Skip to playerSkip to main content
  • 8 minutes ago
ਜਲੰਧਰ: ਜਲੰਧਰ ਵਿੱਚ ਸਦਰ ਨਕੋਦਰ ਥਾਣੇ ਦੀ ਪੁਲਿਸ ਨੇ ਚੱਕ ਕਲਾਂ ਅਤੇ ਚੱਕ ਵਨਾਲ ਪਿੰਡਾਂ ਦੇ ਇਲਾਕੇ ਵਿੱਚ ਕਾਰਵਾਈ ਕਰਦਿਆਂ ਨਾਜਾਇਜ਼ ਮਾਈਨਿੰਗ ਲਈ ਵਰਤੀ ਜਾ ਰਹੀ ਭਾਰੀ ਮਸ਼ੀਨਰੀ ਅਤੇ ਵਾਹਨ ਜ਼ਬਤ ਕੀਤੇ ਹਨ। ਐੱਸਐੱਚਓ ਸਦਰ ਨਕੋਦਰ ਇੰਸਪੈਕਟਰ ਪਲਵਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਕਾਰਵਾਈ ਦੌਰਾਨ ਪੁਲਿਸ ਨੇ ਦੋ ਮਾਮਲੇ ਦਰਜ ਕੀਤੇ ਹਨ। ਇਹ ਮਾਮਲੇ ਬੀਐੱਨਐੱਸ ਦੀ ਧਾਰਾ 303 ਅਤੇ ਮਾਈਨਿੰਗ ਐਕਟ ਦੀ ਧਾਰਾ 21 ਤਹਿਤ ਦਰਜ ਕੀਤੇ ਗਏ ਹਨ। ਪਹਿਲੇ ਮਾਮਲੇ ਵਿੱਚ ਪੁਲਿਸ ਨੇ 2 ਪੋਕਲੇਨ ਮਸ਼ੀਨਾਂ, 2 ਟਿੱਪਰ, 1 ਟਰੈਕਟਰ, 1 ਸਕ੍ਰੈਪਰ-ਲੇਵਲਰ, 1 ਲੋਡਰ-ਸ਼ਵੈਲ ਅਤੇ 1 ਜੇਸੀਬੀ ਮਸ਼ੀਨ ਜ਼ਬਤ ਕੀਤੀ ਹੈ। ਦੂਜੇ ਮਾਮਲੇ ਵਿੱਚ ਨਕੋਦਰ ਤਹਿਸੀਲ ਦੇ ਪਿੰਡ ਮਿੰਥਾ ਪੁਰ ਵਾਸੀ ਪ੍ਰਤਾਪ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਉਰਫ਼ ਗੇਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਉਸ ਕੋਲੋਂ 1 ਜੇਸੀਬੀ ਮਸ਼ੀਨ, 3 ਟਰੈਕਟਰ-ਟਰਾਲੀਆਂ ਅਤੇ 3 ਟਿੱਪਰ ਬਰਾਮਦ ਕੀਤੇ ਹਨ। ਜਲੰਧਰ ਦਿਹਾਤੀ ਪੁਲਿਸ ਵੱਲੋਂ ਨਾਜਾਇਜ਼ ਮਾਈਨਿੰਗ ਦੀਆਂ ਗਤੀਵਿਧੀਆਂ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। 

Category

🗞
News
Transcript
00:00First, I am delighted to promote the police station.
00:02During the visit to the event, the police station is able to study the police station.
00:17When I come to the office, the police station has been published in an area,
00:29the
00:32This is a good plan for this year.
00:33The next year is a big company.
00:36There is a Polar machine, a Kipwar Panjra, a JCV machine, a Tractor 4, a Prannya tank, a Kerala and
00:46a Bilero camper.
00:47Please don't know how it is available in the city.
00:51It's available in the city.
Comments

Recommended