Skip to playerSkip to main content
  • 4 minutes ago
ਵਾਰੰਗਲ/ਤੇਲੰਗਾਨਾ: ਦੇਸ਼ ਭਰ ਵਿੱਚ ਗਣੇਸ਼ ਚਤੁਰਥੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਇਸ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਅਨੋਖੀਆਂ ਗਣੇਸ਼ ਮੂਰਤੀਆਂ ਵੇਖਣ ਨੂੰ ਮਿਲੀਆਂ। ਕਈ ਥਾਂ ਪੰਡਾਲ ਵੀ ਬੇਹਦ ਹੱਟ ਕੇ ਖੂਬਸੂਰਤ ਬਣਾਏ ਗਏ ਹਨ। ਵਾਰੰਗਲ ਵਿੱਚ 3 ਤਰ੍ਹਾਂ ਦੀਆਂ ਗਣਪਤੀ ਬੱਪਾ ਦੀਆਂ ਮੂਰਤੀਆਂ ਵੇਖਣ ਨੂੰ ਮਿਲੀਆਂ। ਪਹਿਲੀ ਮੂਰਤੀ ਵਿੱਚ ਨਿਆਮੂਰਤੀ ਗਣਪਤੀ ਸੁਪਰੀਮ ਕੋਰਟ ਥੀਮ ਵਾਲੇ ਪੰਡਾਲ ਵਿੱਚ ਸਜਾਏ ਗਏ। ਦੂਜੀ ਮੂਰਤੀ ਮਸਾਲਿਆਂ (ਇਲਾਇਚੀ, ਲੌਂਗ, ਕਾਲੀ ਮਿਰਚ, ਦਾਲਚੀਨੀ ਅਤੇ ਕਿਸ਼ਮਿਸ਼) ਨਾਲ ਬਣਾਈਆਂ ਹੋਈ ਦਿਖਾਈ ਦਿੱਤੀ। ਤੀਜੀ ਮੂਰਤੀ ਵਿੱਚ ਬੈਂਡ ਸੈਟਅੱਪ ਨਾਲ ਬੈਠੇ ਗਣਪਤੀ ਬੱਪਾ ਦੀ ਪਿਆਰੀ ਅਤੇ ਮਨਮੋਹਕ ਦਿੱਖ ਸਭ ਲਈ ਬੇਹੱਦ ਖਿੱਚ ਦਾ ਕੇਂਦਰ ਬਣੀ ਹੋਈ ਹੈ।

Category

🗞
News
Transcript
00:04foreign
00:50સાપતી બપપા
01:00સાપતી સાપતી
01:01બપપાદીઆં મૂર્તીઆં જોગી ઈકો ફ્રંગ્લી હોણદા દાવા વી કારદ્યાને અતે અનોખે તરિકે દે પંડા�
Comments

Recommended