Skip to player
Skip to main content
Search
Upload
For you
Explore
Following
Log in
Company
About
Press
Jobs
Dailymotion Pro
Support
Developers
Advertisers
Accessibility
Help Center
Legal
Manage Cookies
Privacy and Cookie Policy
Legal notices
Terms
All videos
© 2026 Dailymotion
Watch fullscreen
Add to Playlist
Report
ETVBHARAT
Follow
ਕਵਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, 25 ਫਾਇਰ ਗੱਡੀਆਂ ਨੇ ਪਾਇਆ ਕਾਬੂ, ਲੱਖਾਂ ਦਾ ਨੁਕਸਾਨ
10 months ago
ਬਰਨਾਲਾ: ਬਰਨਾਲਾ ਦੇ ਤਰਕਸ਼ੀਲ ਚੌਂਕ ਨੇੜਲੇ ਕਬਾੜ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ। ਇਹ ਘਟਨਾ ਅੱਜ ਸਵੇਰੇ ਤਿੰਨ ਵਜੇ ਦੇ ਕਰੀਬ ਇੱਕ ਕਬਾੜ ਦੇ ਗੁਦਾਮ ਵਿੱਚ ਵਾਪਰੀ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ ਪਹੁੰਚੀਆਂ। ਇਹ ਅੱਗ ਨੇੜਲੇ ਘਰਾਂ ਤੱਕ ਵੀ ਜਾ ਪਹੁੰਚੀ, ਉਥੇ ਕਬਾੜ ਦੀ ਦੁਕਾਨ ਮਾਲਕ ਨੇ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ। ਕਵਾੜ ਗੋਦਾਮ ਦੇ ਮਾਲਕ ਕ੍ਰਿਸ਼ਨ ਕੁਮਾਰ ਉਰਫ ਪੱਪੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕਬਾੜ ਦਾ ਕੰਮ ਕਰਦਾ ਹੈ। ਅੱਜ ਸਵੇਰੇ ਉਸਦੇ ਕਵਾੜ ਦੇ ਗੋਦਾਮ ਵਿੱਚ ਅੱਗ ਲੱਗਣ ਕਾਰਨ 15 ਲੱਖ ਰੁਪਏ ਦੇ ਕਰੀਬ ਭਾਰੀ ਨੁਕਸਾਨ ਹੋ ਗਿਆ। ਗੁਦਾਮ ਦੇ ਮਾਲਕ ਨੇ ਇਹ ਵੀ ਜਾਣਕਾਰੀ ਦਿੰਦੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਵੀ ਉਸ ਦੀ ਗੋਦਾਮ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹਾ ਕਿ ਇਸ ਅੱਗ ਲੱਗਣ ਦੀ ਘਟਨਾ ਦੀ ਜਾਂਚ ਕੀਤੀ ਜਾਵੇ।
Category
🗞
News
Transcript
Display full video transcript
00:00
Oh
00:30
I don't have to wait for the rest of the day.
Show less
Recommended
New
0:48
ਗੈਸ ਕਟਰ ਨਾਲ ਕੰਮ ਕਰਦੇ ਸਮੇਂ ਹੋਇਆ ਬਲਾਸਟ, ਇੱਕ ਦੀ ਮੌਤ, ਦੋ ਜ਼ਖ਼ਮੀ
ETVBHARAT
1:20
ਪੁਲਿਸ ਨੇ ਕਾਬੂ ਕੀਤੇ ਸੱਟਾ ਲਗਾਉਣ ਵਾਲੇ 5 ਵਿਅਕਤੀ, ਸਾਢੇ ਪੰਜ ਲੱਖ ਰੁਪਏ ਨਕਦ ਅਤੇ 6 ਮੋਬਾਈਲ ਫੋਨ ਬਰਾਮਦ ਕੀਤੇ
ETVBHARAT
1:16
ਨੌਜਵਾਨ ਨੂੰ ਲੁੱਟਣ ਤੇ ਬੇਰਹਿਮੀ ਨਾਲ ਕੁੱਟਣ ਵਾਲੇ ਤਿੰਨੋਂ ਮੁਲਜਮ ਗ੍ਰਿਫਤਾਰ
ETVBHARAT
New
3:08
स्वास्थ्य मंत्री के समर्थन में उतरे समर्थक, भाजपा नेताओं के खिलाफ थाना में शिकायत दर्ज कर एफआईआर करने की मांग
ETVBHARAT
New
0:35
बदायूं के रामलीला मेले में चाकूबाजी, एक युवक की मौत, दूसरा गंभीर रूप से घायल, खिलौने के पैसे को लेकर हुआ था विवाद
ETVBHARAT
1:35
ਭਿਆਨਕ ਹਾਦਸਾ, ਸੜਕ ਸੁਰੱਖਿਆ ਫੋਰਸ ਦੀ ਕਾਰ ਅਤੇ ਸਕੋਰਪੀਓ ਵਿਚਾਲੇ ਟੱਕਰ
ETVBHARAT
2:13
ਫਿਰੌਤੀ ਮੰਗਣ ਵਾਲਾ ਮੁਲਜ਼ਮ ਐਨਕਾਊਂਟਰ ਦੌਰਾਨ ਕਾਬੂ, ਹਥਿਆਰ ਬਰਾਮਦ
ETVBHARAT
1:38
ਸਰਕਾਰੀ ਬੱਸ 'ਚੋਂ ਬਰਾਮਦ ਹੋਇਆ ਨਸ਼ਾ, ਡਰਾਈਵਰ ਅਤੇ ਕੰਡਕਟਰ ਕਾਬੂ
ETVBHARAT
2:49
ਭਾਰਤ ਅਤੇ ਪਾਕਿਸਤਾਨ ਵਿੱਚ ਵਧੇ ਤਣਾਅ ਕਾਰਨ ਸਰਹੱਦੀ ਇਲਾਕਿਆਂ ਵਿੱਚ ਕੀਤੀਆਂ ਜਾ ਰਹੀਆਂ ਹਨ ਜੰਗ ਦੀਆਂ ਤਿਆਰੀਆਂ
ETVBHARAT
1:05
ਕੂੜੇ ਦਾ ਨਿਪਟਾਰਾ ਖੁੱਦ ਕਰਨਗੇ ਰਾਣਾ ਗੁਰਜੀਤ ਸਿੰਘ, ਕਿਹਾ-ਸਾਰਾ ਖਰਚ ਚੁੱਕਾਂਗਾ ਮੈ
ETVBHARAT
2:57
ਪਿੰਡ ਉਪਲੀ ਵਿਖੇ ਤੜਕਸਾਰ ਵਾਪਰੀ ਮੰਦਭਾਗੀ ਘਟਨਾ, ਸਿਲੰਡਰ ਫੱਟਣ ਕਾਰਨ ਇੱਕ ਦੀ ਮੌਤ, 2 ਜ਼ਖ਼ਮੀ
ETVBHARAT
0:49
ਕਿਸਾਨ ਦੇ ਘਰ ਦੀ ਡਿੱਗੀ ਛੱਤ, 25 ਬੱਕਰੀਆਂ ਦੀ ਹੋਈ ਮੌਤ
ETVBHARAT
5:11
ਕਿਸਾਨ ਜਥੇਬੰਦੀਆਂ ਨੇ ਕੀਤੀ ਹੜ੍ਹ ਪੀੜਤ ਕਿਸਾਨਾਂ ਦੀ ਮਦਦ, ਟਰਾਲੀਆਂ ਭਰ ਕੇ ਭੇਜੀ ਕਣਕ
ETVBHARAT
1:15
ਦਾਜ ਦੀ ਬਲੀ ਚੜ੍ਹੀ 24 ਸਾਲਾਂ ਦੀ ਕੋਮਲਪ੍ਰੀਤ, ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ
ETVBHARAT
0:56
ਹਰਿਦੁਆਰ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਦੀ ਮੌਤ
ETVBHARAT
New
3:15
लैपटॉप कोडिंग वाला अंतराष्ट्रीय चोर गिरोह-स्कार्पियो का टॉप मॉडल उड़ाकर पहुंचा देता है नेपाल! जानें, पूरी कहानी
ETVBHARAT
New
0:47
બનાસકાંઠા: પાલનપુરની મલ્ટી સ્પેશિયાલિટી હોસ્પિટલમાં લાગી આગ, દર્દીઓ-સ્ટાફમાં મચી ભાગદોડ
ETVBHARAT
New
5:35
मेरठ में क्यों लागू किया गया GRAP-2? खिलाड़ियों में भी मायूसी, कब से शुरू होंगी खेल प्रतियोगिताएं?
ETVBHARAT
2:16
ਗੁਰੂ-ਘਰ ਜਾਂਦੀ ਔਰਤ ਲਈ ਕਾਲ ਬਣੀ ਲੁੱਟ-ਖੋਹ ਦੀ ਵਾਰਦਾਤ, ਪੁਲਿਸ ਨੇ ਗ੍ਰਿਫ਼ਤਾਰ ਕੀਤੇ ਹਮਲਾਵਰ
ETVBHARAT
2:07
ਖਤਰਨਾਕ ਸਥਿਤੀ 'ਤੇ ਪੁੱਜਾ ਪਾਣੀ ਦਾ ਪੱਧਰ, ਘਬਰਾਏ ਲੋਕ, ਪ੍ਰਸ਼ਾਸਨ ਖ਼ਿਲਾਫ਼ ਕੱਢਿਆ ਗੁੱਸਾ
ETVBHARAT
2:02
ਗਰੀਬਾਂ ਦਾ ਸਹਾਰਾ ਬਣ ਰਹੇ ਡਾਕਟਰ ਰਾਜ ਕੁਮਾਰ ਵੇਰਕਾ, ਜਾਣੋ ਕਿਵੇਂ
ETVBHARAT
0:46
ਪਿੰਡ ਦੇ ਸਰਪੰਚ ਨੂੰ ਨਹੀਂ ਰਿਹਾ ਕਿਸੇ ਦਾ ਡਰ ਖੌਫ, ਕੀਤੇ ਹਵਾਈ ਫਾਇਰ, ਮਾਮਲਾ ਦਰਜ
ETVBHARAT
1:03
ਹੜ੍ਹ ਕਾਰਨ ਟਰੈਕਟਰ ਟਰਾਲੀ 'ਚ ਬੈਠ ਕੇ ਆਇਆ ਲਾੜਾ, ਦੇਖੋ ਵੀਡੀਓ
ETVBHARAT
1:46
ਅਣਪਛਾਤੇ ਨੌਜਵਾਨਾਂ ਨੇ ਪ੍ਰਾਪਰਟੀ ਡੀਲਰ 'ਤੇ ਹਥਿਆਰਾਂ ਨਾਲ ਕੀਤਾ ਹਮਲਾ, ਦੇਖੋ ਸੀਸੀਟੀਵੀ
ETVBHARAT
0:29
ਗੁਟਕਾ ਸਾਹਿਬ ਦੀ ਹੋਈ ਬੇਅਦਬੀ, ਵੱਖ-ਵੱਖ ਥਾਵਾਂ ਤੋਂ ਪਾਟੇ ਹੋਏ ਮਿਲੇ ਗੁਟਕਾ ਸਾਹਿਬ ਦੇ ਅੰਗ
ETVBHARAT