਤਰਨ ਤਾਰਨ ਦੇ ਲੋਕਾਂ ਨੇ ਕਾਂਗਰਸ ਦੇ ਮਾਰੀ ਮੂੰਹ 'ਤੇ ਚਪੇੜ, 'ਆਪ' ਵਿਧਾਇਕ ਦਾ ਬਿਆਨ
ETVBHARAT
11 months ago
1:35
डोटासरा के आरोपों पर बेढम का पलटवार, बोले– सत्ता के दुरुपयोग का आरोप राजनीतिक हताशा, जनता के फैसले का करें सम्मान
ETVBHARAT
15 minutes ago
1:21
இந்திய ராணுவத்தின் தொழில்நுட்பப் பணியில் இருந்து ஓய்வு பெற்ற ராணுவ வீரர்களின் 84வது ஆண்டு விழா
ETVBHARAT
16 minutes ago
0:55
यूपी में मौसम का मिजाज बदला: आज भी बारिश का अलर्ट, अलीगढ़ में तेज बारिश, कक्षा 8 तक के स्कूल बंद
ETVBHARAT
20 minutes ago
0:24
70 किमी में 700 से अधिक खतरनाक गड्ढे, अव्यवस्थाओं की भेंट चढ़ा पचावली-रन्नौद-पिछोर हाईवे
ETVBHARAT
21 minutes ago
2:00
काशी में मनोज तिवारी का बनारसी अंदाज; रिक्शा चलाया, जलेबी खाई, CJP पर कही यह बात
ETVBHARAT
23 minutes ago
1:42
ਇੱਕ ਕਿੱਲੋ ਤੋਂ ਜ਼ਿਆਦਾ ਹੈਰੋਇਨ ਦੇ ਨਾਲ ਤਸਕਰ ਗ੍ਰਿਫ਼ਤਾਰ, ਪਿਸਤੌਲ ਅਤੇ ਡਰੋਨ ਬਰਾਮਦ
ETVBHARAT
1 year ago
2:36
ਸਰਕਾਰੀ ਹਸਪਤਾਲ 'ਚ ਫਿਰ ਹੋਈ ਗੁੰਡਾਗਰਦੀ, ਕਰਮਚਾਰੀਆਂ ਉੱਤੇ ਨੌਜਵਾਨਾਂ ਨੇ ਕੀਤਾ ਹਮਲਾ
ETVBHARAT
1 year ago
2:22
ਘੱਗਰ 'ਚ ਵਧ ਰਿਹਾ ਪਾਣੀ ਦਾ ਪੱਧਰ, ਦਿਨ ਰਾਤ ਕਿਨਾਰਿਆਂ 'ਤੇ ਡਟੇ ਕਿਸਾਨ
ETVBHARAT
1 year ago
1:48
ਪਿੰਡ ਘੁੱਲੂਮਾਜਰਾ ਦੇ ਵਿੱਚ ਨਸ਼ਾ ਤਸਕਰ ਦੀ ਦੁਕਾਨ 'ਤੇ ਪੁਲਿਸ ਨੇ ਚਲਾਇਆ ਪੀਲਾ ਪੰਜਾ
ETVBHARAT
1 year ago
5:52
ਹਰੀਕੇ ਹੈੱਡ ਵਰਕਸ ਤੋਂ ਛੱਡਿਆ ਪਾਣੀ, ਹੁਸੈਨੀਵਾਲਾ ਦੇ ਪਿੰਡਾਂ 'ਚ ਵਧਿਆ ਹੜ੍ਹ ਦਾ ਖ਼ਤਰਾ
ETVBHARAT
1 year ago
0:35
ਹਾਦਸੇ ਦਾ ਸ਼ਿਕਾਰ ਹੋਇਆ ਵਿਧਾਇਕ, ਦੇਖੋ ਸੀਸੀਟੀਵੀ
ETVBHARAT
1 year ago
6:05
ਪਿੰਡ ਭਗਵਾਨਪੁਰਾ ਦੇ ਸਰਪੰਚ ਵੱਲੋਂ ਨਸ਼ੇ ਨੂੰ ਲੈਕੇ ਚੁੱਕੇ ਸਵਾਲਾਂ 'ਤੇ ਡੀਐਸਪੀ ਨੇ ਦਿੱਤਾ ਜਵਾਬ, ਸੁਣੋ ਕੀ ਆਖਿਆ
ETVBHARAT
1 year ago
2:37
ਸਤਲੁਜ ਨਾਲ ਘਿਰੀਆਂ ਕਈ ਬੀਐਸਐਫ ਚੌਕੀਆਂ ਅਤੇ ਵਾੜਾਂ, ਡੀਸੀ ਨੇ ਲਿਆ ਜ਼ਾਇਜਾ
ETVBHARAT
1 year ago
4:03
ਘਰ ਵਿੱਚ ਕੰਮ ਕਰਨ ਵਾਲੀ ਹੀ ਕਰ ਗਈ ਕਰੋੜਾਂ ਦੇ ਗਹਿਣਿਆਂ 'ਤੇ ਹੱਥ ਸਾਫ਼, ਪੁਲਿਸ ਨੇ ਕੀਤਾ ਕਾਬੂ
ETVBHARAT
1 year ago
1:43
ਜੰਡਿਆਲਾ ਦੇ ਨਿਜ਼ਾਮਪੁਰਾ 'ਚ ਬੱਚੇ ਦੀ ਬੁਰੀ ਤਰ੍ਹਾਂ ਕੀਤੀ ਗਈ ਕੁੱਟਮਾਰ, ਵੀਡੀਓ ਹੋਇਆ ਵਾਇਰਲ, ਪੁਲਿਸ ਨੇ ਮਾਮਲਾ ਕੀਤਾ ਦਰਜ
ETVBHARAT
1 year ago
0:45
ਦਸੂਹਾ ਰੋਡ 'ਤੇ ਬੱਸ ਅਤੇ ਟਰੱਕ ਦੀ ਜ਼ਬਰਦਸਤ ਟੱਕਰ, ਦੋਵਾਂ ਵਾਹਨਾਂ ਦੇ ਚਾਲਕ ਜ਼ਖ਼ਮੀ
ETVBHARAT
1 year ago
2:47
ਅੱਧੀ ਰਾਤ ਮਨਾਲੀ ਘੁੰਮਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਭਾਣਾ, ਕਾਰ-ਮੋਟਰਸਾਈਕਲ ਦੀ ਟੱਕਰ 'ਚ ਇੱਕ ਦੀ ਮੌਤ
ETVBHARAT
1 year ago
2:04
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ 'ਤੇ ਰਿਹਾਅ ਕੀਤੇ ਜਾਣ ਬੰਦੀ ਸਿੰਘ,ਐੱਸਜੀਪੀਸੀ ਨੇ ਕੀਤੀ ਮੰਗ
ETVBHARAT
1 year ago
1:12
ਸਰਹਿੰਦ-ਚੰਡੀਗੜ੍ਹ ਰੋਡ 'ਤੇ ਤਿੰਨ ਕਾਰਾਂ ਵਿਚਕਾਰ ਜ਼ਬਰਦਸਤ ਟੱਕਰ, ਦੋ ਲੋਕਾਂ ਦੀ ਮੌਤ
ETVBHARAT
1 year ago
0:47
ਕਾਰ ਅਤੇ ਟਰੱਕ ਹਾਦਸੇ 'ਚੋਂ ਮਹਿਲਾ ਦੀ ਮੌਤ, ਕਾਰ ਚਾਲਕ ਗੰਭੀਰ ਜ਼ਖਮੀ
ETVBHARAT
1 year ago