Skip to player
Skip to main content
Search
Upload
For you
Explore
Following
Log in
Company
About
Press
Jobs
Dailymotion Pro
Support
Developers
Advertisers
Accessibility
Help Center
Legal
Manage Cookies
Privacy and Cookie Policy
Legal notices
Terms
All videos
© 2026 Dailymotion
Watch fullscreen
Add to Playlist
Report
ETVBHARAT
Follow
'ਅਪ੍ਰੈਲ ਮਹੀਨੇ ਤੋਂ ਹੀ ਮਿਲਣਗੇ ਔਰਤਾਂ ਨੂੰ 1000 ਅਤੇ 1500 ਰੁਪਏ', ਸਾਂਸਦ ਮੀਤ ਹੇਅਰ ਨੇ ਗਿਣਵਾਏ ਕਾਂਗਰਸ ਦੇ ਅਧੂਰੇ ਵਾਅਦੇ
8 months ago
ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਅਖੀਰਲੇ ਵਰ੍ਹੇ ਤੋਂ ਪਹਿਲਾਂ ਔਰਤਾਂ ਨੂੰ 1000 ਅਤੇ 1500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕਰ ਦਿੱਤਾ ਹੈ। ਪਰ ਇਹ ਕਦੋਂ ਤੋਂ ਮਿਲਣਾ ਸ਼ੁਰੂ ਹੋਵੇਗਾ, ਇਸ ਬਾਰੇ ਲੋਕ ਜਾਣਨਾ ਚਾਹੁੰਦੇ ਹਨ। ਜਿਸ ਨੂੰ ਲੈਕੇ ਬਰਨਾਲਾ ਤੋਂ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਦੌਰਾਨ ਇਹ ਦਾਅਵਾ ਕੀਤਾ ਹੈ ਕਿ ਭਾਵੇਂ ਇਸ ਸਕੀਮ ਦੀ ਰਜਿਸਟ੍ਰੇਸ਼ਨ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋਵੇਗੀ ਅਤੇ ਸਕੀਮ ਸ਼ੁਰੂ ਹੋਣ ਵਿੱਚ 2-3 ਮਹੀਨੇ ਵੀ ਲੱਗ ਸਕਦੇ ਹਨ ਪਰ ਔਰਤਾਂ ਦੇ ਖਾਤਿਆਂ ਵਿੱਚ ਪੈਸਾ ਅਪ੍ਰੈਲ ਮਹੀਨੇ ਤੋਂ ਹੀ ਡਿਊ ਮੰਨਿਆ ਜਾਵੇਗਾ ਅਤੇ ਸਕੀਮ ਦੇ ਯੋਗ ਔਰਤਾਂ ਨੂੰ ਅਪ੍ਰੈਲ ਮਹੀਨੇ ਦੇ ਬਕਾਏ ਦੇ ਨਾਲ ਹੀ ਇਹ ਰਕਮ ਦਿੱਤੀ ਜਾਵੇਗੀ। ਇਸੇ ਲਈ ਪੂਰੇ ਸਾਲ ਦਾ ਹੀ 9300 ਕਰੋੜ ਰੁਪਏ ਬਜਟ ਇਸ ਸਕੀਮ ਅਧੀਨ ਰਾਖਵਾਂ ਰੱਖਿਆ ਗਿਆ ਹੈ। ਵਿਰੋਧੀਆਂ ਵੱਲੋਂ ਚੁੱਕੇ ਜਾਂਦੇ ਸਵਾਲਾਂ ਬਾਰੇ ਉਨ੍ਹਾਂ ਜਵਾਬ ਵਿੱਚ ਕਾਂਗਰਸ ਕਾਰਜਕਾਲ ਦੇ ਅਧੂਰੇ ਵਾਅਦੇ ਗਿਣਵਾਉਂਦਿਆ ਕਿਹਾ ਕਿ ਉਨ੍ਹਾਂ ਨੇ ਕਰਜ਼ਾ ਕੁਰਕੀ ਖ਼ਤਮ-ਫਸਲ ਦੀ ਪੂਰੀ ਰਕਮ, ਘਰ-ਘਰ ਪੱਕੀ ਨੌਕਰੀ, 2500 ਰੁਪਏ ਬੇਰੋਜ਼ਗਾਰੀ ਭੱਤਾ ਅਤੇ ਨੌਜਵਾਨਾਂ ਲਈ ਮੋਬਾਈਲ ਫੋਨ ਵਰਗੇ ਵਾਅਦੇ ਕੀਤੇ ਸਨ, ਜੋ ਕਿ ਸਾਰੇ ਹੀ ਅਧੂਰੇ ਰਹੇ। ਅਸੀਂ ਹਰ ਸਾਲ ਵਾਅਦੇ ਪੂਰੇ ਕਰ ਰਹੇ ਹਾਂ ਅਤੇ ਉਹ ਵੀ ਦੇ ਰਹੇ ਹਾਂ ਜੋ ਵਾਅਦਾ ਨਹੀਂ ਵੀ ਕੀਤਾ ਸੀ।
Category
🗞
News
Transcript
Display full video transcript
00:00
Are you sure to check your ці বੱરાગાગી বિંદ বੈજ્বાદ বારટ বેજાં বરાથે বકྱરામ જાસરકારું বારધ বંદে বારાતব বારકારા বંત
00:48
Thank you very much.
01:20
Thank you very much.
01:51
Thank you very much.
01:54
Thank you very much.
02:48
Thank you very much.
Show less
Recommended
3:39
|
Up next
ਲੋਕ ਹਿੱਤ ਲਈ ਖੜ੍ਹੀ ਆਮ ਆਦਮੀ ਪਾਰਟੀ ਦੀ ਸਰਕਾਰ,ਵਿਰੋਧੀਆਂ ਤੋਂ ਨਹੀਂ ਹੋ ਰਿਹਾ ਬਰਦਾਸ਼: ਵਿਜੇ ਸਿੰਗਲਾ
ETVBHARAT
3 months ago
1:47
ਇੱਕ ਬਲੈਰੋ ਜੀਪ ਅਤੇ ਮੋਟਰਸਾਈਕਲ ਦੀ ਟੱਕਰ, ਨੌਜਵਾਨ ਦੀ ਮੌਤ, ਇੱਕ ਹੋਰ ਜ਼ਖ਼ਮੀ
ETVBHARAT
4 months ago
6:01
'ਕੀ ਪੰਜਾਬ ਤੋਂ ਬਾਹਰ ਵੀ ਬੇਅਦਬੀ ਦੀ ਸਜ਼ਾ ਦੇਵੇਗਾ ਨਵਾਂ ਕਾਨੂੰਨ ?', ਰਾਣਾ ਇੰਦਰ ਪ੍ਰਤਾਪ ਨੇ ਲਾਈ ਤਿੱਖੇ ਸਵਾਲਾਂ ਦੀ ਝੜੀ
ETVBHARAT
7 months ago
4:13
ਬਜਟ ਇਜਲਾਸ ਖ਼ਤਮ, ਕਾਂਗਰਸ ਨੇ ਭਗਤ ਸਿੰਘ ਦੇ ਨਾਂ 'ਤੇ ਘੇਰੀ 'ਆਪ'
ETVBHARAT
8 months ago
1:01
ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਗੁਰਦਾਸ ਮਾਨ, ਛੋਟੇ ਸਿੱਧੂ ਦੇ ਲਾਏ ਪੈਰੀ ਹੱਥ
ETVBHARAT
8 months ago
4:05
ଖୋଲିଲା ଶିମିଳିପାଳ ଅଭୟାରଣ୍ୟ; ଅନଲାଇନ୍ ବୁକିଂ ବାଧ୍ୟତାମୂଳକ, ୱାଇଲ୍ଡଲାଇଫ୍ ସଫାରି ସହ ରାତ୍ରି ଯାପନ ସୁବିଧା, ପର୍ଯ୍ୟଟକ ଉତ୍ସାହିତ
ETVBHARAT
3 hours ago
3:43
किशाऊ बांध परियोजना को लेकर चिंता में ग्रामीण, क्वानू में किया जबरदस्त प्रदर्शन
ETVBHARAT
3 hours ago
1:07
ਸਰਹੱਦੀ ਪਿੰਡ 'ਚ ਪਾਕਿਸਤਾਨ ਤੋਂ ਆਇਆ ਡਰੋਨ? ਮੌਕੇ 'ਤੇ ਪਹੁੰਚ ਗਈ ਪੁਲਿਸ, ਦੇਖੋ ਤਸਵੀਰਾਂ
ETVBHARAT
3 hours ago
1:19
श्री गोविंददेवजी मंदिर के मुख्य महंत अंजन कुमार गोस्वामी का निधन, साइलेंट हार्ट अटैक से हुआ देहावसान
ETVBHARAT
3 hours ago
3:37
मंदिरों को लेकर मद्रास हाईकोर्ट के फैसले के बाद पुजारी महासंघ ने मोहन यादव से की मांग
ETVBHARAT
4 hours ago
1:19
ਬਟਾਲਾ ਦੀ 14 ਸਾਲਾ ਕੁੜੀ ਦੀ ਭੇਦ ਭਰੇ ਹਾਲਾਤ 'ਚ ਹੋਈ ਮੌਤ, ਸ਼ੱਕ ਦੇ ਘੇਰੇ 'ਚ ਮਾਪੇ
ETVBHARAT
9 months ago
1:19
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸਜਾਇਆ ਵਿਸ਼ਾਲ ਨਗਰ ਕੀਰਤਨ
ETVBHARAT
10 months ago
4:44
ਚੰਨੀ ਦੀ ਸਰਕਾਰ ਮੁੜ ਆ ਜਾਂਦੀ ਜੇ ਸਿੱਧੂ ਇੱਕਸੁਰਤਾ ਦਿਖਾਉਂਦੇ: ਬੈਂਸ
ETVBHARAT
11 months ago
1:12
ਬਲਦਾਂ ਨਾਲ ਖੇਤੀ ਕਰ ਰਿਹਾ ਕਿਸਾਨ ਬਣ ਰਿਹਾ ਹੋਰਨਾਂ ਲਈ ਵੱਡੀ ਮਿਸਾਲ
ETVBHARAT
1 year ago
1:28
ਅੰਮ੍ਰਿਤਸਰ 'ਚ ਬੈਂਕ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
ETVBHARAT
1 year ago
0:46
ਦਰਸ਼ਨਾਂ ਲਈ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ : ਧਾਲੀਵਾਲ
ETVBHARAT
1 year ago
2:11
ਪਿੰਡ ਝੰਜੋਟੀ ਵਿਖੇ ਪੰਜਾਬ ਸਰਕਾਰ ਨੇ ਜ਼ਮੀਨ ਕੀਤੀ ਐਕੁਵਾਇਰ, ਪਿੰਡ ਵਾਸੀਆਂ ਨੇ ਕੀਤਾ ਜ਼ਬਰਦਸਤ ਵਿਰੋਧ
ETVBHARAT
1 year ago
0:45
ਸੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਹੋਣ ਕਰਕੇ ਹਰਕਤ 'ਚ ਆਈ ਬਰਨਾਲਾ ਪੁਲਿਸ
ETVBHARAT
1 year ago
2:27
ਵਾਹਨਾਂ ਦੀ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦੇ ਕਈ ਵਾਹਨ ਹੋਏ ਬਰਾਮਦ
ETVBHARAT
2 years ago
2:44
ਘਰ 'ਤੇ ਡਿੱਗੀ ਅਸਮਾਨੀ ਬਿਜਲੀ, ਵਾਲ-ਵਾਲ ਬਚੀ ਪਰਿਵਾਰ ਦੀ ਜਾਨ
ETVBHARAT
1 year ago
1:15
ਮੌੜ ਬੱਸ ਸਟੈਂਡ ਵਿੱਚੋਂ ਪੀਆਰਟੀਸੀ ਦੀ ਬੱਸ ਚੋਰੀ, ਜਾਣੋ ਪੂਰਾ ਮਾਮਲਾ
ETVBHARAT
1 year ago
1:19
ਹਾਈਟੈੱਕ ਨਾਕੇ ਤੇ ਅਚਾਨਕ ਚੈਕਿੰਗ ਲਈ ਪੁੱਜੇ ਏ ਡੀ ਜੀ ਪੀ ਲਾਅ ਐਂਡ ਆਰਡਰ
ETVBHARAT
2 years ago
1:21
ਜਿਮਨਾਸਟਿਕ ਖੇਡਣ ਗਈ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ,ਮਾਲੀ ਉੱਤੇ ਲੱਗੇ ਇਲਜ਼ਾਮ
ETVBHARAT
2 years ago
2:49
ਭਾਰਤ ਅਤੇ ਪਾਕਿਸਤਾਨ ਵਿੱਚ ਵਧੇ ਤਣਾਅ ਕਾਰਨ ਸਰਹੱਦੀ ਇਲਾਕਿਆਂ ਵਿੱਚ ਕੀਤੀਆਂ ਜਾ ਰਹੀਆਂ ਹਨ ਜੰਗ ਦੀਆਂ ਤਿਆਰੀਆਂ
ETVBHARAT
2 years ago
5:45
ਮੰਤਰੀ ਅਤੇ ਵਿਧਾਇਕ ਨੇ ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
ETVBHARAT
1 year ago