Skip to player
Skip to main content
Search
Upload
For you
Explore
Following
Log in
Company
About
Press
Jobs
Dailymotion Pro
Support
Developers
Advertisers
Accessibility
Help Center
Legal
Manage Cookies
Privacy and Cookie Policy
Legal notices
Terms
All videos
© 2026 Dailymotion
Watch fullscreen
Add to Playlist
Report
ETVBHARAT
Follow
ਪੁਲਿਸ ਮੁਲਾਜ਼ਮ ਨੇ ਟਰਾਂਸਫਾਰਮਰ ਵਿੱਚ ਠੋਕੀ ਗੱਡੀ, ਲੱਖਾਂ ਦਾ ਨੁਕਸਾਨ
6 months ago
ਗੁਰਦਾਸਪੁਰ: ਸ਼ਹਿਰ ਦੇ ਪ੍ਰੇਮ ਨਗਰ ਰੋਡ 'ਤੇ ਦੇਰ ਰਾਤ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ ਜਦੋਂ ਇੱਕ ਪੰਜਾਬ ਪੁਲਿਸ ਦੇ ਏਐਸਆਈ ਨੇ ਆਪਣੀ ਕਾਰ ਸੜਕ ਕਿਨਾਰੇ ਟਰਾਂਸਫਾਰਮਰ ਵਾਲੇ ਖੰਬੇ ਵਿੱਚ ਠੋਕ ਦਿੱਤੀ। ਹਾਸਦੇ ਤੋਂ ਬਾਅਦ ਖੰਬਾ ਡਿੱਗ ਗਿਆ ਅਤੇ 2 ਟ੍ਰਾਂਸਫਾਰਮਰ ਵੀ ਟੁੱਟ ਕੇ ਹੇਠਾਂ ਡਿੱਗ ਪਏ। ਇਹੋ ਨਹੀਂ ਦੂਰ ਤੱਕ ਤਾਰਾ ਟੁੱਟ ਕੇ ਸੜਕ ਦੇ ਅੱਧ ਵਿਚਕਾਰ ਡਿੱਗ ਪਈਆਂ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਘਟਨਾ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ। ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਅਧਿਕਾਰੀ ਬਹੁਤ ਤੇਜ਼ ਗਤੀ ਨਾਲ ਗੱਡੀ ਚਲਾ ਰਿਹਾ ਸੀ ਅਤੇ ਇੱਕ ਹੋਰ ਕਾਰ ਨੂੰ ਓਵਰਟੇਕ ਕਰਦੇ ਸਮੇਂ ਇਹ ਹਾਦਸਾ ਵਾਪਰ ਗਿਆ।
Category
🗞
News
Transcript
Display full video transcript
00:00
Thank you for joining us.
Show less
Recommended
4:37
|
Up next
ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਅਲੌਕਿਕ ਆਤਿਸ਼ਬਾਜ਼ੀ ਅਤੇ ਮਨਮੋਹਕ ਦੀਪਮਾਲਾ ਨਾਲ ਜਗਮਗਾਇਆ ਸ੍ਰੀ ਹਰਿਮੰਦਰ ਸਾਹਿਬ
ETVBHARAT
2 days ago
2:19
ਗੁਰਦੁਆਰਾ ਹੰਸਾਲੀ ਸਾਹਿਬ ਵਿਖੇ ਲੰਗਰ ਹਾਲ 'ਚ ਲੱਗੀ ਅੱਗ, ਸੰਗਤ 'ਚ ਪਈਆਂ ਭਾਜੜਾਂ
ETVBHARAT
3 months ago
2:18
ਅਫੀਮ ਸਮੇਤ 2 ਕਾਰ ਸਵਾਰ ਨੌਜਵਾਨ ਗ੍ਰਿਫਤਾਰ
ETVBHARAT
5 months ago
0:38
ਪੰਜਾਬੀ ਵਿਆਹ 'ਚ ਵਿਦੇਸ਼ੀਆਂ ਨੇ ਲਾਈਆਂ ਰੌਣਕਾਂ, ਸਜਾਈਆਂ ਸੋਹਣੀਆਂ ਦਸਤਾਰਾਂ, ਵੀਡੀਓ
ETVBHARAT
9 months ago
0:55
ਦੋ ਭੈਣਾਂ ਦਾ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ, ਪਿੰਡ ਦੇ ਹੀ ਨੌਜਵਾਨ 'ਤੇ ਮਾਮਲਾ ਦਰਜ
ETVBHARAT
9 months ago
0:26
रेवाड़ी में हर्षोल्लास के साथ मनाया गया करवा चौथ, चांद निकलने के बाद महिलाओं ने खोला व्रत
ETVBHARAT
4 hours ago
1:11
ରାୟଗଡ଼ା ଉପ-କାରାଗାରରେ ଡାକ୍ତର ରାଣ୍ଡେଲ: ସାକ୍ଷାତ କଲେ ଜାତୀୟ କଂଗ୍ରେସ ଆଦିବାସୀ ସେଲ୍ ଅଧ୍ୟକ୍ଷ
ETVBHARAT
6 hours ago
2:45
भारत बांग्लादेश गंगाजल समझौते से पहले अंतरराष्ट्रीय सम्मेलन, मौसम के कारण गंगा सर्वे पर पड़ा असर
ETVBHARAT
6 hours ago
0:19
रवि किशन के परिवार संग डिप्टी सीएम ब्रजेश पाठक के आवास पर करवाचौथ, पारंपरिक तरीके से हुई पूजा
ETVBHARAT
6 hours ago
2:55
पारंपरिक खेती छोड़ ड्रैगन फ्रूट की बागवानी अपना रहे बागवान, सालाना हो रही लाखों की कमाई
ETVBHARAT
6 hours ago
1:03
ਹੜ੍ਹ ਕਾਰਨ ਟਰੈਕਟਰ ਟਰਾਲੀ 'ਚ ਬੈਠ ਕੇ ਆਇਆ ਲਾੜਾ, ਦੇਖੋ ਵੀਡੀਓ
ETVBHARAT
1 year ago
2:00
ਪਿੰਡ ਵਿੱਚ ਚੱਲੀਆਂ ਗੋਲੀਆਂ, ਅਣਪਛਾਤੇ ਨੌਜਵਾਨਾਂ ਨੇ ਮਹਿਲਾ ਨੂੰ ਮਾਰੀਆਂ 2 ਗੋਲੀਆਂ
ETVBHARAT
1 year ago
1:25
ਫਿਰੋਜ਼ਪੁਰ 'ਚ ਦਿਨ-ਦਿਹਾੜ੍ਹੇ ਨੌਜਵਾਨ ਦਾ ਕਤਲ, ਅਗਿਆਤ ਹਮਲਾਵਰਾਂ ਵੱਲੋਂ ਕੀਤੀ ਗਈ ਫਾਇਰਿੰਗ
ETVBHARAT
1 year ago
1:05
ਕੂੜੇ ਦਾ ਨਿਪਟਾਰਾ ਖੁੱਦ ਕਰਨਗੇ ਰਾਣਾ ਗੁਰਜੀਤ ਸਿੰਘ, ਕਿਹਾ-ਸਾਰਾ ਖਰਚ ਚੁੱਕਾਂਗਾ ਮੈ
ETVBHARAT
1 year ago
2:57
ਪਿੰਡ ਉਪਲੀ ਵਿਖੇ ਤੜਕਸਾਰ ਵਾਪਰੀ ਮੰਦਭਾਗੀ ਘਟਨਾ, ਸਿਲੰਡਰ ਫੱਟਣ ਕਾਰਨ ਇੱਕ ਦੀ ਮੌਤ, 2 ਜ਼ਖ਼ਮੀ
ETVBHARAT
1 year ago
3:29
ਪਿੰਡ ਕੰਗ ਵਿੱਚ ਹੋਏ ਔਰਤ ਦੇ ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾਇਆ, ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
ETVBHARAT
2 years ago
2:19
2 ਸਕੇ ਭਰਾਵਾਂ ਦਾ ਢਾਇਆ ਘਰ, ਦੋਵੇਂ ਕਰਦੇ ਸਨ ਨਸ਼ਾ ਤਸਕਰੀ
ETVBHARAT
1 year ago
1:26
ਪਿੰਡ ਮੰਡ ਇੰਦਰਪੁਰ ਨੂੰ ਦੋਹਾਂ ਦਰਿਆਵਾਂ ਦੀ ਪੈ ਰਹੀ ਮਾਰ, ਇਲਾਕਾ ਨਿਵਾਸੀ ਡਾਹਢੇ ਪਰੇਸ਼ਾਨ
ETVBHARAT
1 year ago
2:11
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ
ETVBHARAT
1 year ago
4:10
ਵਿਦੇਸ਼ ਭੇਜਣ ਦੇ ਨਾਮ ਤੇ ਵੱਜੀ ਠੱਗੀ ਤੋਂ ਬਾਅਦ ਨੌਜਵਾਨ ਨੇ ਕੀਤੀ ਖੁਦਕੁਸ਼ੀ
ETVBHARAT
1 year ago
2:47
ਪਟਵਾਰੀਆਂ ਦੇ ਦਫਤਰ 'ਚ ਐੱਸਡੀਐੱਮ ਦੇ ਡਰਾਈਵਰ 'ਤੇ ਕੀਤਾ ਹਮਲਾ
ETVBHARAT
1 year ago
2:49
ਭਾਰਤ ਅਤੇ ਪਾਕਿਸਤਾਨ ਵਿੱਚ ਵਧੇ ਤਣਾਅ ਕਾਰਨ ਸਰਹੱਦੀ ਇਲਾਕਿਆਂ ਵਿੱਚ ਕੀਤੀਆਂ ਜਾ ਰਹੀਆਂ ਹਨ ਜੰਗ ਦੀਆਂ ਤਿਆਰੀਆਂ
ETVBHARAT
1 year ago
1:30
ਘਰੇਲੂ ਕਲੇਸ਼ ਦੇ ਚੱਲਦਿਆਂ ਪਤੀ ਨੇ ਪਤਨੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ETVBHARAT
1 year ago
1:48
ਦੋ ਮੰਜ਼ਿਲਾ ਘਰ 'ਚ ਲੱਗੀ ਅੱਗ, ਲੋਕਾਂ ਨੇ ਭੱਜ ਕੇ ਬਚਾਈ ਜਾਨ
ETVBHARAT
2 years ago
2:37
ਸਤਲੁਜ ਨਾਲ ਘਿਰੀਆਂ ਕਈ ਬੀਐਸਐਫ ਚੌਕੀਆਂ ਅਤੇ ਵਾੜਾਂ, ਡੀਸੀ ਨੇ ਲਿਆ ਜ਼ਾਇਜਾ
ETVBHARAT
1 year ago