Skip to playerSkip to main content
  • 6 weeks ago
ਮਾਨਸਾ: ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਪ੍ਰਹਾਰ ਅਧੀਨ ਕਾਰਵਾਈ ਕਰਦੇ ਹੋਏ ਮਾਨਸਾ ਤੋਂ ਅਰਸ਼ ਡੱਲਾ ਗੈਂਗ ਦੇ ਦੋ ਗੁਰਗਿਆਂ ਨੂੰ ਗ੍ਰਿਫਤਾਰ ਕਰਕੇ ਚਾਰ 32 ਬੋਰ ਪਿਸਤੌਲ ਤੇ ਇੱਕ 315 ਬੋਰ ਪਿਸਤੌਲ ਸਮੇਤ 13 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮਾਨਸਾ ਪੁਲਿਸ ਦੇ ਐਸਐਸਪੀ ਵੈਭਵ ਚੌਧਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਦੇ ਸੀਆਈਏ ਸਟਾਫ ਵੱਲੋਂ ਨਾਕਾਬੰਦੀ ਦੇ ਦੌਰਾਨ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਿੰਨਾਂ ਦੀ ਪਹਿਚਾਣ ਅਰਸ਼ ਡੱਲਾ ਦੇ ਗੁਰਗਿਆਂ ਦੇ ਵਜੋਂ ਹੋਈ ਹੈ, ਉਨ੍ਹਾਂ ਕੋਲੋਂ ਚਾਰ 32 ਬੋਰ ਦੇ ਪਿਸਤੌਲ ਇੱਕ 315 ਬੋਰ ਦੇਸੀ ਕੱਟਾ 13 ਜਿੰਦਾ ਕਾਰਤੂਸ ਬਰਾਮਦ ਹੋਏ ਹਨ ਅਤੇ ਇਹ ਗੈਂਗ ਮਾਨਸਾ ਦੇ ਵਿੱਚ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ। ਜਿਸ ਨੂੰ ਮਾਨਸਾ ਪੁਲਿਸ ਨੇ ਨਾਕਾਮ ਕੀਤਾ ਹੈ।  

Category

🗞
News
Transcript
00:00કલ મિતી 7 સ્તમબર 206 નું સીટી 2 દી પેટ્રોલીં પાટી જદો નેર્વ કોળિજ દે પિછે અપની ગશ્ટ કરીસી તો
00:10�
00:25એક દેસી કટા 315 કોર એદે અળાવા 13 જેડેએ કાર સીકે કર્તી કેતી કેતી કેતી કેતી કેતી કેતી કેતી કે
00:55કેતી કેતી કેતી કેતી કેતી કેતી કેતી કેતી કેતી કેતી કેતી કેતી કેતી કેતી કેતી કેતી કેતી

Recommended