Skip to playerSkip to main content
  • 11 minutes ago
ਮੋਹਾਲੀ: ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਈਡੀ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਨੂੰ ਲੈਕੇ ਅੱਜ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਗਟਾਇਆ ਗਿਆ। ਇਸ ਤਹਿਤ ਮੋਹਾਲੀ ਦੇ ਪੁੱਡਾ ਭਵਨ ਵਿੱਚ ਆਮ ਆਦਮੀ ਪਾਰਟੀ ਵਰਕਰਾਂ ਨੇ ਰੋਸ ਪ੍ਰਗਟਾਇਆ ਹੈ। ਉਥੇ ਹੀ ਪੰਜਾਬ ਰਾਜ ਵਪਾਰ ਕਮਿਸ਼ਨ ਨੇ ਵੀ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰੇ 'ਚ ਲਿਆ ਹੈ। ਪੰਜਾਬ ਰਾਜ ਵਪਾਰ ਕਮਿਸ਼ਨ ਦੇ ਚੇਅਰਮੈਨ ਮਨਪ੍ਰੀਤ ਸਿੰਘ ਨੇ ਕਿਹਾ ਕਿ 'ਜਦੋਂ ਵੀ ਭਾਜਪਾ ਕਮਜ਼ੋਰ ਹੁੰਦੀ ਨਜ਼ਰ ਆਉਂਦੀ ਹੈ ਤਾਂ ਪੰਜਾਬ 'ਚ ਈਡੀ ਦੀ ਰੇਡ ਕਰਵਾਉਂਦੀ ਹੈ, ਭਾਜਪਾ ਈਡੀ ਦਾ ਸਹਾਰਾ ਲੈਕੇ ਆਮ ਆਦਮੀ ਪਾਰਟੀ ਨੂੰ ਢਾਹੁਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਆਮ ਆਦਮੀ ਪਾਰਟੀ ਕਿਸੇ ਤੋਂ ਡਰਨ ਵਾਲੀ ਨਹੀਂ। 

Category

🗞
News
Transcript
00:00oh
00:00I
00:03I
00:04I
00:04I
00:06I
00:06I
00:11I
00:14I
00:23foreign
00:31foreign
00:32foreign
00:46foreign
00:48foreign
00:52foreign
00:53foreign
00:54foreign
00:54foreign
00:54foreign
01:03foreign
01:10foreign
01:13foreign
01:14foreign
01:25foreign
01:28foreign
01:47foreign
01:59foreign
02:23foreign
02:28foreign
02:29foreign
02:43foreign
02:44foreign
02:46foreign
02:53foreign

Recommended