Skip to player
Skip to main content
Search
Connect
Watch fullscreen
Add to Playlist
Report
ETVBHARAT
Follow
6 ਮੈਡੀਕਲ ਸਟੋਰ ਸੀਲ, ਨਸ਼ੇ ਨਾਲ ਨੌਜਵਾਨਾਂ ਦੀਆਂ ਮੌਤਾਂ ਮਗਰੋਂ ਐਕਸ਼ਨ
1 year ago
ਫਿਰੋਜ਼ਪੁਰ: ਪਿੰਡ ਲੱਖੋ ਕੇ ਬਹਿਰਾਮ ਵਿਖੇ ਪਿਛਲੇ ਦਿਨੀਂ ਨਸ਼ੇ ਕਾਰਨ ਹੋਈਆਂ 4 ਨੌਜਵਾਨਾਂ ਦੀਆਂ ਮੌਤਾਂ ’ਤੇ ਸਖ਼ਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਟੀਮ ਦਾ ਗਠਨ ਕਰਕੇ 6 ਮੈਡੀਕਲ ਸਟੋਰਾਂ ’ਤੇ ਛਾਪੇਮਾਰੀ ਕੀਤੀ ਗਈ। ਜਿਨ੍ਹਾਂ ਵਿੱਚੋਂ ਚਾਰ ਮੈਡੀਕਲ ਸਟੋਰਾਂ ਤੋਂ ਕਾਫ਼ੀ ਮਾਤਰਾ ਦੇ ਵਿੱਚ ਪ੍ਰਤੀਬੰਧਿਤ ਦਵਾਈਆਂ ਮਿਲਣ ਉਪਰੰਤ ਸੀਲ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਅਤੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਨਸ਼ੇ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਮੈਡੀਕਲ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਵੱਲੋਂ ਦਿੱਤੀ ਗਈ ਰਿਪੋਰਟ ਤੋਂ ਬਾਅਦ ਮੈਡੀਕਲ ਸਟੋਰਾਂ ਉੱਤੇ ਛਾਪੇਮਾਰੀ ਅਤੇ ਸੀਲ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
Category
🗞
News
Transcript
Display full video transcript
00:00
Thank you very much.
00:30
Thank you very much.
01:00
Thank you very much.
01:30
Thank you very much.
02:00
Thank you very much.
Show less
Recommended
2:18
|
Up next
ਅਫੀਮ ਸਮੇਤ 2 ਕਾਰ ਸਵਾਰ ਨੌਜਵਾਨ ਗ੍ਰਿਫਤਾਰ
ETVBHARAT
4 months ago
1:57
ਪੁਲਿਸ ਮੁਲਾਜ਼ਮ ਨੇ ਟਰਾਂਸਫਾਰਮਰ ਵਿੱਚ ਠੋਕੀ ਗੱਡੀ, ਲੱਖਾਂ ਦਾ ਨੁਕਸਾਨ
ETVBHARAT
6 months ago
1:16
ਰੇਤੇ ਨਾਲ ਭਰਿਆ ਟਿੱਪਰ ਪਲਟਿਆ, 3 ਕਾਰਾਂ ਨੂੰ ਪਹੁੰਚਿਆ ਭਾਰੀ ਨੁਕਸਾਨ
ETVBHARAT
8 months ago
1:19
ਘਰਾਂ ਵਿੱਚ ਡਿੱਗੇ ਅੱਥਰੂ ਗੈਸ ਦੇ ਗੋਲ਼ੇ, ਕਿਸਾਨਾਂ ਨੇ ਜਤਾਇਆ ਸਖ਼ਤ ਇਤਰਾਜ਼
ETVBHARAT
8 months ago
0:38
ਪੰਜਾਬੀ ਵਿਆਹ 'ਚ ਵਿਦੇਸ਼ੀਆਂ ਨੇ ਲਾਈਆਂ ਰੌਣਕਾਂ, ਸਜਾਈਆਂ ਸੋਹਣੀਆਂ ਦਸਤਾਰਾਂ, ਵੀਡੀਓ
ETVBHARAT
8 months ago
1:56
పనివాళ్లుగా చేరి ప్రాణాలు తీస్తున్నారు - కాపలాదారులుగా చేరి నేరాలు చేస్తున్నసెక్యూరిటీ గార్డులు
ETVBHARAT
8 minutes ago
1:08
किशनगढ़ थप्पड़कांड : सीओ ट्रैफिक अंजू यादव ने जताया खेद, वकील बोले- अब कोई गिला शिकवा नहीं
ETVBHARAT
9 minutes ago
3:40
പഴയ സാരി പുതിയ രീതിയിൽ; വസ്ത്രാലങ്കാര മേഖലയില് വിസ്മയം തീർത്ത് സിന്ധു രാമചന്ദ്രന്
ETVBHARAT
12 minutes ago
1:46
'Sorry Mummy-Papa...' ਕੰਧ 'ਤੇ ਲਿਖਿਆ ਨੋਟ, LPU ਦੇ ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮ
ETVBHARAT
18 minutes ago
0:36
പ്ലസ് ടു വിദ്യാർഥിയെ സ്കൂൾ അസംബ്ലിയിൽ മാപ്പു പറയിപ്പിച്ച സംഭവം: കേസെടുത്ത് സംസ്ഥാന ബാലാവകാശ കമ്മീഷൻ
ETVBHARAT
19 minutes ago
0:42
ਪੈਟਰੋਲ ਨਾਲ ਭਰਿਆ ਟੈਂਕਰ ਪਲਟਿਆ,ਸੜਕ ’ਤੇ ਫੈਲਿਆ ਪੈਟਰੋਲ
ETVBHARAT
9 months ago
0:42
ਮੂਸੇਵਾਲਾ ਕਤਲ ਮਾਮਲੇ 'ਚ ਜੁੜੀ ਥਾਰ ਅਦਾਲਤ ਵਿੱਚ ਪੇਸ਼,ਅਗਲੀ ਸੁਣਵਾਈ ਦੀ ਮਿਲੀ ਤਰੀਕ
ETVBHARAT
10 months ago
0:40
ਕਪੂਰਥਲਾ ਵਿੱਚ ਗੂਰੁਦੁਆਰੇ ਵਿੱਚੋਂ ਆ ਰਹੀ ਔਰਤ ਦੀਆਂ ਬਾਲੀਆਂ ਖੋਹ ਕੇ ਭੱਜਣ ਵਾਲਾ ਕਾਬੂ
ETVBHARAT
1 year ago
2:00
ਪਿੰਡ ਵਿੱਚ ਚੱਲੀਆਂ ਗੋਲੀਆਂ, ਅਣਪਛਾਤੇ ਨੌਜਵਾਨਾਂ ਨੇ ਮਹਿਲਾ ਨੂੰ ਮਾਰੀਆਂ 2 ਗੋਲੀਆਂ
ETVBHARAT
1 year ago
3:39
ਇਮੀਗ੍ਰੇਸ਼ਨ ਸੈਂਟਰ ਦੇ ਮਾਲਕ 'ਤੇ ਚੱਲੀ ਗੋਲੀ ਦਾ ਮਾਮਲਾ ਨਿਕਲਿਆ ਫਰਜ਼ੀ, ਖੁਦ ਰਚੀ ਸੀ ਝੂਠੀ ਸਾਜਿਸ਼
ETVBHARAT
1 year ago
2:37
ਸਤਲੁਜ ਨਾਲ ਘਿਰੀਆਂ ਕਈ ਬੀਐਸਐਫ ਚੌਕੀਆਂ ਅਤੇ ਵਾੜਾਂ, ਡੀਸੀ ਨੇ ਲਿਆ ਜ਼ਾਇਜਾ
ETVBHARAT
1 year ago
1:48
ਦੋ ਮੰਜ਼ਿਲਾ ਘਰ 'ਚ ਲੱਗੀ ਅੱਗ, ਲੋਕਾਂ ਨੇ ਭੱਜ ਕੇ ਬਚਾਈ ਜਾਨ
ETVBHARAT
2 years ago
1:19
ਹੜ੍ਹਾਂ 'ਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਇਆ ਇਸਾਈ ਭਾਈਚਾਰਾ
ETVBHARAT
1 year ago
2:19
2 ਸਕੇ ਭਰਾਵਾਂ ਦਾ ਢਾਇਆ ਘਰ, ਦੋਵੇਂ ਕਰਦੇ ਸਨ ਨਸ਼ਾ ਤਸਕਰੀ
ETVBHARAT
1 year ago
1:25
ਫਿਰੋਜ਼ਪੁਰ 'ਚ ਦਿਨ-ਦਿਹਾੜ੍ਹੇ ਨੌਜਵਾਨ ਦਾ ਕਤਲ, ਅਗਿਆਤ ਹਮਲਾਵਰਾਂ ਵੱਲੋਂ ਕੀਤੀ ਗਈ ਫਾਇਰਿੰਗ
ETVBHARAT
1 year ago
1:03
ਹੜ੍ਹ ਕਾਰਨ ਟਰੈਕਟਰ ਟਰਾਲੀ 'ਚ ਬੈਠ ਕੇ ਆਇਆ ਲਾੜਾ, ਦੇਖੋ ਵੀਡੀਓ
ETVBHARAT
1 year ago
0:35
ਹਾਦਸੇ ਦਾ ਸ਼ਿਕਾਰ ਹੋਇਆ ਵਿਧਾਇਕ, ਦੇਖੋ ਸੀਸੀਟੀਵੀ
ETVBHARAT
1 year ago
2:57
ਪਿੰਡ ਉਪਲੀ ਵਿਖੇ ਤੜਕਸਾਰ ਵਾਪਰੀ ਮੰਦਭਾਗੀ ਘਟਨਾ, ਸਿਲੰਡਰ ਫੱਟਣ ਕਾਰਨ ਇੱਕ ਦੀ ਮੌਤ, 2 ਜ਼ਖ਼ਮੀ
ETVBHARAT
1 year ago
1:05
ਕੂੜੇ ਦਾ ਨਿਪਟਾਰਾ ਖੁੱਦ ਕਰਨਗੇ ਰਾਣਾ ਗੁਰਜੀਤ ਸਿੰਘ, ਕਿਹਾ-ਸਾਰਾ ਖਰਚ ਚੁੱਕਾਂਗਾ ਮੈ
ETVBHARAT
1 year ago
1:58
ਇੱਕ ਹੋਰ ਆਪ ਆਗੂ ਦਾ ਆਪਣੇ ਅਹੁਦੇ ਤੋਂ ਅਸਤੀਫਾ, ਜਾਣੋ ਕਾਰਣ
ETVBHARAT
1 year ago