Skip to player
Skip to main content
Watch fullscreen
Add to Playlist
Report
ETVBHARAT
Follow
SBI ਦੀ ਇਹ ਸ਼ਾਖਾ ਬਣੀ ਠੱਗਾਂ ਦੀ ਪਸੰਦੀਦਾ ਜਗ੍ਹਾ, 47 ਲੱਖ ਦੀ ਹੋਰ ਧੋਖਾਧੜੀ ਦਾ ਪਰਦਾਫਾਸ਼
1 year ago
ਫਿਰੋਜ਼ਪੁਰ: ਇੱਛੇ ਵਾਲਾ ਰੋਡ ‘ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ ਇੱਕ ਵਾਰ ਫਿਰ ਚਰਚਾ ‘ਚ ਹੈ, ਪਰ ਇਸ ਵਾਰੀ ਕਾਰਨ ਕੋਈ ਵਧੀਆ ਬੈਂਕਿੰਗ ਸੇਵਾ ਨਹੀਂ, ਬਲਕਿ ਠੱਗੀ ਅਤੇ ਧੋਖਾਧੜੀ ਦੀ ਲੜੀ ਹੈ ਜੋ ਰੁਕਣ ਦਾ ਨਾਮ ਨਹੀਂ ਲੈ ਰਹੀ। ਬੈਂਕ ਮੈਨੇਜਰ ਰਾਹੁਲ ਮੋਹਨ ਵੱਲੋਂ ਸਿਟੀ ਥਾਣੇ ਵਿੱਚ ਦਿੱਤੀ ਗਈ ਦਰਖਾਸਤ ਅਧੀਨ, 5 ਵਿਅਕਤੀਆਂ ਵੱਲੋਂ ਜਾਅਲੀ ਦਸਤਾਵੇਜ਼ ਅਤੇ ਪਛਾਣ ਪੱਤਰ ਪੇਸ਼ ਕਰਕੇ ਕਰੀਬ 46.85 ਲੱਖ ਰੁਪਏ ਦੀ ਠੱਗੀ ਕਰਨ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਆਰੋਪੀਆਂ ਵਿੱਚ ਸੁਨੀਤਾ ਦੇਵੀ, ਕੈਥਲ (ਹਰਿਆਣਾ) – ਜਿੱਸ ਵੱਲੋਂ₹10 ਲੱਖ ਦੀ ਠੱਗੀ ਮਾਰਨ ਅਤੇ , ਪ੍ਰੇਰਨਾ ਵਾਸੀ ਆਦਮਪੁਰ, ਹਿਸਾਰ ਵੱਲੋਂ ₹9.33 ਲੱਖ ਰੁਪਏ ਦੀ ਠੱਗੀ , ਸੰਜੇ ਕੁਮਾਰ, ਕੈਥਲ ਵੱਲੋਂ ₹10 ਲੱਖ ਰੁਪਏ ਅਤੇ ਕੁਸਮ ਰਾਣੀ, ਵਾਸੀ ਪਿਹੋਵਾ, ਕੁਰੂਕਸ਼ੇਤਰ ਵੱਲੋਂ ₹9.43 ਲੱਖ ਰੁਪਏ ਅਤੇ ਕਿਰਨ ਬਾਲਾ, ਫਤਿਹਾਬਾਦ ਵੱਲੋਂ– ₹8.09 ਲੱਖ ਰੁਪਏ ਦੀ ਬੈਂਕ ਨਾਲ ਠੱਗੀ ਮਾਰੀ ਗਈ ਹੈ , ਇਹ ਸਾਰੇ ਅਰੋਪੀ ਹਰਿਆਣਾ ਨਾਲ ਸੰਬੰਧਿਤ ਹਨ, ਅਤੇ ਉਨ੍ਹਾਂ ਵਿਰੁੱਧ ਭਾਰਤੀ ਨਿਆਏ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ 318(4), 336(2), 337, 338, 336(3), ਅਤੇ 340(2) ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਜਤਿੰਦਰ ਸਿੰਘ ਇਹ ਦੱਸਿਆ ਕਿ ਇਹਨਾਂ ਸਾਰੇ ਫਰਜ਼ੀ ਕਾਗਜ਼ ਤਿਆਰ ਕਰਕੇ ਕੁਝ ਲੋਕਾਂ ਨਾਲ ਮਿਲੀ ਭੁਗਤ ਕਰਕੇ ਜਾਲੀ ਦਸਤਾਵੇਜ ਰਾਹੀ ਬੈਂਕ ਤੋ ਲੋਨ ਕਰਵਾਇਆ ਗਿਆ ਅਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ।
Category
🗞
News
Transcript
Display full video transcript
00:00
we also have a total amount to be 951 billion.
00:05
The bank has been made by the bank,
00:14
and the bank with the bank as far as far as the bank goes,
00:20
it's been made by the bank.
00:21
The total amount is 851 billion.
Show less
Recommended
1:54
|
Up next
ਚੀਤੇ ਦੇ ਪਰਿਵਾਰ ਵਿੱਚ ਵਾਧਾ, ਭਾਰਤ 'ਚ ਜਨਮੀ KJP21 ਨੇ 5 ਬੱਚਿਆਂ ਨੂੰ ਦਿੱਤਾ ਜਨਮ
ETVBHARAT
3 weeks ago
2:03
ਦੇਸ਼ 'ਚ ਆਮ ਨਾਲੋਂ 13% ਘੱਟ ਪਿਆ ਮੀਂਹ, ਦੱਖਣ ਅਤੇ ਉੱਤਰ-ਪੂਰਬ ਸਭ ਤੋਂ ਵੱਧ ਹੋਏ ਪ੍ਰਭਾਵਿਤ
ETVBHARAT
3 weeks ago
2:45
174 ਯਾਤਰੀਆਂ ਨੂੰ ਬਚਾਉਣ ਵਾਲੇ ਭਾਰਤੀ ਕੈਪਟਨ ਸਮਿਤ ਦੀ ਟਰੰਪ-ਨੇਤਨਯਾਹੂ ਨੇ ਕੀਤੀ ਤਾਰੀਫ, ਕਿਹਾ- 'ਫਲਾਈ-ਦੁਬਈ' ਫਲਾਇਟ ਦਾ ਹੀਰੋ
ETVBHARAT
3 weeks ago
1:49
ਮਾਂ-ਬਾਪ ਦਾ ਨਸੀਬ ਪੜ੍ਹਾਈ ਤੋਂ ਸੱਖ਼ਣਾ, ਪਰ ਉਨ੍ਹਾਂ ਦੇ 5 ਬੱਚੇ ਬਣਨਗੇ ਡਾਕਟਰ!
ETVBHARAT
4 weeks ago
1:25
ਪੁਲਿਸ ਵੱਲੋਂ ਅਰਸ਼ ਡੱਲਾ ਗੈਂਗ ਦੇ 2 ਗੁਰਗੇ ਕਾਬੂ, ਅਸਲਾ ਅਤੇ ਜ਼ਿੰਦਾ ਕਾਰਤੂਸ ਬਰਾਮਦ
ETVBHARAT
7 weeks ago
2:01
જૂનાગઢમાં જ્વેલર્સને લૂંટનારા બે લૂંટારૂ 30 મિનિટમાં ઝડપાયા, સાડા ત્રણ લાખથી વધુના સોનાના દાગીના સાથે ધરપકડ
ETVBHARAT
8 minutes ago
2:21
MCD के इतिहास में पहली बार फुटबॉल लीग, 1200 से अधिक नन्हे खिलाड़ी दिखाएंगे दमखम
ETVBHARAT
11 minutes ago
4:39
మాదాపూర్ సున్నం చెరువు పరిధిలో అక్రమ బోర్లు - తొలగించిన హైడ్రా
ETVBHARAT
11 minutes ago
2:39
ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰ ਜਾਖੜ ਨੇ ਘੇਰੀ ਮਾਨ ਸਰਕਾਰ, ਕਿਹਾ ਪੰਜਾਬ ਦੇ ਪਾਕਿਸਤਾਨ ਵਰਗੇ ਬਣੇ ਹਲਾਤ !
ETVBHARAT
11 minutes ago
4:25
ফিফা অনূর্ধ্ব-15 বিশ্বকাপে গোল বাঙালি কিশোরের, উচ্ছ্বসিত বাবা-মা-কোচ
ETVBHARAT
11 minutes ago
5:09
ਹਾਏ ਮਹਿੰਗਾਈ, ਅੱਕੇ ਲੋਕਾਂ ਦਾ ਸਰਕਾਰ ’ਤੇ ਫੁੱਟਿਆ ਗੁੱਸਾ, ਸਰਕਾਰਾਂ ਨੂੰ ਸੁਣਾਈਆਂ ਖਰੀਆਂ-ਖਰੀਆਂ !
ETVBHARAT
2 months ago
6:59
ਖੰਨਾ ਪੁਲਿਸ ਦਾ ਐਕਸ਼ਨ ਮੋਡ: ਬੁਲੇਟ ਮੋਟਰਸਾਈਕਲਾਂ ਦੇ 150 ਗੈਰ-ਕਾਨੂੰਨੀ ਸਾਈਲੈਂਸਰਾਂ 'ਤੇ ਚਲਾਇਆ ਬੁਲਡੋਜ਼ਰ
ETVBHARAT
4 months ago
1:00
20 ਮਿੰਟ ਤੋਂ ਵੱਧ ਗੱਡੀ ਖੜ੍ਹੀ ਕਰਨ ‘ਤੇ 500 ਰੁਪਏ ਦਾ ਜੁਰਮਾਨਾ, ਅੰਮ੍ਰਿਤਸਰ ਏਅਰਪੋਰਟ ’ਤੇ ਹੋਇਆ ਵਿਵਾਦ, ਦੇਖੋ ਵੀਡੀਓ
ETVBHARAT
6 months ago
2:20
ਵਿਧਾਇਕ ਕੁਲਦੀਪ ਧਾਲੀਵਾਲ ਨੇ ਬਜਟ ਇਜਲਾਸ ਨੂੰ ਦੱਸਿਆ ਕਾਮਯਾਬ, ਅਖੀਰਲੇ ਦਿਨ 2 ਬਿੱਲ ਹੋਏ ਪਾਸ
ETVBHARAT
7 months ago
6:26
“ਸਪੀਕਰ ਇੰਝ ਵਰਤਾਓ ਕਰਦਾ ਜਿਵੇਂ ਡਿਕਟੇਟਰ ਹੋਵੇ”, ਵਿਧਾਇਕ ਪਰਗਟ ਸਿੰਘ ਨੇ ਘੇਰੀ ਸਰਕਾਰ
ETVBHARAT
8 months ago
5:05
ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, ਚੋਰੀ ਹੋਏ 58 ਟੂ-ਵੀਲਰ ਬਰਾਮਦ
ETVBHARAT
8 months ago
2:10
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ, ਛੋਟੇ-ਛੋਟੇ ਬੱਚਿਆ ਨੇ ਕੀਤਾ ਸ਼ਬਦ ਗਾਇਨ
ETVBHARAT
11 months ago
0:54
ਹਿੰਦ ਦੀ ਚਾਦਰ' ਲਾਈਟ ਐਂਡ ਸਾਊਂਡ ਸ਼ੋਅ ਦੀ ਪੇਸ਼ਕਾਰੀ ਨੇ ਸੰਗਤ ਨੂੰ ਕੀਤਾ ਭਾਵੁਕ
ETVBHARAT
11 months ago
2:11
ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਹਥਿਆਰਾਂ ਦੀ ਖੇਪ ਬਰਾਮਦ, ਜਾਣੋ ਕੀ ਕੁਝ ਮਿਲਿਆ
ETVBHARAT
1 year ago
2:54
ਗੈਂਗਸਟਰ ਲਖਬੀਰ ਲੰਡਾ ਤੇ ਗੁਰਦੇਵ ਜੈਸਲ ਦੇ ਗੁਰਗੇ ਹਥਿਆਰਾਂ ਸਣੇ ਗ੍ਰਿਫ਼ਤਾਰ
ETVBHARAT
1 year ago
2:15
ਪੁਲਿਸ ਨੇ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ, 1 ਕਿਲੋ 625 ਗ੍ਰਾਮ ਹੈਰੋਇਨ, 3 ਪਿਸਤੋਲ,13 ਜਿੰਦਾ ਕਾਰਤੂਸ ਤੇ 12 ਮੋਬਾਈਲ ਕੀਤੇ ਜ਼ਬਤ
ETVBHARAT
1 year ago
1:07
ਡੀਸੀ ਨੇ ਜ਼ਰੂਰੀ ਵਸਤੂਆਂ ਐਕਟ ਅਧੀਨ ਸਟੋਰੇਜ 'ਤੇ ਪਾਬੰਦੀ ਦੇ ਹੁਕਮ ਕੀਤੇ ਜਾਰੀ
ETVBHARAT
1 year ago
2:24
ਨਕਲੀ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼, 2 ਗ੍ਰਿਫ਼ਤਾਰ
ETVBHARAT
1 year ago
3:16
ਮੋਗਾ ਪੁਲਿਸ ਨੇ 1 ਕਿਲੋ ਤੋਂ ਵੱਧ ਹੈਰੋਇਨ ਸਣੇ ਤਿੰਨ ਤਸਕਰ ਕੀਤੇ ਕਾਬੂ, ਕਰੋੜਾਂ 'ਚ ਕੌਮਾਂਤਰੀ ਕੀਮਤ
ETVBHARAT
1 year ago
2:22
ਪੁਲਿਸ ਨੇ 3 ਕਿਲੋ ਤੋਂ ਵੱਧ ਹੈਰੋਇਨ ਸਮੇਤ 5 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
ETVBHARAT
1 year ago