Skip to playerSkip to main content
  • 10 minutes ago
ਸ੍ਰੀ ਫਤਿਹਗੜ੍ਹ ਸਾਹਿਬ: ਸਰਹਿੰਦ ਨੈਸ਼ਨਲ ਹਾਈਵੇ ’ਤੇ ਪਤਾਰਸੀ ਸਥਿਤ ਮੈਕਡੋਨਲਡ ਨੇੜੇ ਰਾਤ ਸਮੇਂ ਨਾਕੇ ’ਤੇ ਡਿਊਟੀ ਦੇ ਰਹੇ ਹੋਮਗਾਰਡ ਜਵਾਨ ਦੀ ਤੇਜ਼ ਰਫ਼ਤਾਰ ਮਹਿੰਦਰਾ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਲਾਮਦੀਨ (52) ਵਜੋਂ ਹੋਈ ਹੈ। ਇਹ ਹਾਦਸਾ 9 ਅਤੇ 10 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਵਾਪਰਿਆ, ਜਿਸ ਕਾਰਨ ਪੁਲਿਸ ਵਿਭਾਗ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ "ਥਾਣਾ ਮੂਲੇਪੁਰ ਦੀ ਪੁਲਿਸ ਪਾਰਟੀ ਵੱਲੋਂ ਜੀ.ਟੀ. ਰੋਡ ’ਤੇ ਸ਼ੱਕੀ ਵਾਹਨਾਂ ਦੀ ਜਾਂਚ ਕਰਨ ਲਈ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਿਸ ਪਾਰਟੀ ਵੱਲੋਂ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਜਦੋਂ ਹੋਮਗਾਰਡ ਜਵਾਨ ਸਲਾਮਦੀਨ ਨੇ ਰਾਜਪੁਰਾ ਵਾਲੇ ਪਾਸਿਓਂ ਆ ਰਹੀ ਇੱਕ ਮਹਿੰਦਰਾ ਗੱਡੀ ਦੇ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਕਥਿਤ ਤੌਰ ’ਤੇ ਲਾਪਰਵਾਹੀ ਨਾਲ ਗੱਡੀ ਜਵਾਨ ਉੱਤੇ ਚੜ੍ਹਾ ਦਿੱਤੀ। ਇਸ ਹਾਦਸੇ ਵਿੱਚ ਸਲਾਮਦੀਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।"

Category

🗞
News
Transcript
00:00My name is P.H.G. S.R.A.M.D.
00:042.8 number C is
00:06A.S.E. Cornell Singh Smith Fultz Party
00:10Inna ne megdi dhe eke vore naakka laayasi
00:14Naakri dhuraan eke gaddi hai
00:17Gaddi da nombor hai C.H.01.C.Y.A.K.V.N.J.S.O.
00:23Ta-da-la yaani gaddi hi hai
00:28Jinnon S.R.A.M.D. ne dhuraan e naakka bandhi
00:32Rokhanda ašara kitta
00:35Jinstte naamilun driver vallu
00:36Apanai gaddi tejrab stari te laap ravai na
00:39Bina haran jte
00:41Chila ke
00:42S.R.A.M.D. de betsche maari
00:44Jisena lehi yaan dhu meh lata rota gyi yaan
00:46Te ek baha rota gyi
00:48Nain nombor a gaya
00:50Gaddi da saadi kol nombor pliakta di
00:51Ocse dekki si
00:52A.P.H.A.G.E.G.A.K.V.N.J.A.N.C.O.
00:54Nombor ali
00:55Nombor pliakta saadi
00:56Nombor pliakta
00:57To sonu trace ho gaya
00:58Gaddi nho te
00:59Gaddi de driver nho
01:00Usi sheti
01:01Grashtar karke
01:02Jho bandhi
01:03Kaur rai
01:05Oo kiti jayegi
01:06S.R.A.M.D.
01:07Ndino
01:08Odo pher tu sri
01:09Fasthed li
01:09Kitte leke
01:10Fasthed li
01:10Saadi
01:12Nalijan
01:12Malajam si
01:13Ena
01:13Apanai
01:14Halda
01:15Jitindra
01:15Sing
01:15Driver
01:16Hala
01:17Malajama
01:17Nne
01:17Help
01:17Leke
01:18Inna
01:19Fathigad
01:19Saab
01:19Alajali
01:21Dakhel
01:24Inna
01:24Jek karke
01:25Milti
01:25Kosh
01:25Kita
01:26S.R.A.M.D.

Recommended