Skip to player
Skip to main content
Search
Upload
For you
Explore
Following
Log in
Company
About
Press
Jobs
Dailymotion Pro
Support
Developers
Advertisers
Accessibility
Help Center
Legal
Manage Cookies
Privacy and Cookie Policy
Legal notices
Terms
All videos
© 2026 Dailymotion
Watch fullscreen
Add to Playlist
Report
ETVBHARAT
Follow
ਅੰਮ੍ਰਿਤਸਰ 'ਚ ਪਲਟਿਆ ਤੇਲ ਦਾ ਟੈਂਕਰ, ਪੁੱਠੇ ਹੋ-ਹੋ ਡਿੱਗੇ ਲੋਕ
1 year ago
ਅੰਮ੍ਰਿਤਸਰ: ਸ਼ਹਿਰ ਦੇ ਹੁਸੈਨਪੁਰਾ ਪੁਲ ‘ਤੇ ਤੇਲ ਨਾਲ ਭਰਿਆ ਇੱਕ ਟੈਂਕਰ ਸੰਤੁਲਨ ਵਿਗੜਣ ਕਾਰਨ ਪਲਟ ਗਿਆ। ਟੈਂਕਰ ‘ਚੋਂ ਤੇਲ ਪੁਲ ‘ਤੇ ਵਹਿ ਗਿਆ, ਜਿਸ ਕਰਕੇ ਪੁਲ ਦੀ ਸਤ੍ਹਾ ਬਹੁਤ ਤਿਲਕਣ ਵਾਲੀ ਬਣ ਗਈ। ਇਸ ਕਾਰਨ ਦਰਜਨਾਂ ਰਾਹਗੀਰਾਂ ਦੇ ਵਾਹਨ ਪੁਲ ‘ਤੇ ਫਿਸਲਦੇ ਰਹੇ ਅਤੇ ਕਈ ਲੋਕ ਜ਼ਖ਼ਮੀ ਹੋ ਗਏ। ਫਾਇਰ ਬ੍ਰਿਗੇਡ ਦੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਤੇਲ ਦਾ ਟੈਂਕਰ ਪੁਲ ‘ਤੇ ਪਲਟ ਗਿਆ ਹੈ ਅਤੇ ਅੱਗ ਲੱਗਣ ਦਾ ਵੀ ਖ਼ਤਰਾ ਹੈ। ਜੇ ਇਸ ‘ਤੇ ਪਾਣੀ ਦਾ ਛਿੜਕਾਅ ਕੀਤਾ ਤਾਂ ਤੇਲ ਹੋਰ ਫੈਲ ਸਕਦਾ ਹੈ, ਜਿਸ ਨਾਲ ਰਾਹਗੀਰਾਂ ਲਈ ਹੋਰ ਵੱਡਾ ਖ਼ਤਰਾ ਪੈਦਾ ਹੋਵੇਗਾ। ਇਸ ਸਥਿਤੀ ਵਿੱਚ ਤੇਲ ‘ਤੇ ਮਿੱਟੀ ਪਾਉਣਾ ਜ਼ਰੂਰੀ ਹੈ ਤਾਂ ਜੋ ਫਿਸਲਣ ਘਟੇ ਅਤੇ ਲੋਕਾਂ ਨੂੰ ਬਚਾਇਆ ਜਾ ਸਕੇ। ਉਥੇ ਹੀ ਮੌਕੇ 'ਤੇ ਪਹੁੰਚੇ ਸਮਾਜ ਸੇਵੀ ਲੋਕਾਂ ਵੱਲੋਂ ਰਾਹਗੀਰਾਂ ਦੀ ਮਦਦ ਕੀਤੀ ਗਈ।
Category
🗞
News
Transcript
Display full video transcript
00:00
foreign
00:10
foreign
00:14
foreign
00:18
foreign
00:24
foreign
00:28
a solution away the local
00:30
nationality
00:32
is
00:34
a
00:36
a
00:38
a
00:40
foreign
00:46
foreign
00:54
foreign
01:00
foreign
01:06
foreign
01:20
foreign
01:36
foreign
02:00
foreign
Show less
Recommended
4:37
|
Up next
ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਅਲੌਕਿਕ ਆਤਿਸ਼ਬਾਜ਼ੀ ਅਤੇ ਮਨਮੋਹਕ ਦੀਪਮਾਲਾ ਨਾਲ ਜਗਮਗਾਇਆ ਸ੍ਰੀ ਹਰਿਮੰਦਰ ਸਾਹਿਬ
ETVBHARAT
6 days ago
3:03
ਸਤਲੁਜ ਫਿਲਮ ਵਿਵਾਦ ’ਤੇ ਇਕਬਾਲ ਲਾਲਪੁਰਾ ਦੀ ਆਪਣੀ ਹੀ ਪਾਰਟੀ ਦੇ ਰਵਨੀਤ ਬਿੱਟੂ ਨੂੰ ਨਸੀਹਤ !
ETVBHARAT
4 months ago
1:49
ਕੇਜਰੀਵਾਲ ਦੇ ਬਿਆਨਾਂ ‘ਤੇ ਭਾਜਪਾ ਦਾ ਵਾਰ, ਕਿਹਾ–“ਗੱਦਾਰ ਕਹਿਣ ਵਾਲੇ ਪਹਿਲਾਂ ਆਪਣੇ ਆਪ ਨੂੰ ਵੇਖਣ”
ETVBHARAT
6 months ago
0:42
ਰਾਜਗੜ੍ਹ ਪਿੰਡ ਵਿੱਚ ਮਜ਼ਦੂਰ ‘ਤੇ ਚੱਲੀਆਂ ਗੋਲੀਆਂ, ਹਾਲਤ ਗੰਭੀਰ
ETVBHARAT
8 months ago
0:35
ਜੀਆਰਪੀ ਵੱਲੋਂ ਵੱਡਾ ਚੈਕਿੰਗ ਅਭਿਆਨ, ਹੋਲੀ ਦੇ ਮੱਦੇਨਜ਼ਰ ਸਖ਼ਤ ਸੁਰੱਖਿਅਤ
ETVBHARAT
8 months ago
2:39
SIT करेगी देवास TI मर्डर केस की जांच, भाजपा का दावा-शराब तस्करों से जुड़े कांग्रेस नेता के तार
ETVBHARAT
17 minutes ago
2:17
ఏపీపై మురసు ఎఫెక్ట్ - పలు జిల్లాల్లో కురుస్తున్న వర్షాలు
ETVBHARAT
22 minutes ago
1:54
इंदौर में एक छत के नीचे जुटे RSS के थिंक टैंक, युवाओं को संघ से जोड़ने के लिए नया प्लान
ETVBHARAT
22 minutes ago
6:04
चक्रवाती तूफान अर्नब ने किसानों की मेहनत पर फेरा पानी, खेतों में बिछी धान की फसल, कर्ज चुकाने की चिंता बढ़ी
ETVBHARAT
28 minutes ago
2:13
Diwali 2026 : भीलवाड़ा सरस डेयरी देगा पशुपालकों को 12 करोड़ का बोनस, 40 टन मिठाइयों की होगी बिक्री
ETVBHARAT
28 minutes ago
6:27
"ਮੈਂ ਆਪਣੇ ਬੱਚੇ ਬਿਨ੍ਹਾਂ ਨਹੀਂ ਰਹਿ ਸਕਦੀ, ਮੇਰਾ ਪੁੱਤ ਮੋੜ ਦਿਓ", ਭੇਦਭਰੇ ਹਾਲਾਤ 'ਚ ਮਿਲੀ ਨੌਜਵਾਨ ਦੀ ਲਾਸ਼
ETVBHARAT
9 months ago
1:47
ਪੰਜਾਬ ਪੁਲਿਸ ਦੇ ਮੁਲਾਜ਼ਮ ਹਾਦਸੇ ਦਾ ਸ਼ਿਕਾਰ,ਦੋ ਮਹਿਲਾ ਕਾਂਸਟੇਬਲਾਂ ਸਮੇਤ 3 ਜ਼ਖ਼ਮੀ
ETVBHARAT
9 months ago
1:13
ਦੋ ਭਰਾਵਾਂ ਦੇ ਝਗੜੇ ਮਗਰੋਂ ਗੁੱਸੇ 'ਚ ਆਏ ਭਰਾ ਨੇ ਆਪਣੇ ਘਰ ਨੂੰ ਲਾਈ ਅੱਗ, ਸਮਾਨ ਸੜ ਕੇ ਹੋਇਆ ਸੁਆਹ
ETVBHARAT
11 months ago
2:46
ਬੰਦੇ ਕਮਰੇ 'ਚੋਂ ਮਿਲੀ ਪਟਵਾਰੀ ਦੀ ਲਾਸ਼, ਇਲਾਕੇ 'ਚ ਫੈਲੀ ਸ਼ਨਸਨੀ
ETVBHARAT
1 year ago
6:45
ਮਾਮਲਾ ਕੈਲਗਰੀ ਵਿੱਚ ਫਿਰੌਤੀਆਂ ਦੇ ਮਾਮਲੇ ਵਿੱਚ ਫੜੇ ਗਏ ਨੌਜਵਾਨ ਦਾ
Punjab Spectrum
2 years ago
0:54
ਸ੍ਰੀ ਦਰਬਾਰ ਸਾਹਿਬ ਨੇੜੇ ਇਮਾਰਤ ਡਿੱਗਣ ਨਾਲ ਮਜ਼ਦੂਰ ਜ਼ਖ਼ਮੀ
ETVBHARAT
1 year ago
1:38
ਸਰਕਾਰੀ ਬੱਸ 'ਚੋਂ ਬਰਾਮਦ ਹੋਇਆ ਨਸ਼ਾ, ਡਰਾਈਵਰ ਅਤੇ ਕੰਡਕਟਰ ਕਾਬੂ
ETVBHARAT
1 year ago
2:24
ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਸੀਲ, ਇੱਕ ਕਾਰੀਗਰ ਕਾਬੂ, ਮਾਲਕ ਫਰਾਰ
ETVBHARAT
1 year ago
3:31
ਮੈਰਿਜ ਪੈਲੇਸ ‘ਚ ਨੌਜਵਾਨ ਦਾ ਕਤਲ, ਮਾਲਕ ਗ੍ਰਿਫ਼ਤਾਰ, ਪੁੱਤਰ ਫ਼ਰਾਰ
ETVBHARAT
1 year ago
0:45
ਦਸੂਹਾ ਰੋਡ 'ਤੇ ਬੱਸ ਅਤੇ ਟਰੱਕ ਦੀ ਜ਼ਬਰਦਸਤ ਟੱਕਰ, ਦੋਵਾਂ ਵਾਹਨਾਂ ਦੇ ਚਾਲਕ ਜ਼ਖ਼ਮੀ
ETVBHARAT
1 year ago
2:37
ਸਤਲੁਜ ਨਾਲ ਘਿਰੀਆਂ ਕਈ ਬੀਐਸਐਫ ਚੌਕੀਆਂ ਅਤੇ ਵਾੜਾਂ, ਡੀਸੀ ਨੇ ਲਿਆ ਜ਼ਾਇਜਾ
ETVBHARAT
1 year ago
3:24
ਪਿੰਡ ਭਲਾਈਪੁਰ ਡੋਗਰਾ 'ਚ ਹੋਇਆ ਨੌਜਵਾਨ ਦਾ ਕਤਲ, ਪੁਰਾਣੀ ਰੰਜਿਸ਼ ਦਾ ਸੀ ਮਾਮਲਾ
ETVBHARAT
1 year ago
0:35
ਹਾਦਸੇ ਦਾ ਸ਼ਿਕਾਰ ਹੋਇਆ ਵਿਧਾਇਕ, ਦੇਖੋ ਸੀਸੀਟੀਵੀ
ETVBHARAT
1 year ago
2:02
ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
ETVBHARAT
2 years ago
1:22
ਧਨਤੇਰਸ ਮੌਕੇ ਅੰਮ੍ਰਿਤਸਰ ਦੇ ਬਜ਼ਾਰਾਂ 'ਚ ਲੱਗੀ ਰੌਣਕ, ਲੋਕ ਕਰ ਰਹੀ ਖਰੀਦਦਾਰੀ
ETVBHARAT
1 year ago