Skip to player
Skip to main content
Search
Connect
Watch fullscreen
Like
Share
Bookmark
More
Add to Playlist
Report
ETVBHARAT
Follow
ਬੇਬੇ ਨਾਨਕੀ ਜੀ ਦੇ 562ਵੇਂ ਜਨਮ ਉਤਸਵ ਮੌਕੇ ਵਿਸ਼ਾਲ ਨਗਰ ਕੀਰਤਨ, ਅਧਿਆਤਮਿਕ ਰੰਗਾਂ 'ਚ ਰੰਗਿਆ ਸ਼ਹਿਰ
4 months ago
ਸੁਲਤਾਨਪੁਰ ਲੋਧੀ: ਬੇਬੇ ਨਾਨਕੀ ਜੀ ਦੇ 562ਵੇਂ ਜਨਮ ਉਤਸਵ ਮੌਕੇ ਵਿਸ਼ਾਲ ਨਗਰ ਕੀਰਤਨ, ਸ਼ਹਿਰ ਆਧਿਆਤਮਿਕ ਰੰਗਾਂ 'ਚ ਰੰਗਿਆ ਸੁਲਤਾਨਪੁਰ ਲੋਧੀ ਵਿੱਚ ਅੱਜ ਆਧਿਆਤਮਿਕ ਉਤਸ਼ਾਹ ਅਤੇ ਭਗਤੀ ਰਸ ਨਾਲ ਭਰਪੂਰ ਮਾਹੌਲ ਦੇਖਣ ਨੂੰ ਮਿਲਿਆ। ਜਦੋਂ ਜਗਤ ਦੇ ਤਾਰਨਹਾਰ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਤਿਕਾਰਯੋਗ ਵੱਡੀ ਭੈਣ ਬੇਬੇ ਨਾਨਕੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ਼ਾਨੋ-ਸ਼ੌਕਤ ਨਾਲ ਸਜਾਇਆ ਗਿਆ। ਇਸ ਪਵਿੱਤਰ ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਬੇਬੇ ਨਾਨਕੀ ਜੀ ਤੋਂ ਹੋਈ। ਜਿੱਥੇ ਸਵੇਰੇ ਤੋਂ ਹੀ ਸੰਗਤਾਂ ਦਾ ਵੱਡਾ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ। ਸ਼ਬਦ ਕੀਰਤਨ, ਗੁਰਬਾਣੀ ਦੇ ਗੁੰਜਦੇ ਸੁਰਾਂ ਅਤੇ ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਹਿਰ ਦੇ ਪ੍ਰਮੁੱਖ ਰਸਤੇ ਤੈਅ ਕਰਦਾ ਰਿਹਾ। ਨਗਰ ਕੀਰਤਨ ਦੌਰਾਨ ਪੰਥਕ ਜਥੇਬੰਦੀਆਂ, ਗਤਕਾ ਪਾਰਟੀਆਂ ਅਤੇ ਸਿੱਖ ਸੰਗਤਾਂ ਵੱਲੋਂ ਭਰਪੂਰ ਹਿੱਸਾ ਲਿਆ ਗਿਆ।
Category
🗞
News
Transcript
Display full video transcript
00:01
.
00:01
.
00:01
.
00:01
.
00:16
Thank you so much for joining us.
Show less
Comments
Add your comment
Recommended
3:39
|
Up next
ਲੋਕ ਹਿੱਤ ਲਈ ਖੜ੍ਹੀ ਆਮ ਆਦਮੀ ਪਾਰਟੀ ਦੀ ਸਰਕਾਰ,ਵਿਰੋਧੀਆਂ ਤੋਂ ਨਹੀਂ ਹੋ ਰਿਹਾ ਬਰਦਾਸ਼: ਵਿਜੇ ਸਿੰਗਲਾ
ETVBHARAT
5 days ago
0:45
ਇੱਥੇ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਹਵਾਵਾਂ ਨਾਲ ਪਿਆ ਮੀਂਹ
ETVBHARAT
6 weeks ago
3:02
ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ, ਲੋਕਾਂ ਦੇ ਖਿੜੇ ਚਿਹਰੇ
ETVBHARAT
2 months ago
2:40
ਸੁਨਿਆਰੇ ਦੀ ਦੁਕਾਨ ਵਿੱਚ ਵੜਿਆ ਕੈਂਟਰ, ਵਾਲ-ਵਾਲ ਬਚਿਆ ਡਰਾਇਵਰ
ETVBHARAT
2 months ago
1:41
ਸੜਕ ਹਾਦਸੇ ਦੇ ਪੀੜਤਾਂ ਲਈ ਫਰਿਸ਼ਤਾ ਬਣੇ ਸਿਹਤ ਮੰਤਰੀ, ਕਾਫਲਾ ਰੋਕ ਪਹੁੰਚਾਇਆ ਹਸਪਤਾਲ
ETVBHARAT
2 months ago
5:23
'विदेशी' और 'परदेशी' के घर पैदा हुए 'अंग्रेज' और 'कांग्रेस', जानिए बिहार के इस परिवार के अनोखे नामों का सच
ETVBHARAT
2 hours ago
3:08
स्वतंत्रता दिवस पर मदरसों में फहराएगा तिरंगा, मुस्लिम धर्मगुरुओं ने किया यूपी सरकार के फैसले का स्वागत
ETVBHARAT
2 hours ago
2:35
मध्य प्रदेश में आफत के बीच 527 लोगों की बचाई गई जान, राहत व बचाव कार्य की मुख्यमंत्री ने की तारीफ
ETVBHARAT
2 hours ago
4:37
वनाग्नि के लिए सिर्फ जलवायु परिवर्तन ही नहीं जिम्मेदार, अध्ययन ने बताई ब्रिटिश काल के वन प्रबंधन की खामियां
ETVBHARAT
2 hours ago
2:16
मौत को हरा जिंदगी की जंग जीती 'मालिनी', अब करती है अठखेलियां, जानिए इस हथिनी की कहानी
ETVBHARAT
3 hours ago
0:46
ਸੰਗਤ ਨਾਲ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਵਿੱਚ ਸਵਾਰ ਹੋਏ ਮੰਤਰੀ ਹਰਭਜਨ ਸਿੰਘ ਈਟੀਓ
ETVBHARAT
4 months ago
2:31
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ, ਦੇਖੋ ਅਲੌਕਿਕ ਆਤਿਸ਼ਬਾਜੀ ਅਤੇ ਦੀਪਮਾਲਾ ਦਾ ਨਜ਼ਾਰਾ
ETVBHARAT
4 months ago
7:56
“1000 ਰੁਪਏ ਤਾਂ ਐਲਾਨੇ, ਪਰ ਉਹ ਲੁੱਟੇ ਨਾ ਜਾਣ ਇਸ ਗੱਲ ਦੀ ਗਰੰਟੀ ਦਿਓ”, ਵਿਧਾਇਕ ਸੰਦੀਪ ਜਾਖੜ ਦਾ ਕਾਨੂੰਨ ਵਿਵਸਥਾ ਉੱਤੇ ਸਵਾਲ
ETVBHARAT
5 months ago
1:19
ਬਟਾਲਾ ਦੀ 14 ਸਾਲਾ ਕੁੜੀ ਦੀ ਭੇਦ ਭਰੇ ਹਾਲਾਤ 'ਚ ਹੋਈ ਮੌਤ, ਸ਼ੱਕ ਦੇ ਘੇਰੇ 'ਚ ਮਾਪੇ
ETVBHARAT
6 months ago
5:48
ਸ੍ਰੀ ਅਨੰਦਪੁਰ ਸਾਹਿਬ 'ਚ 6 ਅਤੇ 7 ਪੋਹ ਦੀ ਦਰਮਿਆਨੀ ਰਾਤ ਵੈਰਾਗਮਈ ਨਗਰ ਕੀਰਤਨ ਦੀ ਆਰੰਭਤਾ
ETVBHARAT
8 months ago
4:44
ਚੰਨੀ ਦੀ ਸਰਕਾਰ ਮੁੜ ਆ ਜਾਂਦੀ ਜੇ ਸਿੱਧੂ ਇੱਕਸੁਰਤਾ ਦਿਖਾਉਂਦੇ: ਬੈਂਸ
ETVBHARAT
8 months ago
1:28
ਅੰਮ੍ਰਿਤਸਰ 'ਚ ਬੈਂਕ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
ETVBHARAT
10 months ago
1:28
ਪਾਣੀ ਘਟਣ ਮਗਰੋਂ ਵਿਖਾਈ ਦੇਣ ਲੱਗਾ ਤਬਾਹੀ ਦਾ ਅਸਲ ਮੰਜ਼ਰ, ਲੋਕਾਂ ਨੇ ਦੱਸਿਆ ਦਰਦ
ETVBHARAT
11 months ago
2:07
ਓਪਰੇਸ਼ਨ ਬਲੂ ਸਟਾਰ ਨਾ-ਭੁੱਲਣਯੋਗ,ਕਾਂਗਰਸ ਨੇ ਕੀਤਾ ਮਨੁੱਖਤਾ ਦਾ ਘਾਣ, ਹਰਸਿਮਰਤ ਕੌਰ ਬਾਦਲ ਦਾ ਬਿਆਨ
ETVBHARAT
1 year ago
1:15
ਮੌੜ ਬੱਸ ਸਟੈਂਡ ਵਿੱਚੋਂ ਪੀਆਰਟੀਸੀ ਦੀ ਬੱਸ ਚੋਰੀ, ਜਾਣੋ ਪੂਰਾ ਮਾਮਲਾ
ETVBHARAT
1 year ago
2:27
ਵਾਹਨਾਂ ਦੀ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦੇ ਕਈ ਵਾਹਨ ਹੋਏ ਬਰਾਮਦ
ETVBHARAT
2 years ago
1:36
ਧੁੰਦ ਦੌਰਾਨ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਜਲੰਧਰ ਹਾਈਵੇਅ 'ਤੇ ਚਲਾਈ ਖ਼ਾਸ ਮੁਹਿੰਮ, ਵਾਹਨ ਚਾਲਕਾਂ ਨੂੰ ਇੰਝ ਕੀਤਾ ਜਾਗਰੂਕ
ETVBHARAT
2 years ago
2:30
ਸੁਖਜੀਤ ਸਿੰਘ ਨੂੰ ਅਰਜੁਨ ਐਵਾਰਡ ਮਿਲਣ ਤੋਂ ਬਾਅਦ ਪਿੰਡ 'ਚ ਵਿਆਹ ਵਰਗਾ ਮਹੌਲ, ਢੋਲੀ ਬੁਲਾ ਕੇ ਵੰਡੇ ਲੱਡੂ
ETVBHARAT
2 years ago
1:25
विदिशा में बारिश से उफान पर बेतवा, पुराने अशोकनगर मार्ग का पुल और मंदिर जलमग्न, अलर्ट जारी
ETVBHARAT
10 hours ago
1:17
अभी भी पानी में डूबा है असम, अब तक 101 लोगों की मौत, बाढ़ से जूझ रहे हैं सवा लाख से ज्यादा लोग
ETVBHARAT
11 hours ago
Comments