Skip to player
Skip to main content
Watch fullscreen
Add to Playlist
Report
ETVBHARAT
Follow
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦੀਆਂ ਮਨਮੋਹਕ ਤਸਵੀਰਾਂ
7 months ago
ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਅੱਜ ਦੁਪਹਿਰ ਸਹੀ 12 ਵਜੇ ਸਾਲਾਨਾ ਨਗਰ ਕੀਰਤਨ ਦਾ ਆਰੰਭ ਕੀਤਾ ਗਿਆ। ਇਹ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਘੰਟਾ ਘਰ ਪਲਾਜ਼ਾ ਅਤੇ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸਮਾਪਤ ਹੋਵੇਗਾ। ਨਗਰ ਕੀਰਤਨ ਦੌਰਾਨ ਸ਼ਰਧਾਲੂਆਂ ਵੱਲੋਂ ਵੱਡੀ ਗਿਣਤੀ ਵਿੱਚ ਭਾਗ ਲਿਆ ਜਾ ਰਿਹਾ ਹੈ ਅਤੇ ਸੜਕਾਂ 'ਤੇ ਧਾਰਮਿਕ ਜੋਸ਼ ਅਤੇ ਭਗਤੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਕੀਰਤਨ ਜਥਿਆਂ ਵੱਲੋਂ ਗੁਰਬਾਣੀ ਦਾ ਗਾਇਨ ਕੀਤਾ ਜਾ ਰਿਹਾ ਹੈ, ਜਦਕਿ ਸੇਵਾਦਾਰਾਂ ਵੱਲੋਂ ਸੰਗਤ ਲਈ ਲੰਗਰ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਮੌਕੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸਮਾਗਮ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋ ਸਕੇ।
Category
🗞
News
Transcript
Display full video transcript
00:07
Oh
00:31
Thank you so much for joining us today.
Show less
Recommended
3:39
|
Up next
ਲੋਕ ਹਿੱਤ ਲਈ ਖੜ੍ਹੀ ਆਮ ਆਦਮੀ ਪਾਰਟੀ ਦੀ ਸਰਕਾਰ,ਵਿਰੋਧੀਆਂ ਤੋਂ ਨਹੀਂ ਹੋ ਰਿਹਾ ਬਰਦਾਸ਼: ਵਿਜੇ ਸਿੰਗਲਾ
ETVBHARAT
3 months ago
1:16
ਨੌਜਵਾਨ ਨੂੰ ਲੁੱਟਣ ਤੇ ਬੇਰਹਿਮੀ ਨਾਲ ਕੁੱਟਣ ਵਾਲੇ ਤਿੰਨੋਂ ਮੁਲਜਮ ਗ੍ਰਿਫਤਾਰ
ETVBHARAT
5 months ago
4:13
ਬਜਟ ਇਜਲਾਸ ਖ਼ਤਮ, ਕਾਂਗਰਸ ਨੇ ਭਗਤ ਸਿੰਘ ਦੇ ਨਾਂ 'ਤੇ ਘੇਰੀ 'ਆਪ'
ETVBHARAT
8 months ago
1:19
ਬਟਾਲਾ ਦੀ 14 ਸਾਲਾ ਕੁੜੀ ਦੀ ਭੇਦ ਭਰੇ ਹਾਲਾਤ 'ਚ ਹੋਈ ਮੌਤ, ਸ਼ੱਕ ਦੇ ਘੇਰੇ 'ਚ ਮਾਪੇ
ETVBHARAT
9 months ago
1:44
ਪਰਾਲੀ ਦੇ ਡੰਪ ਨੂੰ ਲੱਗੀ ਅੱਗ, ਲੱਖਾਂ ਦੇ ਨੁਕਸਾਨ ਦਾ ਖਦਸ਼ਾ
ETVBHARAT
1 year ago
1:46
ગીર ગઢડામાં રિસોર્ટમાં દીપડાની એન્ટ્રી, શ્વાનનું મારણ કરીને રૂમમાં ઘુસ્યો
ETVBHARAT
16 minutes ago
2:35
ଫିକା ପଡିଗଲା କେନ୍ଦ୍ରାପଡ଼ାର ଗଜଲକ୍ଷ୍ମୀ ପୂଜା: ବାତ୍ୟା ଅର୍ଣ୍ଣବ ଧୋଇନେଲା ବେପାର, ଚିନ୍ତାରେ ବ୍ୟବସାୟୀ
ETVBHARAT
19 minutes ago
5:44
चंडीगढ़ हुनर उत्सव में एडल्ट एजुकेशन सेंटर के लर्नर्स ने सजाई हुनर की प्रदर्शनी, किसी ने बनाए दीये, किसी ने क्रोशिया पाउच, बना आकर्षण का केन्द्र
ETVBHARAT
19 minutes ago
0:38
मसूरी के बाद अब देहरादून की बारी, जाम से मुक्ति के लिए गृह सचिव ने संभाली कमान, तैयार हो रहा नया ट्रैफिक रोडमैप
ETVBHARAT
26 minutes ago
4:16
Karwa Chauth 2026: ਜਾਣੋ ਕਦੋਂ ਹੋਣਗੇ ਚੰਨ ਦੇ ਦੀਦਾਰ? ਕੀ ਕੁਆਰੀਆਂ ਲਈ ਵੀ ਹੈ ਇਹ ਵਰਤ?
ETVBHARAT
28 minutes ago
9:11
ਹੜ੍ਹ ਤੋਂ ਬਚਣ ਲਈ ਦਿਨ ਰਾਤ ਬੰਨ੍ਹਾਂ ਉਪਰ ਡਟੇ ਲੋਕ, ਭਾਵੁਕ ਕਰ ਦੇਣਗੀਆਂ ਤਸਵੀਰਾਂ
ETVBHARAT
1 year ago
1:32
ਨਸ਼ਾ ਤਸਕਰਾਂ ਖਿਲਾਫ ਕਾਰਵਾਈ, ਨਗਰ ਨਿਗਮ ਨੇ ਇੱਕ ਹੋਰ ਨਸ਼ਾ ਤਸਕਰ ਦਾ ਢਾਹਿਆ ਘਰ
ETVBHARAT
2 years ago
2:49
ਭਾਰਤ ਅਤੇ ਪਾਕਿਸਤਾਨ ਵਿੱਚ ਵਧੇ ਤਣਾਅ ਕਾਰਨ ਸਰਹੱਦੀ ਇਲਾਕਿਆਂ ਵਿੱਚ ਕੀਤੀਆਂ ਜਾ ਰਹੀਆਂ ਹਨ ਜੰਗ ਦੀਆਂ ਤਿਆਰੀਆਂ
ETVBHARAT
1 year ago
1:12
ਸਰਹਿੰਦ-ਚੰਡੀਗੜ੍ਹ ਰੋਡ 'ਤੇ ਤਿੰਨ ਕਾਰਾਂ ਵਿਚਕਾਰ ਜ਼ਬਰਦਸਤ ਟੱਕਰ, ਦੋ ਲੋਕਾਂ ਦੀ ਮੌਤ
ETVBHARAT
1 year ago
2:09
ਮੰਡੀ ਪਹੁੰਚੇ ਮੰਤਰੀ, ਆੜਤੀ ਨੇ ਕਿਹਾ- ਨਹੀਂ ਹੋ ਰਹੀ ਲਿਫਟਿੰਗ
ETVBHARAT
2 years ago
4:01
ਨੌਜਵਾਨਾਂ ਤੋਂ ਨਸ਼ਾ ਛਡਵਾਉਣ ਲਈ ਪਿੰਡਾਂ 'ਚ ਖੋਲ੍ਹੇ ਜਾਣਗੇ ਨਸ਼ਾ ਛੁਡਾਊ ਕੇਂਦਰ - ਕੋਆਰਡੀਨੇਟਰ ਸੁਖਜੀਤ
ETVBHARAT
1 year ago
1:30
ਘਰੇਲੂ ਕਲੇਸ਼ ਦੇ ਚੱਲਦਿਆਂ ਪਤੀ ਨੇ ਪਤਨੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ETVBHARAT
1 year ago
3:39
ਇਮੀਗ੍ਰੇਸ਼ਨ ਸੈਂਟਰ ਦੇ ਮਾਲਕ 'ਤੇ ਚੱਲੀ ਗੋਲੀ ਦਾ ਮਾਮਲਾ ਨਿਕਲਿਆ ਫਰਜ਼ੀ, ਖੁਦ ਰਚੀ ਸੀ ਝੂਠੀ ਸਾਜਿਸ਼
ETVBHARAT
1 year ago
1:09
ਪਰਵਿੰਦਰ ਝੋਟੇ ਦਾ ਫਿਰ ਪਿਆ ਪੰਗਾ, ਵਿਧਾਇਕ ਦੇ ਸਮਾਗਮ 'ਚ ਕੀਤਾ ਹੰਗਾਮਾ
ETVBHARAT
1 year ago
2:47
ਪਟਵਾਰੀਆਂ ਦੇ ਦਫਤਰ 'ਚ ਐੱਸਡੀਐੱਮ ਦੇ ਡਰਾਈਵਰ 'ਤੇ ਕੀਤਾ ਹਮਲਾ
ETVBHARAT
1 year ago
2:49
ਪਿੰਡ ਨਵੇਂ ਨਾਗ ’ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ
ETVBHARAT
1 year ago
3:51
ਹੜ੍ਹ ਪੀੜਤਾਂ ਦਾ ਹਾਲ ਜਾਣਨ ਪਹੁੰਚੇ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਤੇ ਐਮਐਲਏ ਕੁੰਵਰ ਵਿਜੇ ਪ੍ਰਤਾਪ ਸਿੰਘ
ETVBHARAT
1 year ago
2:44
ਘਰ 'ਤੇ ਡਿੱਗੀ ਅਸਮਾਨੀ ਬਿਜਲੀ, ਵਾਲ-ਵਾਲ ਬਚੀ ਪਰਿਵਾਰ ਦੀ ਜਾਨ
ETVBHARAT
1 year ago
2:15
ਭਰਾ ਦੇ ਰੱਖੜੀ ਬੰਨ੍ਹਣ ਜਾ ਰਹੀ ਬਜ਼ੁਰਗ ਔਰਤ ਦੀ ਮੌਤ, ਬੱਸ ਚੜਨ ਲੱਗੇ ਤਿਲਕਿਆ ਸੀ ਪੈਰ
ETVBHARAT
1 year ago
11:19
'हरियाणा पुलिस और रेवेन्यू विभाग में सबसे अधिक भ्रष्टचार', अब इशारों से मांगी जाती है रकम', ACB के डीजीपी बोले- 'हर दूसरे दिन एक सफल ट्रैप'
ETVBHARAT
35 minutes ago