Skip to player
Skip to main content
Search
Connect
Watch fullscreen
Add to Playlist
Report
ETVBHARAT
Follow
ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਏਅਰ ਸ਼ੋਅ ਨੇ ਮੋਹਿਆ ਮਨ, ਸਕੂਲੀ ਬੱਚਿਆਂ ਵਿੱਚ ਖਾਸ ਉਤਸ਼ਾਹ
8 months ago
ਪਟਿਆਲਾ: ਹੈਰੀਟੇਜ ਫੈਸਟੀਵਲ ਦੇ ਤਹਿਤ ਅੱਜ ਸ਼ਹਿਰ ਵਿੱਚ ਸ਼ਾਨਦਾਰ ਏਅਰ ਸ਼ੋਅ ਕਰਵਾਇਆ ਗਿਆ, ਜਿਸਦਾ ਵੱਡੀ ਗਿਣਤੀ ਵਿੱਚ ਪਟਿਆਲਾ ਵਾਸੀਆਂ ਅਤੇ ਸਕੂਲੀ ਬੱਚਿਆਂ ਨੇ ਲੁਤਫ਼ ਉਠਾਇਆ। ਆਸਮਾਨ ਵਿੱਚ ਜਹਾਜ਼ਾਂ ਦੀ ਦਿਲਕਸ਼ ਉਡਾਣ ਅਤੇ ਕਰਤੱਬਾਂ ਨੇ ਦਰਸ਼ਕਾਂ ਨੂੰ ਰੋਮਾਂਚਿਤ ਕਰ ਦਿੱਤਾ। ਸਮਾਗਮ ਦੌਰਾਨ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਸਨ ਅਤੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਏਡੀਸੀ ਪਟਿਆਲਾ ਸਿਮਰਨਪ੍ਰੀਤ ਕੌਰ ਨੇ ਦੱਸਿਆ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਵੱਖ-ਵੱਖ ਦਿਨਾਂ 'ਚ ਅਲੱਗ-ਅਲੱਗ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਸਭ ਤੋਂ ਪਹਿਲਾਂ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਇਆ ਗਿਆ ਸੀ, ਉਸ ਤੋਂ ਬਾਅਦ ਅੱਜ ਏਅਰ ਸ਼ੋਅ ਦਾ ਆਯੋਜਨ ਕੀਤਾ ਗਿਆ। ਕੱਲ੍ਹ ਪੋਲੋ ਗਰਾਉਂਡ ਵਿਖੇ ਡਾਗ ਸ਼ੋਅ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਅਗਲੇ ਦਿਨਾਂ ਵਿੱਚ ਸੱਭਿਆਚਾਰਕ ਵਿਰਸੇ ਨਾਲ ਸੰਬੰਧਿਤ ਰੰਗਾ-ਰੰਗ ਪ੍ਰੋਗਰਾਮ ਵੀ ਕਰਵਾਏ ਜਾਣਗੇ। 21 ਤਰੀਕ ਤੱਕ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਪ੍ਰੋਗਰਾਮ ਜਾਰੀ ਰਹਿਣਗੇ ਅਤੇ 22 ਤਰੀਕ ਨੂੰ ਸੀਸ਼ ਮਹਿਲ ਵਿਖੇ ਕਰਾਫਟ ਮੇਲਾ ਲਗਾਇਆ ਜਾਵੇਗਾ, ਜੋ ਕਈ ਦਿਨਾਂ ਤੱਕ ਚੱਲੇਗਾ।
Category
🗞
News
Transcript
Display full video transcript
00:02
This is the first time of the day of the day of the day of the day.
Show less
Recommended
12:39
|
Up next
ਹਰਮਨਪ੍ਰੀਤ ਕੌਰ ਦੇ ਕੋਚ ਨੇ ਬਚਪਨ 'ਚ ਹੀ ਕਰ ਲਈ ਸੀ ਪਛਾਣ, ਸੁਣੋ ਕਪਤਾਨ ਬਾਰੇ ਕੁਝ ਖਾਸ ਗੱਲਾਂ...
ETVBHARAT
6 days ago
4:13
ਬਜਟ ਇਜਲਾਸ ਖ਼ਤਮ, ਕਾਂਗਰਸ ਨੇ ਭਗਤ ਸਿੰਘ ਦੇ ਨਾਂ 'ਤੇ ਘੇਰੀ 'ਆਪ'
ETVBHARAT
7 months ago
7:56
“1000 ਰੁਪਏ ਤਾਂ ਐਲਾਨੇ, ਪਰ ਉਹ ਲੁੱਟੇ ਨਾ ਜਾਣ ਇਸ ਗੱਲ ਦੀ ਗਰੰਟੀ ਦਿਓ”, ਵਿਧਾਇਕ ਸੰਦੀਪ ਜਾਖੜ ਦਾ ਕਾਨੂੰਨ ਵਿਵਸਥਾ ਉੱਤੇ ਸਵਾਲ
ETVBHARAT
7 months ago
3:40
ਟਰਾਂਸਪੋਰਟ ਮੰਤਰੀ ਭੁੱਲਰ ਦੀ ਬੱਸ ਸਟੈਂਡ ‘ਤੇ ਅਚਾਨਕ ਰੇਡ, ਸਵਾਰੀਆਂ ਨਾਲ ਸਿੱਧੀ ਗੱਲਬਾਤ, ਦੁਕਾਨਦਾਰਾਂ ਨੂੰ ਚਿਤਾਵਨੀ
ETVBHARAT
8 months ago
1:19
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸਜਾਇਆ ਵਿਸ਼ਾਲ ਨਗਰ ਕੀਰਤਨ
ETVBHARAT
9 months ago
2:10
কুঁহিলাৰ দেৱী সাজি গৌৰীপুৰৰ ৰাজপৰিয়ালৰ ৪০০ বছৰীয়া দুৰ্গাপূজাৰ আৰম্ভ
ETVBHARAT
22 minutes ago
8:19
'सपा के PDA का मतलब पैसा देने आओ, राहुल गांधी बने देश विरोधी ताकतों के एजेंट'
ETVBHARAT
23 minutes ago
1:00
ಜ್ಞಾನೇಶ್ ಕುಮಾರ್ ರಾಜೀನಾಮೆಗ ಆಗ್ರಹ: ಕೇಂದ್ರ ಸಚಿವ ಸೋಮಣ್ಣ ಕಾರಿಗೆ ಯುವ ಕಾಂಗ್ರೆಸ್ ಮುತ್ತಿಗೆ
ETVBHARAT
23 minutes ago
1:37
സുൽത്താൻ ബത്തേരിയിൽ ട്രാവലർ തലകീഴായി മറിഞ്ഞ് അപകടം; രണ്ട് മരണം
ETVBHARAT
23 minutes ago
3:36
ಚಿತ್ರದುರ್ಗ ಜಿಲ್ಲೆಯ ಆರೂ ತಾಲೂಕುಗಳಲ್ಲಿ ಬರ: ನೆಲಕಚ್ಚಿದ ಬೆಳೆ, ಪಾತಾಳ ಕಂಡ ಅಂತರ್ಜಲ ಮಟ್ಟ; ರೈತರ ಗೋಳು
ETVBHARAT
30 minutes ago
5:48
ਸ੍ਰੀ ਅਨੰਦਪੁਰ ਸਾਹਿਬ 'ਚ 6 ਅਤੇ 7 ਪੋਹ ਦੀ ਦਰਮਿਆਨੀ ਰਾਤ ਵੈਰਾਗਮਈ ਨਗਰ ਕੀਰਤਨ ਦੀ ਆਰੰਭਤਾ
ETVBHARAT
10 months ago
1:11
ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਵਿਅਕਤੀ ਨੇ ਕੀਤੀ ਖੁਦਕੁਸ਼ੀ
ETVBHARAT
1 year ago
3:51
ਹੜ੍ਹ ਪੀੜਤਾਂ ਦਾ ਹਾਲ ਜਾਣਨ ਪਹੁੰਚੇ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਤੇ ਐਮਐਲਏ ਕੁੰਵਰ ਵਿਜੇ ਪ੍ਰਤਾਪ ਸਿੰਘ
ETVBHARAT
1 year ago
2:44
ਘਰ 'ਤੇ ਡਿੱਗੀ ਅਸਮਾਨੀ ਬਿਜਲੀ, ਵਾਲ-ਵਾਲ ਬਚੀ ਪਰਿਵਾਰ ਦੀ ਜਾਨ
ETVBHARAT
1 year ago
2:48
ਸਕੀਮ ਲਾ ਕੇ ਦੋ ਪਹੀਆ ਵਾਹਨ ਚੋਰੀ ਕਰਦੇ ਸੀ ਚੋਰ, ਪੁਲਿਸ ਨੇ ਕੀਤੇ ਕਾਬੂ
ETVBHARAT
1 year ago
1:33
ਪੁੱਤ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਪਿਓ ਦਾ ਕੀਤਾ ਕਤਲ
ETVBHARAT
1 year ago
1:15
ਮੌੜ ਬੱਸ ਸਟੈਂਡ ਵਿੱਚੋਂ ਪੀਆਰਟੀਸੀ ਦੀ ਬੱਸ ਚੋਰੀ, ਜਾਣੋ ਪੂਰਾ ਮਾਮਲਾ
ETVBHARAT
1 year ago
2:07
ਓਪਰੇਸ਼ਨ ਬਲੂ ਸਟਾਰ ਨਾ-ਭੁੱਲਣਯੋਗ,ਕਾਂਗਰਸ ਨੇ ਕੀਤਾ ਮਨੁੱਖਤਾ ਦਾ ਘਾਣ, ਹਰਸਿਮਰਤ ਕੌਰ ਬਾਦਲ ਦਾ ਬਿਆਨ
ETVBHARAT
1 year ago
2:21
ਰਹੱਸਮਈ ਢੰਗ ਨਾਲ ਲਾਪਤਾ ਹੋਏ ਸਾਬਕਾ ਸੈਨਿਕ ਦੀ 2 ਦਿਨਾਂ ਬਾਅਦ ਮਿਲੀ ਲਾਸ਼
ETVBHARAT
1 year ago
0:46
ਦਰਸ਼ਨਾਂ ਲਈ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ : ਧਾਲੀਵਾਲ
ETVBHARAT
1 year ago
2:27
ਵਾਹਨਾਂ ਦੀ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦੇ ਕਈ ਵਾਹਨ ਹੋਏ ਬਰਾਮਦ
ETVBHARAT
2 years ago
1:28
ਪਾਣੀ ਘਟਣ ਮਗਰੋਂ ਵਿਖਾਈ ਦੇਣ ਲੱਗਾ ਤਬਾਹੀ ਦਾ ਅਸਲ ਮੰਜ਼ਰ, ਲੋਕਾਂ ਨੇ ਦੱਸਿਆ ਦਰਦ
ETVBHARAT
1 year ago
5:45
ਮੰਤਰੀ ਅਤੇ ਵਿਧਾਇਕ ਨੇ ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
ETVBHARAT
1 year ago
2:20
ਘਰ ਦੀ ਡਿੱਗੀ ਛੱਤ, ਮੀਂਹ ਕਾਰਨ ਜਲਥਲ ਹੋਇਆ ਮਾਨਸਾ
ETVBHARAT
1 year ago
4:08
രാജ്യത്താദ്യം: മുഖ്യ തെരഞ്ഞെടുപ്പ് കമ്മിഷണറെ മാറ്റാൻ ആവശ്യപ്പെട്ട് കേരള നിയമസഭയുടെ ചരിത്ര പ്രമേയം
ETVBHARAT
30 minutes ago