Skip to player
Skip to main content
Search
Connect
Watch fullscreen
Add to Playlist
Report
ETVBHARAT
Follow
CM ਰਿਹਾਇਸ਼ ਅੱਗੇ ਅਧਿਆਪਕਾਂ ਦਾ ਹੱਲਾ ਬੋਲ, ਪੁਲਿਸ ਨਾਲ ਹੋਈ ਅਧਿਆਪਕਾਂ ਦੀ ਝੜਪ
2 months ago
ਸੰਗਰੂਰ: ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਐਨ.ਐਸ.ਕਿਊ.ਐਫ. ਵੋਕੇਸ਼ਨਲ ਟੀਚਰਜ਼ ਫਰੰਟ ਪੰਜਾਬ ਦੇ ਸੈਂਕੜੇ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੱਲਾ ਬੋਲ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਅਧਿਆਪਕ ਵੀ ਸ਼ਾਮਲ ਹੋਏ। ਜਿਵੇਂ ਹੀ ਪ੍ਰਦਰਸ਼ਨਕਾਰੀ ਬੈਰੀਕੇਡ ਪਾਰ ਕਰਕੇ ਅੱਗੇ ਵਧਣ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਧੱਕਾ-ਮੁੱਕੀ ਅਤੇ ਝੜਪ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਮਹਿਲਾ ਅਧਿਆਪਕਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਵੱਲੋਂ ਉਨ੍ਹਾਂ ਨਾਲ ਨਾਜਾਇਜ਼ ਧੱਕੇਸ਼ਾਹੀ ਕੀਤੀ ਗਈ। ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕਰੀਬ 3670 ਐਨ.ਐਸ.ਕਿਊ.ਐਫ. ਵੋਕੇਸ਼ਨਲ ਅਧਿਆਪਕ ਪਿਛਲੇ 12 ਸਾਲਾਂ ਤੋਂ ਆਊਟਸੋਰਸ ਕੰਪਨੀਆਂ ਰਾਹੀਂ ਸੇਵਾਵਾਂ ਦੇ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਲਈ ਕੋਈ ਪੱਕੀ ਨੀਤੀ ਨਹੀਂ ਬਣਾਈ ਗਈ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਪੱਕਾ ਰੋਜ਼ਗਾਰ, ਤਨਖਾਹਾਂ ਵਿੱਚ ਵਾਧਾ ਅਤੇ ਪ੍ਰਾਈਵੇਟ ਕੰਪਨੀਆਂ ਨੂੰ ਹਟਾ ਕੇ ਸਿੱਧੇ ਸਿੱਖਿਆ ਵਿਭਾਗ ਵਿੱਚ ਮਰਜ ਕਰਨਾ ਸ਼ਾਮਲ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
Category
🗞
News
Transcript
Display full video transcript
00:02
I
00:30
I am here in the 17th place.
00:32
I am here in the first place.
Show less
Recommended
1:41
|
Up next
ਸੜਕ ਹਾਦਸੇ ਦੇ ਪੀੜਤਾਂ ਲਈ ਫਰਿਸ਼ਤਾ ਬਣੇ ਸਿਹਤ ਮੰਤਰੀ, ਕਾਫਲਾ ਰੋਕ ਪਹੁੰਚਾਇਆ ਹਸਪਤਾਲ
ETVBHARAT
4 months ago
6:01
'ਕੀ ਪੰਜਾਬ ਤੋਂ ਬਾਹਰ ਵੀ ਬੇਅਦਬੀ ਦੀ ਸਜ਼ਾ ਦੇਵੇਗਾ ਨਵਾਂ ਕਾਨੂੰਨ ?', ਰਾਣਾ ਇੰਦਰ ਪ੍ਰਤਾਪ ਨੇ ਲਾਈ ਤਿੱਖੇ ਸਵਾਲਾਂ ਦੀ ਝੜੀ
ETVBHARAT
6 months ago
4:13
ਬਜਟ ਇਜਲਾਸ ਖ਼ਤਮ, ਕਾਂਗਰਸ ਨੇ ਭਗਤ ਸਿੰਘ ਦੇ ਨਾਂ 'ਤੇ ਘੇਰੀ 'ਆਪ'
ETVBHARAT
7 months ago
1:19
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸਜਾਇਆ ਵਿਸ਼ਾਲ ਨਗਰ ਕੀਰਤਨ
ETVBHARAT
9 months ago
1:30
ਸੁਲਤਾਨਪੁਰ ਲੋਧੀ ਵਿੱਚ ਦਿਨ ਦਿਹਾੜੇ ਲੁੱਟ ਦੀ ਵਾਰਦਾਤ, ਘਟਨਾ ਸੀਸੀਟੀਵੀ ਵਿੱਚ ਕੈਦ
ETVBHARAT
10 months ago
9:03
SPECIAL: राजस्थान में बेटियों को बचाने के लिए सालों से जारी मुहिम, राजन चौधरी की जुबानी कन्या पूजन की असली तस्वीर
ETVBHARAT
24 minutes ago
2:15
छात्र-छात्राओं ने नाट्य मंचन से दी दिखावे की संस्कृति छोड़ने और देश के विकास में योगदान की सीख
ETVBHARAT
28 minutes ago
1:45
CJP Protest 2.0: दिल्ली में CJP का आज फिर प्रदर्शन, अभिजीत,आशुतोष और सौरव को कार्यकारी मजिस्ट्रेट के सामने किया जाएगा पेश
ETVBHARAT
34 minutes ago
2:44
IIT कानपुर में स्पोर्ट्स फेस्ट का आयोजन; बॉलीवुड गानों पर जमकर झूमे आईआईटियंस
ETVBHARAT
39 minutes ago
2:34
शारदीय नवरात्र 2026: कांकेर में रास गरबा का आयोजन, भक्ति गीतों पर झूमे भक्त
ETVBHARAT
1 hour ago
2:40
ਫਿਲਮ ‘ਬੜਾ ਕਰਾਰਾ ਪੂਦਨਾ’ ਦੀ ਟੀਮ ਪਹੁੰਚੀ ਸ੍ਰੀ ਦਰਬਾਰ ਸਾਹਿਬ, ਫਿਲਮ 'ਚ ਦੇਖਣ ਨੂੰ ਮਿਲੇਗਾ ਪੰਜਾਬੀ ਸੱਭਿਆਚਾਰ ਦਾ ਤੜਕਾ
ETVBHARAT
11 months ago
0:45
ਸੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਹੋਣ ਕਰਕੇ ਹਰਕਤ 'ਚ ਆਈ ਬਰਨਾਲਾ ਪੁਲਿਸ
ETVBHARAT
1 year ago
1:12
ਬਲਦਾਂ ਨਾਲ ਖੇਤੀ ਕਰ ਰਿਹਾ ਕਿਸਾਨ ਬਣ ਰਿਹਾ ਹੋਰਨਾਂ ਲਈ ਵੱਡੀ ਮਿਸਾਲ
ETVBHARAT
1 year ago
1:36
ਧੁੰਦ ਦੌਰਾਨ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਜਲੰਧਰ ਹਾਈਵੇਅ 'ਤੇ ਚਲਾਈ ਖ਼ਾਸ ਮੁਹਿੰਮ, ਵਾਹਨ ਚਾਲਕਾਂ ਨੂੰ ਇੰਝ ਕੀਤਾ ਜਾਗਰੂਕ
ETVBHARAT
2 years ago
1:15
ਮੌੜ ਬੱਸ ਸਟੈਂਡ ਵਿੱਚੋਂ ਪੀਆਰਟੀਸੀ ਦੀ ਬੱਸ ਚੋਰੀ, ਜਾਣੋ ਪੂਰਾ ਮਾਮਲਾ
ETVBHARAT
1 year ago
2:27
ਵਾਹਨਾਂ ਦੀ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦੇ ਕਈ ਵਾਹਨ ਹੋਏ ਬਰਾਮਦ
ETVBHARAT
2 years ago
5:17
ਪੁਲਿਸ ਥਾਣੇ ਤੋਂ ਕੁੱਝ ਦੂਰੀ 'ਤੇ ਦੁਕਾਨ 'ਚ ਚੋਰੀ, ਲਗਾਤਾਰ ਵਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ
ETVBHARAT
1 year ago
5:38
ਖਤਰੇ ਦੀ ਕਗਾਰ 'ਤੇ ਘੱਗਰ ਦਰਿਆ, ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ
ETVBHARAT
1 year ago
1:13
ਡੀਸੀ ਨੇ ਬੰਨ੍ਹਾਂ ਦਾ ਕੀਤਾ ਦੌਰਾ, ਕਮੀਆਂ ਨੂੰ ਦਰੁੱਸਤ ਕਰਨ ਦਾ ਦਿੱਤਾ ਭਰੋਸਾ
ETVBHARAT
1 year ago
1:52
ਏ ਡੀ ਜੀ ਪੀ ਨੇ ਸੁਰਖਿਆ ਪ੍ਰਬੰਦਾ ਦਾ ਲਿਆ ਜਾਇਜ਼ਾ
ETVBHARAT
2 years ago
1:33
ਪੁੱਤ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਪਿਓ ਦਾ ਕੀਤਾ ਕਤਲ
ETVBHARAT
1 year ago
4:00
ఘనంగా విజయవాడ ఉత్సవ్ 2.0 - నగర వైభవాన్ని దేశమంతా చాటేలా నిర్వహణ
ETVBHARAT
1 hour ago
0:49
मिलावट पर UPFSDA का बड़ा एक्शन; कई जिलों में 209 कुंतल से ज्यादा खाद्य पदार्थ जब्त
ETVBHARAT
1 hour ago
1:44
50 हज़ार का इनामी बदमाश मुठभेड़ में गिरफ्तार, 100 ज्यादा मुक़दमे हैं दर्ज, दोनों पैरों में लगी गोली
ETVBHARAT
1 hour ago
2:18
'কোনো সামগ্ৰীয়েই পেলনীয়া নহয়'- এই বাৰ্তাৰে মাৰ্কাৰ কলমেৰে নিৰ্মাণ কৰিলে দেৱীৰ প্ৰতিমা
ETVBHARAT
1 hour ago