Skip to playerSkip to main content
  • 29 minutes ago
ਖੰਨਾ: ਸ਼ਹਿਰ ਦੇ ਸਮਰਾਲਾ ਰੋਡ ’ਤੇ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿੱਥੇ ਇੱਕ ਕਾਰ ਨੇ ਐਕਟਿਵਾ ਅਤੇ ਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਰਾਹੌਣ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਉਹ ਏ.ਐੱਸ. ਕਾਲਜ ਦੇ ਯੂਥ ਫੈਸਟੀਵਲ ਲਈ ਗਿੱਧੇ ਦੀ ਟਰੇਨਿੰਗ ਦੇ ਕੇ ਵਾਪਸ ਪਰਤ ਰਹੀ ਸੀ। ਜਦਕਿ ਉਸਦੀ ਸਾਥਣ ਗੰਭੀਰ ਜ਼ਖ਼ਮੀ ਹੋ ਗਈ। ਹਾਦਸੇ ਵਿੱਚ ਸਾਈਕਲ ਸਵਾਰ ਦਲੀਪ ਕੁਮਾਰ ਵੀ ਜ਼ਖ਼ਮੀ ਹੋਇਆ ਹੈ। ਗੰਭੀਰ ਜ਼ਖ਼ਮੀ ਲੜਕੀ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।ਮ੍ਰਿਤਕਾ ਸਿਮਰਨਜੀਤ ਕੌਰ ਦੇ ਚਾਚਾ ਸੋਹਣ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਏ.ਐੱਸ. ਕਾਲਜ ਵਿੱਚ ਹੋਣ ਵਾਲੇ ਯੂਥ ਫੈਸਟੀਵਲ ਲਈ ਵਿਦਿਆਰਥਣਾਂ ਨੂੰ ਗਿੱਧੇ ਦੀ ਤਿਆਰੀ ਕਰਵਾ ਰਹੀ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਕਾਲਜ ਤੋਂ ਘਰ ਵਾਪਸ ਆ ਰਹੀ ਸੀ। ਇਸ ਦੌਰਾਨ ਸਮਰਾਲਾ ਰੋਡ ’ਤੇ ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਸਾਡੀ ਦੀ ਬੇਟੀ ਦੀ ਮੌਤ ਹੋ ਗਈ। ਇਸ ਘਟਨਾ ਨੂੰ ਲੈਕੇ ਪ੍ਰਤੱਖਦਰਸ਼ੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

Category

🗞
News
Transcript
00:00I am going out for a year ago but we are going to be taking a boat and the ride
00:04is taking a boat with one ride,
00:05we are going out of this boat just getting on the boat.
00:08We are going in need of the boat, but we are going out of it.
00:13We are going in this boat.
00:14We have been in this boat and have aager.
00:16We are out of the ferry.
00:17We are out of the ferry with the ferry.
00:21This boat is out of the ferry.
00:25How did you get a job?
00:28I didn't get a job.
00:29Did you get a job?
00:30No, I didn't get a job.
00:32I got a job.
00:35I had a phone call.
00:37I said,
00:39I saw two kids.
00:41I saw a accident.
00:43I was doing a phone call.
00:46I was working with my daughter,
00:48but I was working with my daughter.
00:52They were working at a school.
00:55They were working with a youth festival.
00:59I was working with them.
01:02I was working with my daughter.
01:04We ran the food.
01:05This deer would come around.
01:07The one died earlier.
01:11I was running the car.
01:13I got karate for it.
01:14My daughter's family would be taken.
01:17He was running around.
01:19Sir, we are going here at a house.
01:23The school was going here to a school Theater.
01:24We came here with a bike and a bicycle.
01:27Sir, we are already going here,
01:29the wrong side of my house.
01:30We went here and we have to save our house.
01:34I was going here in the street.
01:36We are going to have a scooter,
01:37and the car crash later.
01:41Then the car crash,
01:43and the car crash,
01:44so it is happened.
01:46But with the car,
01:47the car's last summer.
01:51foreign
01:54foreign
01:55foreign

Recommended