Skip to player
Skip to main content
Search
Connect
Watch fullscreen
Add to Playlist
Report
ETVBHARAT
Follow
ਹੜ੍ਹ ਅਪਡੇਟ: ਪੰਜਾਬ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਪੰਜਾਬੀ ਕਲਾਕਾਰ, ਹੁਣ ਇਸ ਵੱਡੇ ਗਾਇਕ ਨੇ ਕੀਤੀ ਮਦਦ
1 year ago
ਕਪੂਰਥਲਾ: ਪੰਜਾਬ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਜਿੱਥੇ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਦਿਲ ਖੋਲ੍ਹ ਕੇ ਮਦਦ ਕਰ ਰਹੀਆਂ ਹਨ, ਉਥੇ ਪੰਜਾਬ ਦੇ ਨਾਮਵਾਰ ਕਲਾਕਾਰ ਵੀ ਆਪਣੀ ਨੈਤਿਕ ਜਿੰਮੇਵਾਰੀ ਸਮਝਦਿਆਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ, ਇਸੇ ਲੜੀ ਤਹਿਤ ਪੰਜਾਬੀ ਕਲਾਕਾਰ ਆਰ ਨੇਤ ਆਪਣੀ ਟੀਮ ਨਾਲ ਜ਼ਿਲਾ ਕਪੂਰਥਲਾ ਦੇ ਖੇਤਰ ਪੁੱਜੇ। ਉਹਨਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਕੂਕਾ ਮੰਡ ਵਿੱਚ ਸਥਾਪਿਤ ਰਾਹਤ ਕੇਂਦਰ ਵਿੱਚ ਸਮੱਗਰੀ ਭੇਂਟ ਕੀਤੀ, ਉੁਹਨਾਂ ਆਖਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਦਾ ਦਰਦ ਵੇਖਿਆ ਨਹੀਂ ਜਾਂਦਾ, ਜੇ ਹੋਰ ਵੀ ਲੋੜ ਪਈ ਤਾਂ ਸਾਡੀ ਟੀਮ ਵੱਲੋਂ ਮਦਦ ਕੀਤੀ ਜਾਵੇਗੀ। ਇਸ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਗਾਇਕ ਆਰ ਨੇਤ ਅਤੇ ਉਹਨਾਂ ਦੀ ਟੀਮ ਦਾ ਸਨਮਾਨ ਵੀ ਕੀਤਾ ਗਿਆ।
Category
🗞
News
Transcript
Display full video transcript
00:00
Thank you very much.
Show less
Recommended
1:47
|
Up next
ਪੰਜਾਬ ਪੁਲਿਸ ਦੇ ਮੁਲਾਜ਼ਮ ਹਾਦਸੇ ਦਾ ਸ਼ਿਕਾਰ,ਦੋ ਮਹਿਲਾ ਕਾਂਸਟੇਬਲਾਂ ਸਮੇਤ 3 ਜ਼ਖ਼ਮੀ
ETVBHARAT
8 months ago
0:38
ਪੰਜਾਬੀ ਵਿਆਹ 'ਚ ਵਿਦੇਸ਼ੀਆਂ ਨੇ ਲਾਈਆਂ ਰੌਣਕਾਂ, ਸਜਾਈਆਂ ਸੋਹਣੀਆਂ ਦਸਤਾਰਾਂ, ਵੀਡੀਓ
ETVBHARAT
8 months ago
1:34
ਅੰਗਹੀਣਾਂ 'ਚ ਵੀ ਦਿਖਿਆ ਵੋਟ ਪਾਉਣ ਦਾ ਜੋਸ਼, ਦੇਖੋ ਤਸਵੀਰਾਂ
ETVBHARAT
10 months ago
0:24
ਸਾਬਕਾ ਸੀਐੱਮ ਚੰਨੀ ਦੇ ਘਰ ਪਹੁੰਚੀ ਕਾਂਗਰਸ ਲੀਡਰਸ਼ਿੱਪ, ਮੂਸੇਵਾਲਾ ਦੇ ਪਿਤਾ ਨੇ ਵੀ ਕੀਤੀ ਸ਼ਿਰਕਤ
ETVBHARAT
10 months ago
1:04
ਹਾਦਸੇ ਦਾ ਸ਼ਿਕਾਰ ਹੋਈ ਸਕੂਲ ਬੱਸ, ਬੱਚੇ ਨੇ ਦੱਸੀ ਹਾਦਸੇ ਦੀ ਵਜ੍ਹਾਂ, ਕਿਹਾ-ਡਰਾਈਵਰ...
ETVBHARAT
11 months ago
6:47
ବେରବୋଇ ଗାନ୍ଧୀ ପୀଠ; ପ୍ରଶାସନିକ ଅବହେଳା ଜଳଜଳ, ଗାନ୍ଧୀ ପ୍ରେମୀଙ୍କ କ୍ଷୋଭ
ETVBHARAT
14 minutes ago
1:36
ज्ञानेश कुमार के इस्तीफे की मांग को लेकर AAP, NSUI और ASAP का जंतर-मंतर पर प्रदर्शन, कहा- लड़ाई जारी रहेगी
ETVBHARAT
14 minutes ago
2:58
सात साल पहले मृत मान ली गई डफली लौटी घर, जिंदा बेटी को देख छलके मां और भाई के आंसू
ETVBHARAT
14 minutes ago
7:39
रानू जैसे कई लोगों की खुशी बना आश्रम स्वर्ग सदन, घरवालों ने मृत मान कर दी थी तेरहवीं, आज खुशहाल
ETVBHARAT
15 minutes ago
5:03
தொடர் தோல்விகளின் போது துணை நின்ற தந்தை - ஆசிய விளையாட்டில் வெண்கலம் வென்ற அபிநயா ராஜராஜன் பெருமிதம்
ETVBHARAT
16 minutes ago
1:42
ਇੱਕ ਕਿੱਲੋ ਤੋਂ ਜ਼ਿਆਦਾ ਹੈਰੋਇਨ ਦੇ ਨਾਲ ਤਸਕਰ ਗ੍ਰਿਫ਼ਤਾਰ, ਪਿਸਤੌਲ ਅਤੇ ਡਰੋਨ ਬਰਾਮਦ
ETVBHARAT
11 months ago
6:46
ਰਾਜਵੀਰ ਜਵੰਦਾ ਦੀ ਅੰਤਿਮ ਵਿਦਾਈ 'ਤੇ ਹਰ ਅੱਖ ਹੋਈ ਨਮ
ETVBHARAT
1 year ago
1:38
ਪਟਿਆਲਾ 'ਚ ਗਊ ਮਾਸ ਖਾਣ ਦੀ ਵੀਡੀਓ ਵਾਇਰਲ, ਤਿੰਨ ਗ੍ਰਿਫ਼ਤਾਰ
ETVBHARAT
1 year ago
1:19
ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚੇ ਇਹ ਪੰਜਾਬੀ ਅਦਾਕਾਰ, ਕਰ ਰਹੇ ਲੋਕਾਂ ਦੀ ਸੇਵਾ
ETVBHARAT
1 year ago
0:57
ਸਾਬਕਾ ਕੌਂਸਲਰ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਦੱਸਿਆ ਇਹ ਕਾਰਨ
ETVBHARAT
1 year ago
2:49
ਗੁੱਗੂ ਗਿੱਲ ਦੇ ਭੈਣ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਫਿਲਮੀ ਅਦਾਕਾਰ ਅਤੇ ਰਾਜਨੀਤੀਕ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ
ETVBHARAT
1 year ago
0:35
ਹਾਦਸੇ ਦਾ ਸ਼ਿਕਾਰ ਹੋਇਆ ਵਿਧਾਇਕ, ਦੇਖੋ ਸੀਸੀਟੀਵੀ
ETVBHARAT
1 year ago
2:57
ਪਿੰਡ ਉਪਲੀ ਵਿਖੇ ਤੜਕਸਾਰ ਵਾਪਰੀ ਮੰਦਭਾਗੀ ਘਟਨਾ, ਸਿਲੰਡਰ ਫੱਟਣ ਕਾਰਨ ਇੱਕ ਦੀ ਮੌਤ, 2 ਜ਼ਖ਼ਮੀ
ETVBHARAT
1 year ago
0:45
ਦਸੂਹਾ ਰੋਡ 'ਤੇ ਬੱਸ ਅਤੇ ਟਰੱਕ ਦੀ ਜ਼ਬਰਦਸਤ ਟੱਕਰ, ਦੋਵਾਂ ਵਾਹਨਾਂ ਦੇ ਚਾਲਕ ਜ਼ਖ਼ਮੀ
ETVBHARAT
1 year ago
1:00
ਬਜ਼ਾਰਾਂ 'ਚ ਰੱਖੜੀ ਮੌਕੇ ਰੌਣਕਾਂ, ਦੁਕਾਨਦਾਰ ਹੋਏ ਖੁਸ਼
ETVBHARAT
1 year ago
6:10
ਪਿਤਾ ਨੇ ਵੇਚਿਆ ਆਪਣਾ ਨਵ ਜੰਮਿਆ ਬੱਚਾ, ਖਰੀਦਦਾਰ ਗਿਰੋਹ ਦੇ ਗਿਆ ਨਕਲੀ ਪੈਸੇ
ETVBHARAT
1 year ago
0:55
ਨਹਾਉਣ ਗਏ ਦੋਸਤ ਨੇ ਮਾਮੂਲੀ ਤਕਰਾਰ ਹੋਣ ਕਾਰਨ ਦੂਸਰੇ ਦੋਸਤ ਨੂੰ ਨਹਿਰ 'ਚ ਦਿੱਤਾ ਧੱਕਾ, ਹੋਈ ਮੌਤ
ETVBHARAT
1 year ago
2:13
ਸ੍ਰੀ ਅਨੰਦਪੁਰ ਸਾਹਿਬ ਵਿੱਚ ਨਗਰ ਕੋਂਸਲ ਦਾ ਚੱਲਿਆ ਪੀਲਾ ਪੰਜਾ,ਨਸ਼ਾ ਤਸਕਰਾਂ 'ਤੇ ਕੀਤੀ ਕਾਰਵਾਈ
ETVBHARAT
1 year ago
1:58
ਇੱਕ ਹੋਰ ਆਪ ਆਗੂ ਦਾ ਆਪਣੇ ਅਹੁਦੇ ਤੋਂ ਅਸਤੀਫਾ, ਜਾਣੋ ਕਾਰਣ
ETVBHARAT
1 year ago
4:30
ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਹੋਈ ਬਰਬਾਦ, ਖੇਤਾਂ 'ਚ ਭਰ ਗਈ ਰੇਤ, ਕਣਕ ਬੀਜਣ ਦੀ ਆਸ ਟੁੱਟੀ
ETVBHARAT
1 year ago