Skip to playerSkip to main content
  • 11 minutes ago
ਦੇਸ਼ ਭਰ ਵਿੱਚ ਗਣੇਸ਼ ਉਤਸਵ ਪੂਰੇ ਉਤਸ਼ਾਹ ਨਾਲ ਮਨਾਇਆ ਦਾ ਰਿਹਾ ਹੈ। ਪੁਣੇ, ਮਹਾਰਾਸ਼ਟਰ ਵਿੱਚ, ਗਣਪਤੀ ਦੀ ਇੱਕ ਵਿਲੱਖਣ ਮੂਰਤੀ ਧਿਆਨ ਖਿੱਚ ਰਹੀ ਹੈ। ਫਗਿਊਰਸਨ ਕਾਲਜ ਰੋਡ 'ਤੇ 21,000 ਗੋਲ ਗੱਪਿਆਂ ਨਾਲ 13 ਫੁੱਟ ਉੱਚੀ ਗਣੇਸ਼ ਮੂਰਤੀ ਬਣਾਈ ਗਈ ਹੈ। ਇਸ ਗਣੇਸ਼ ਮੂਰਤੀ ਨੂੰ ਬਣਾਉਣ ਲਈ ਬਾਂਸ ਅਤੇ ਕਾਗਜ਼ ਦੀ ਵਰਤੋਂ ਕੀਤੀ ਗਈ ਅਤੇ ਹਰੇਕ ਗੋਲ ਗੱਪੇ ਨੂੰ ਬੜੇ ਧਿਆਨ ਨਾਲ ਫਰੇਮ (ਢਾਂਚੇ) ਵਿੱਚ ਰੱਖਿਆ ਗਿਆ। 'ਗਣੇਸ਼ ਭੇਲ' ਦੁਕਾਨ ਦੇ ਮਾਲਕ ਰੂਪੇਸ਼ ਅਤੇ ਦਿਨੇਸ਼ ਗੁਡਮੇਵਾਰ ਨੇ ਆਪਣੇ ਕਾਰੋਬਾਰ ਤੋਂ ਪ੍ਰਾਪਤ ਸਮੱਗਰੀ ਦੀ ਵਰਤੋਂ ਕਰਕੇ ਇੱਕ ਵਿਲੱਖਣ ਤਰੀਕੇ ਨਾਲ ਇਹ ਪ੍ਰਭਾਵਸ਼ਾਲੀ ਮੂਰਤੀ ਬਣਾਈ। ਭਰਾਵਾਂ ਨੇ 6 ਮਹੀਨੇ ਪਹਿਲਾਂ ਇਸ ਮੂਰਤੀ ਨੂੰ ਬਣਾਉਣ ਦਾ ਵਿਚਾਰ ਬਣਾਇਆ, ਫਿਰ ਮੂਰਤੀ ਲਈ ਲੋੜੀਂਦੇ ਢਾਂਚਾਗਤ ਡਿਜ਼ਾਈਨ ਦਾ ਅਧਿਐਨ ਕੀਤਾ ਅਤੇ ਦੋ ਮਹੀਨੇ ਪਹਿਲਾਂ ਮੂਰਤੀ ਬਣਾਉਣ ਦਾ ਅਸਲ ਕੰਮ ਸ਼ੁਰੂ ਕੀਤਾ। ਸੈਲਾਨੀ ਗੋਲ ਗੱਪਿਆਂ ਤੋਂ ਬਣੀ ਇਸ ਮੂਰਤੀ ਦੀ ਪ੍ਰਸ਼ੰਸਾ ਕੀਤੇ ਬਿਨਾਂ ਨਹੀਂ ਰਹਿ ਸਕਦੇ।

Category

🗞
News
Transcript
00:10દેશપર વિચી ગણેશત્યોહાર પૂરી શર્દા અતે જોશનાલ મનાયા જારેય પૂણે માહરાષ્ર વિચી ગણ્પતી
00:16દે એક અનોખી મૂર્તી જને સાર્યાદા ત્યાન્ ખીચી એથે એકી હજાર પાની પૂરી યાની ગોલ ગપ્યાદે ના�
00:35તાની વજા રખીઆ ગ્યાં ગેલ નામ દી દુકાન દે માલ્ક રુપેશ અતે દિનેશ ગુડમે વારને આપણે કાર્વાર
01:05કોય ઇથો લંગ દાય તે ગોલ ગ્પ્યાં વલે ગ્ણેશ જીનું દેખે બિના રેહા નહી જાંદા
01:11ઇસ મૂર્તે દી ચર્ચા અતે પ્રશંસા સારે પાસે હો રઈએ આતે ઇસનું લોગ આપણે મોબાઈલ ફોના વિજ
01:17ક્યાદ કારેને ઇજી વીપाરત્લે પુણે માહરાષ્ટ્ર તો રાજુ વાર્ભવંંદિર પોટ
Comments

Recommended