Skip to player
Skip to main content
Watch fullscreen
Add to Playlist
Report
ETVBHARAT
Follow
ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਅਲੌਕਿਕ ਆਤਿਸ਼ਬਾਜ਼ੀ ਅਤੇ ਮਨਮੋਹਕ ਦੀਪਮਾਲਾ ਨਾਲ ਜਗਮਗਾਇਆ ਸ੍ਰੀ ਹਰਿਮੰਦਰ ਸਾਹਿਬ
15 hours ago
ਅੰਮ੍ਰਿਤਸਰ: ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਹੱਦ ਸ਼ਾਨਦਾਰ, ਅਲੌਕਿਕ ਅਤੇ ਮਨਮੋਹਕ ਨਜ਼ਾਰਾ ਦੇਖਣ ਨੂੰ ਮਿਲਿਆ। ਇਸ ਪਵਿੱਤਰ ਮੌਕੇ 'ਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਪਣੀ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ। ਪ੍ਰਕਾਸ਼ ਪੁਰਬ ਦੇ ਇਸ ਵਿਸ਼ੇਸ਼ ਮੌਕੇ 'ਤੇ ਸ੍ਰੀ ਹਰਿਮੰਦਰ ਸਾਹਿਬ ਦਾ ਸਮੁੱਚਾ ਪਰਿਸਰ ਰੌਸ਼ਨੀਆਂ ਅਤੇ ਮਨਮੋਹਕ ਦੀਪਮਾਲਾ ਨਾਲ ਜਗਮਗਾ ਉੱਠਿਆ। ਇਸ ਵਾਰ ਪ੍ਰਕਾਸ਼ ਪੁਰਬ ਮੌਕੇ ਕੀਤੀ ਗਈ ਸਜਾਵਟ ਅਤੇ ਡਿਜੀਟਲ ਆਤਿਸ਼ਬਾਜ਼ੀ ਇੰਨੀ ਵਿਲੱਖਣ ਅਤੇ ਸ਼ਾਨਦਾਰ ਸੀ ਕਿ ਉੱਥੇ ਮੌਜੂਦ ਹਰ ਸ਼ਰਧਾਲੂ ਇਸ ਅਦਭੁੱਤ ਨਜ਼ਾਰੇ ਨੂੰ ਦੇਖ ਕੇ ਮੰਤਰਮੁਗਧ ਹੋ ਗਿਆ।
Category
🗞
News
Transcript
Display full video transcript
00:10
This video is brought to you by R.I.P.
00:34
So, let's go.
Show less
Recommended
2:19
|
Up next
ਗੁਰਦੁਆਰਾ ਹੰਸਾਲੀ ਸਾਹਿਬ ਵਿਖੇ ਲੰਗਰ ਹਾਲ 'ਚ ਲੱਗੀ ਅੱਗ, ਸੰਗਤ 'ਚ ਪਈਆਂ ਭਾਜੜਾਂ
ETVBHARAT
3 months ago
1:53
ਫਰਨੀਚਰ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਨਹੀਂ ਪਹੁੰਚੀ ਫਾਇਰ ਬ੍ਰਿਗੇਡ, ਦੁਕਾਨਦਾਰਾਂ ਦਾ ਪ੍ਰਸ਼ਾਸਨ 'ਤੇ ਫੁੱਟਿਆ ਗੁੱਸਾ
ETVBHARAT
5 months ago
1:57
ਪੁਲਿਸ ਮੁਲਾਜ਼ਮ ਨੇ ਟਰਾਂਸਫਾਰਮਰ ਵਿੱਚ ਠੋਕੀ ਗੱਡੀ, ਲੱਖਾਂ ਦਾ ਨੁਕਸਾਨ
ETVBHARAT
6 months ago
1:35
ਭਿਆਨਕ ਹਾਦਸਾ, ਸੜਕ ਸੁਰੱਖਿਆ ਫੋਰਸ ਦੀ ਕਾਰ ਅਤੇ ਸਕੋਰਪੀਓ ਵਿਚਾਲੇ ਟੱਕਰ
ETVBHARAT
6 months ago
1:16
ਰੇਤੇ ਨਾਲ ਭਰਿਆ ਟਿੱਪਰ ਪਲਟਿਆ, 3 ਕਾਰਾਂ ਨੂੰ ਪਹੁੰਚਿਆ ਭਾਰੀ ਨੁਕਸਾਨ
ETVBHARAT
8 months ago
2:32
बिलासपुर लेहरा बाई केस में ऐतिहासिक फैसला, सुप्रीम कोर्ट ने दिलाया मुआवजा, सीबीआई से जांच के बाद अब दोषियों की बारी
ETVBHARAT
5 minutes ago
1:04
चंबल में अवैध खनन रोकेगा AI, यूपी, मध्य प्रदेश, राजस्थान मिलकर अपनाएंगे हाईटेक तकनीक
ETVBHARAT
6 minutes ago
0:54
मेरठ में बच्चों से भरी स्कूल बस दुर्घटनाग्रस्त; चालक पर नशे में होने का आरोप
ETVBHARAT
6 minutes ago
6:21
ਨਸ਼ੇ ਖਿਲਾਫ ਆਵਾਜ਼ ਚੁੱਕਣ ਵਾਲੇ CRP ਜਵਾਨ ਨਾਲ ਧੱਕਾ ! ਪੁਲਿਸ ’ਤੇ ਲੱਗੇ ਗੰਭੀਰ ਇਲਜ਼ਾਮ, ਪੜ੍ਹੋ ਕੀ ਹੈ ਮਾਮਲਾ
ETVBHARAT
11 minutes ago
1:44
'ಆರಂಭದಲ್ಲಿ ಎರಡು ಕನಸು ಸಿನಿಮಾ ನೋಡಿದಂತಾಯ್ತು, ಪ್ರೇಮದ ಊರಲಿ ಅಪರೂಪದ ಸಿನಿಮಾಗಳಲ್ಲೊಂದು'
ETVBHARAT
11 minutes ago
0:38
ਪੰਜਾਬੀ ਵਿਆਹ 'ਚ ਵਿਦੇਸ਼ੀਆਂ ਨੇ ਲਾਈਆਂ ਰੌਣਕਾਂ, ਸਜਾਈਆਂ ਸੋਹਣੀਆਂ ਦਸਤਾਰਾਂ, ਵੀਡੀਓ
ETVBHARAT
9 months ago
1:34
ਅੰਗਹੀਣਾਂ 'ਚ ਵੀ ਦਿਖਿਆ ਵੋਟ ਪਾਉਣ ਦਾ ਜੋਸ਼, ਦੇਖੋ ਤਸਵੀਰਾਂ
ETVBHARAT
11 months ago
1:13
ਦੋ ਭਰਾਵਾਂ ਦੇ ਝਗੜੇ ਮਗਰੋਂ ਗੁੱਸੇ 'ਚ ਆਏ ਭਰਾ ਨੇ ਆਪਣੇ ਘਰ ਨੂੰ ਲਾਈ ਅੱਗ, ਸਮਾਨ ਸੜ ਕੇ ਹੋਇਆ ਸੁਆਹ
ETVBHARAT
11 months ago
1:42
ਇੱਕ ਕਿੱਲੋ ਤੋਂ ਜ਼ਿਆਦਾ ਹੈਰੋਇਨ ਦੇ ਨਾਲ ਤਸਕਰ ਗ੍ਰਿਫ਼ਤਾਰ, ਪਿਸਤੌਲ ਅਤੇ ਡਰੋਨ ਬਰਾਮਦ
ETVBHARAT
1 year ago
1:27
ਤੇਜ਼ ਰਫ਼ਤਾਰ ਕਾਰ ਦੀ ਦਰੱਖਤ ਨਾਲ ਭਿਆਨਕ ਟੱਕਰ, ਸੀਸੀਟੀਵੀ 'ਚ ਦੇਖੋ ਸਾਰੀ ਘਟਨਾ
ETVBHARAT
1 year ago
1:03
ਹੜ੍ਹ ਕਾਰਨ ਟਰੈਕਟਰ ਟਰਾਲੀ 'ਚ ਬੈਠ ਕੇ ਆਇਆ ਲਾੜਾ, ਦੇਖੋ ਵੀਡੀਓ
ETVBHARAT
1 year ago
2:37
ਸਤਲੁਜ ਨਾਲ ਘਿਰੀਆਂ ਕਈ ਬੀਐਸਐਫ ਚੌਕੀਆਂ ਅਤੇ ਵਾੜਾਂ, ਡੀਸੀ ਨੇ ਲਿਆ ਜ਼ਾਇਜਾ
ETVBHARAT
1 year ago
1:38
ਪਟਿਆਲਾ 'ਚ ਗਊ ਮਾਸ ਖਾਣ ਦੀ ਵੀਡੀਓ ਵਾਇਰਲ, ਤਿੰਨ ਗ੍ਰਿਫ਼ਤਾਰ
ETVBHARAT
1 year ago
0:35
ਹਾਦਸੇ ਦਾ ਸ਼ਿਕਾਰ ਹੋਇਆ ਵਿਧਾਇਕ, ਦੇਖੋ ਸੀਸੀਟੀਵੀ
ETVBHARAT
1 year ago
0:57
ਸਾਬਕਾ ਕੌਂਸਲਰ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਦੱਸਿਆ ਇਹ ਕਾਰਨ
ETVBHARAT
1 year ago
1:38
ਸਰਕਾਰੀ ਬੱਸ 'ਚੋਂ ਬਰਾਮਦ ਹੋਇਆ ਨਸ਼ਾ, ਡਰਾਈਵਰ ਅਤੇ ਕੰਡਕਟਰ ਕਾਬੂ
ETVBHARAT
1 year ago
1:19
ਹੜ੍ਹਾਂ 'ਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਇਆ ਇਸਾਈ ਭਾਈਚਾਰਾ
ETVBHARAT
1 year ago
1:05
ਕੂੜੇ ਦਾ ਨਿਪਟਾਰਾ ਖੁੱਦ ਕਰਨਗੇ ਰਾਣਾ ਗੁਰਜੀਤ ਸਿੰਘ, ਕਿਹਾ-ਸਾਰਾ ਖਰਚ ਚੁੱਕਾਂਗਾ ਮੈ
ETVBHARAT
1 year ago
2:45
ਟ੍ਰੈਫਿਕ ਪੁਲਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਡੀਐਸਪੀ ਜ਼ੀਰਾ ਆਏ ਸਾਹਮਣੇ, ਦੱਸਿਆ ਸਾਰਾ ਸੱਚ
ETVBHARAT
1 year ago
2:13
ਸ੍ਰੀ ਅਨੰਦਪੁਰ ਸਾਹਿਬ ਵਿੱਚ ਨਗਰ ਕੋਂਸਲ ਦਾ ਚੱਲਿਆ ਪੀਲਾ ਪੰਜਾ,ਨਸ਼ਾ ਤਸਕਰਾਂ 'ਤੇ ਕੀਤੀ ਕਾਰਵਾਈ
ETVBHARAT
1 year ago