Skip to player
Skip to main content
Search
Connect
Watch fullscreen
Like
Share
Bookmark
More
Add to Playlist
Report
Punjab Spectrum
Follow
ਬੀਸੀ ਦੀ ਵਿਧਾਨ ਸਭਾ ਵਿੱਚ ਨਸਲਕੁਸ਼ੀ ਦਾ ਮਤਾ ਪੇਸ਼ ਨਾ ਹੋਣ ਦਿੱਤਾ (1)
4 months ago
ਬੀਸੀ ਦੀ ਵਿਧਾਨ ਸਭਾ ਵਿੱਚ ਨਸਲਕੁਸ਼ੀ ਦਾ ਮਤਾ ਪੇਸ਼ ਨਾ ਹੋਣ ਦਿੱਤਾ
ਅੱਜ ਸਰੀ ਨਾਰਥ ਤੋਂ ਬੀਸੀ ਕੰਜ਼ਰਵਟਿਵ ਪਾਰਟੀ ਦੇ ਵਿਧਾਇਕ Mandeep Dhaliwal ਨੇ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ, ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ ਵੱਲੋਂ 1984 ਦੇ ਸਿੱਖ ਕਤਲੇਆਮ ਨੂੰ ਸਰਕਾਰੀ ਤੌਰ ‘ਤੇ 'ਨਸਲਕੁਸ਼ੀ' ਵਜੋਂ ਮਾਨਤਾ ਦੇਣ ਦੀ ਮੰਗ ਕੀਤੀ ਗਈ ਸੀ ਪਰ ਸਰਬਸੰਮਤੀ ਨਾਲ ਪਾਸ ਹੋਣ ਵਾਲਾ ਇਹ ਪ੍ਰਸਤਾਵ ਪੇਸ਼ ਕਰਨ ਦੀ ਆਗਿਆ ਨੂੰ ਹੀ ਕਈ ਵਿਧਾਇਕਾਂ ਨੇ 'ਨਾਂਹ' ਕਹਿ ਕੇ ਜਵਾਬ ਦੇ ਦਿੱਤਾ।
ਸਿੱਟੇ ਵਜੋਂ ਇਸ ਪ੍ਰਸਤਾਵ ਹੀ ਪੇਸ਼ ਨਾ ਹੋ ਸਕਿਆ।
ਇਸ ਦੌਰਾਨ ਬੀਸੀ ਦੀ ਐਨਡੀਪੀ ਸਰਕਾਰ ਵਿੱਚ ਸਿੱਖਿਆ ਮੰਤਰੀ ਲੀਸਾ ਬੇਅਰ ਨੇ "Gross" ਸ਼ਬਦ ਦੀ ਵਰਤੋਂ ਕੀਤੀ, ਜਿਸਦਾ ਮਤਲਬ "ਭੈੜਾ" ਕਿਹਾ ਜਾ ਸਕਦਾ ਹੈ। ਇਸ 'ਤੇ ਵਿਧਾਇਕ ਮਨਦੀਪ ਧਾਲੀਵਾਲ ਨੇ ਸਖਤ ਇਤਰਾਜ਼ ਕੀਤਾ ਕਿ ਇਸ ਪ੍ਰਸਤਾਵ ਨੂੰ “ਭੈੜਾ” ਕਹਿ ਕੇ ਮੰਤਰੀ ਲੀਸਾ ਬੇਅਰ ਨੇ ਸਿੱਖਾਂ ਦੀ ਬੇਇੱਜ਼ਤੀ ਕੀਤੀ ਹੈ। ਜਿਸ ਦਾ ਜਵਾਬ ਦਿੰਦਿਆਂ ਮੰਤਰੀ ਲੀਸਾ ਬੇਅਰ ਨੇ ਕਿਹਾ ਕਿ ਉਹ ਤਾਂ ਬੀਸੀ ਕੰਜ਼ਰਵਟਿਵ ਦੇ ਲੀਡਰ ਨੂੰ ਕਹਿ ਰਹੀ ਸੀ।
ਸਵਾਲ ਇਹ ਬਣਦਾ ਕਿ ਬੀਸੀ ਕੰਜ਼ਰਵਟਿਵ ਦੇ ਲੀਡਰ ਟਰੈਵਰ ਹਾਲਫੋਰਡ ਨੇ ਤਾਂ ਪ੍ਰਸਤਾਵ ਹੀ ਪੇਸ਼ ਨਹੀਂ ਸੀ ਕੀਤਾ, ਉਹ ਵਿੱਚ ਕਿੱਥੋਂ ਆ ਗਿਆ, ਉਸਨੂੰ Gross/ਭੈੜਾ ਕਹਿਣ ਦਾ ਕੀ ਮਤਲਬ?
ਬਾਕੀ ਤੁਸੀਂ ਖੁਦ ਸੁਣ ਲਵੋ, ਦੋਵੇਂ ਵੀਡੀਓਜ਼ ਪਾ ਰਿਹਾ ਹਾਂ। ਆਖ਼ਰ ਫੈਸਲਾ ਤਾਂ ਜਨਤਾ ਨੇ ਕਰਨਾ ਹੈ।
ਪਰ ਅੱਜ ਦੀ ਇਹ ਨਾਂਹ ਕਈਆਂ ਦੀ ਸਿਆਸੀ ਕਬਰ ਪੁੱਟ ਹੋਣ ਦਾ ਸਬੱਬ ਜ਼ਰੂਰ ਬਣੇਗੀ। ਆਖ਼ਰ ਇਹ ਪਤਾ ਤਾਂ ਲੱਗ ਹੀ ਜਾਣਾ ਕਿ ਨਾਂਹ ਕਰਨ ਵਾਲੇ ਤੇ ਕਰਾਉਣ ਵਾਲੇ ਕੌਣ ਸਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ |
Category
🗞
News
Transcript
Display full video transcript
00:23
The member has moved the motion, it would require unanimous consent to move further.
00:30
The member has moved the motion, it would require unanimous consent to move further.
Show less
Comments
Log in to post a comment
Recommended
8:29
|
Up next
"ਜਿੱਥੇ ਵਿਕਾਸ ਹੋਵੇਗਾ, ਉੱਥੇ ਓਨਾ ਹੀ ਕਰਜ਼ਾ ਵੱਧ ਹੋਵੇਗਾ", ਮੋਹਿੰਦਰ ਭਗਤ ਦਾ ਬਿਆਨ
ETVBHARAT
6 weeks ago
3:22
ਕਾਰ ਤੇ ਸਕੂਟਰੀ ਦੀ ਹੋਈ ਆਹਮੋ-ਸਾਹਮਣੇ ਟੱਕਰ, ਹਾਦਸੇ 'ਚ ਸਕੂਟਰੀ ਸਵਾਰ ਦੀ ਮੌਤ
ETVBHARAT
7 weeks ago
1:41
ਬੀਸੀ ਦੀ ਵਿਧਾਨ ਸਭਾ ਵਿੱਚ ਨਸਲਕੁਸ਼ੀ ਦਾ ਮਤਾ ਪੇਸ਼ ਨਾ ਹੋਣ ਦਿੱਤਾ (2)
Punjab Spectrum
4 months ago
6:27
"ਮੈਂ ਆਪਣੇ ਬੱਚੇ ਬਿਨ੍ਹਾਂ ਨਹੀਂ ਰਹਿ ਸਕਦੀ, ਮੇਰਾ ਪੁੱਤ ਮੋੜ ਦਿਓ", ਭੇਦਭਰੇ ਹਾਲਾਤ 'ਚ ਮਿਲੀ ਨੌਜਵਾਨ ਦੀ ਲਾਸ਼
ETVBHARAT
7 months ago
1:13
ਕਵਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, 25 ਫਾਇਰ ਗੱਡੀਆਂ ਨੇ ਪਾਇਆ ਕਾਬੂ, ਲੱਖਾਂ ਦਾ ਨੁਕਸਾਨ
ETVBHARAT
8 months ago
3:11
viral
Punjab Spectrum
3 days ago
2:19
Jathedar Kuldeep Singh Gargajj Responds to Sukhbir Badal’s Remarks on Amritpal Singh
Punjab Spectrum
3 days ago
6:21
ਸਾਡੇ ਵਕੀਲ ਲੱਗੇ ਹੋਏ ਨੇ, ਪੁਲਿਸ ਤਾਂ ਗੱਡੀ ਤੱਕ ਹੀ ਲੈ ਕੇ
Punjab Spectrum
5 days ago
6:50
Misinformation in Canada: Sikh Man Falsely Identified as Pakistani
Punjab Spectrum
5 days ago
1:36
tiwana
Punjab Spectrum
5 days ago
11:17
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਨੂੰ ਲੈਕੇ ਸ਼੍ਰੋਮਣੀ ਕਮੇਟੀ ਦੀਆਂ ਤਿਆਰੀਆਂ ਮੁਕੰਮਲ
ETVBHARAT
11 months ago
2:49
ਪਿੰਡ ਨਵੇਂ ਨਾਗ ’ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ
ETVBHARAT
11 months ago
2:06
ਪੁਲਿਸ ਦੀ ਨੱਕ ਹੇਠ ਚੋਰੀ ਦੀ ਵਾਰਦਾਤ, ਕੱਪੜਾ ਵਪਾਰੀ ਦੀ ਦੁਕਾਨ 'ਤੇ ਚੋਰਾਂ ਨੇ ਕੀਤਾ ਹੱਥ ਸਾਫ਼
ETVBHARAT
1 year ago
3:45
ਸੀਐਮ ਭਗਵੰਤ ਮਾਨ ਨੇ ਨਹਿਰੀ ਪਾਣੀ ਪ੍ਰੋਜੈਕਟ ਦਾ ਲਿਆ ਜਾਇਜ਼ਾ, ਕਿਸਾਨਾਂ ਨਾਲ ਕੀਤੀ ਗੱਲਬਾਤ
ETVBHARAT
1 year ago
0:55
ਨਹਾਉਣ ਗਏ ਦੋਸਤ ਨੇ ਮਾਮੂਲੀ ਤਕਰਾਰ ਹੋਣ ਕਾਰਨ ਦੂਸਰੇ ਦੋਸਤ ਨੂੰ ਨਹਿਰ 'ਚ ਦਿੱਤਾ ਧੱਕਾ, ਹੋਈ ਮੌਤ
ETVBHARAT
1 year ago
3:30
ਪਿਸਤੌਲ ਦਿਖਾ ਦੁਕਾਨਦਾਰ ਨੂੰ ਲੁੱਟਣ ਆਏ ਲੁਟੇਰਿਆਂ ਦਾ ਲੋਕਾਂ ਨੇ ਚਾੜਿਆ ਕੁਟਾਪਾ
ETVBHARAT
1 year ago
0:57
ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੂੰ ਬਣਾਇਆ ਆਪਣਾ ਨਿਸ਼ਾਨਾ, ਰਾਹ ਜਾਂਦੇ 'ਤੇ ਕੀਤੀ ਫਾਇਰਿੰਗ
ETVBHARAT
1 year ago
1:03
ਬੱਚਿਆਂ ਦੀ ਦਾਦੀ ਪਾਕਿਸਤਾਨ ਤੋਂ ਆਈ ਵਾਪਸ,ਅਟਾਰੀ ਸਰਹੱਦ 'ਤੇ ਦੌੜੀ ਭਾਵਨਾਵਾਂ ਦੀ ਲਹਿਰ
ETVBHARAT
1 year ago
1:07
ਡੀਸੀ ਨੇ ਜ਼ਰੂਰੀ ਵਸਤੂਆਂ ਐਕਟ ਅਧੀਨ ਸਟੋਰੇਜ 'ਤੇ ਪਾਬੰਦੀ ਦੇ ਹੁਕਮ ਕੀਤੇ ਜਾਰੀ
ETVBHARAT
1 year ago
3:25
ਹੁਣ ਹਾਈਟੈਕ ਗੇਮਾਂ ਖੇਡਣ ਲਈ ਵਿਦੇਸ਼ ਜਾਣ ਦੀ ਨਹੀਂ ਲੋੜ, ਲੁਧਿਆਣਾ 'ਚ ਖੁੱਲ੍ਹਿਆ ਦੇਸ਼ ਦਾ ਸਭ ਤੋਂ ਵੱਡਾ ਇੰਨਡੋਰ ਗੇਮਿੰਗ ਜ਼ੋਨ ਜ਼ੈਪ
ETVBHARAT
1 year ago
5:19
ਸੁਖਬੀਰ ਬਾਦਲ ਨੇ ਸਰਕਾਰ 'ਤੇ ਸਾਧਿਆ ਨਿਸ਼ਾਨਾ, ਕਿਹਾ- ਵਿਰਾਸਤੀ ਖੇਡਾਂ ਬੰਦ ਕਰਕੇ ਨੌਜਵਾਨਾਂ ਨੂੰ ਖੇਡਾਂ ਤੋਂ ਕੀਤਾ ਦੂਰ
ETVBHARAT
1 year ago
3:56
ਮਾਨਸਾ ਦਾ ਨੌਜਵਾਨ ਨਵਦੀਪ ਸਿੰਘ ਕੈਨੇਡਾ 'ਚ ਲਾਪਤਾ, ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ
ETVBHARAT
1 year ago
1:38
ਸਰਕਾਰੀ ਬੱਸ 'ਚੋਂ ਬਰਾਮਦ ਹੋਇਆ ਨਸ਼ਾ, ਡਰਾਈਵਰ ਅਤੇ ਕੰਡਕਟਰ ਕਾਬੂ
ETVBHARAT
1 year ago
3:58
'ਸੀਐੱਮ ਪੰਜਾਬ ਉਂਗਲ 'ਤੇ ਖੂਨ ਲਾ ਬਣਨਾ ਚਾਹੁੰਦੇ ਨੇ ਸ਼ਹੀਦ', ਪਾਣੀਆਂ ਦੇ ਮੁੱਦੇ 'ਤੇ ਕਿਸਾਨ ਆਗੂ ਪੰਧੇਰ ਦਾ ਤੰਜ
ETVBHARAT
1 year ago
3:51
Punjab Police Brings Gangster Suspect Amrit Dalam
Punjab Spectrum
5 days ago
Comments