Skip to player
Skip to main content
Search
Connect
Watch fullscreen
Add to Playlist
Report
ETVBHARAT
Follow
ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਬਜ਼ੁਰਗ ਪਤੀ-ਪਤਨੀ ਦੀ ਮੌਤ
1 year ago
ਕਪੂਰਥਲਾ: ਸੁਲਤਾਨਪੁਰ ਲੋਧੀ-ਗੋਇੰਦਵਾਲ ਮਾਰਗ 'ਤੇ ਪਿੰਡ ਮੰਗੂਪੁਰ ਦੇ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਕਾਰ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਂਦਾ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦਵਾਈ ਲੈਣ ਲਈ ਜਾ ਰਹੇ ਸੀ, ਜਦੋਂ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਧਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਪਤੀ ਪਤਨੀ ਦੀ ਸ਼ਨਾਖਤ ਸੁਲਤਾਨਪੁਰ ਲੋਧੀ ਦੇ ਪਰਮਜੀਤਪੁਰ (ਆਲੂਪੁਰ) ਦੇ ਸੇਵਾ ਮੁਕਤ ਸੂਬੇਦਾਰ ਫਕੀਰ ਸਿੰਘ (73) ਅਤੇ ਬਲਵੀਰ ਕੌਰ (71) ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਰ ਚਾਲਕ ਨੂੰ ਪੁਲਿਸ ਵੱਲੋਂ ਹਿਰਾਸਤ 'ਚ ਲਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
Category
🗞
News
Transcript
Display full video transcript
00:00
foreign
00:14
foreign
00:28
foreign
00:35
foreign
00:42
foreign
00:47
foreign
00:52
foreign
00:57
Thank you very much.
01:27
The
01:55
Thank you so much for joining us.
Show less
Recommended
2:34
|
Up next
ਫਰਨੀਚਰ ਦੇ ਸ਼ੋਅਰੂਮ ਨੂੰ ਲੱਗੀ ਅਚਾਨਕ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ
ETVBHARAT
5 weeks ago
1:09
ਅੱਠਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਅਲੌਕਿਕ ਦੀਪਮਾਲਾ, ਦਿਲਕਸ਼ ਆਤਿਸ਼ਬਾਜ਼ੀ ਨੇ ਸੰਗਤ ਨੂੰ ਕੀਲਿਆ
ETVBHARAT
7 weeks ago
2:40
ਸੁਨਿਆਰੇ ਦੀ ਦੁਕਾਨ ਵਿੱਚ ਵੜਿਆ ਕੈਂਟਰ, ਵਾਲ-ਵਾਲ ਬਚਿਆ ਡਰਾਇਵਰ
ETVBHARAT
4 months ago
3:18
ਬੇਬੇ ਨਾਨਕੀ ਜੀ ਦੇ 562ਵੇਂ ਜਨਮ ਉਤਸਵ ਮੌਕੇ ਵਿਸ਼ਾਲ ਨਗਰ ਕੀਰਤਨ, ਅਧਿਆਤਮਿਕ ਰੰਗਾਂ 'ਚ ਰੰਗਿਆ ਸ਼ਹਿਰ
ETVBHARAT
6 months ago
7:56
“1000 ਰੁਪਏ ਤਾਂ ਐਲਾਨੇ, ਪਰ ਉਹ ਲੁੱਟੇ ਨਾ ਜਾਣ ਇਸ ਗੱਲ ਦੀ ਗਰੰਟੀ ਦਿਓ”, ਵਿਧਾਇਕ ਸੰਦੀਪ ਜਾਖੜ ਦਾ ਕਾਨੂੰਨ ਵਿਵਸਥਾ ਉੱਤੇ ਸਵਾਲ
ETVBHARAT
7 months ago
1:14
प्रदेशीय विद्यालय बॉक्सिंग प्रतियोगिता में युवराज ने जीता स्वर्ण, अनमोल ने हासिल किया रजत पदक
ETVBHARAT
11 minutes ago
1:08
हरियाणा के अंबाला में तीन मंजिला बिल्डिंग ढही, कई मजदूरों के फंसे होने की आशंका
ETVBHARAT
15 minutes ago
8:02
Ground Report: महज 3 कमरों में 437 मूक-बधिर छात्रों का भविष्य, कालेज में सुविधाओं को तरस रहे 'स्पेशल स्टूडेंट'
ETVBHARAT
17 minutes ago
2:23
कौन हैं सिद्धार्थ शंभू? जिनको BJP ने बनाया छत्तीसगढ़ का सह प्रभारी, बताई अपनी प्राथमिकता
ETVBHARAT
17 minutes ago
1:04
ମହାନଦୀରେ ଆସୁଛି ଛୋଟ ବନ୍ୟା ! ସତର୍କ କଲା ଜଳ ସମ୍ପଦ ବିଭାଗ, ଫିଲ୍ଡରେ ସଜାଗ ଇଞ୍ଜିନିୟର
ETVBHARAT
18 minutes ago
2:32
ਡੰਡੋਤ ਕਰਦਾ ਡੀਸੀ ਕੋਲ ਪਹੁੰਚਿਆ ਆਪ ਕੌਂਸਲਰ,ਵਿਕਾਸ ਕਾਰਜ ਲਈ ਲਾਈ ਗੁਹਾਰ
ETVBHARAT
8 months ago
1:19
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸਜਾਇਆ ਵਿਸ਼ਾਲ ਨਗਰ ਕੀਰਤਨ
ETVBHARAT
8 months ago
1:36
ਜਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਨਿਹੰਗ ਸਿੰਘ ਨੇ ਵੱਢਿਆ ਨੌਜਵਾਨ ਦਾ ਗੁੱਟ
ETVBHARAT
1 year ago
0:37
ਭਾਰਤ-ਪਾਕਿ ਸੀਮਾ ਤੋਂ 7 ਕਿਲੋ ਹੈਰੋਇਨ ਸਮੇਤ 1 ਮੁਲਜ਼ਮ ਗ੍ਰਿਫਤਾਰ
ETVBHARAT
1 year ago
6:00
ਪੰਜਾਬ ਦੇ ਸਕੂਲਾਂ 'ਚ ਕਿਉਂ ਪੜ੍ਹਾਈ ਜਾ ਰਹੀ ਹੈ ਤੇਲਗੂ ?
ETVBHARAT
1 year ago
1:13
ਡੀਸੀ ਨੇ ਬੰਨ੍ਹਾਂ ਦਾ ਕੀਤਾ ਦੌਰਾ, ਕਮੀਆਂ ਨੂੰ ਦਰੁੱਸਤ ਕਰਨ ਦਾ ਦਿੱਤਾ ਭਰੋਸਾ
ETVBHARAT
1 year ago
0:52
ਕਾਰ ਵਿੱਚੋਂ ਮਿਲੀ ਪੁਲਿਸ ਕਾਂਸਟੇਬਲ ਦੀ ਲਾਸ਼, ਸਰੀਰ ਵਿੱਚ ਵੱਜੀ ਗੋਲੀ
ETVBHARAT
1 year ago
1:28
ਪਾਣੀ ਘਟਣ ਮਗਰੋਂ ਵਿਖਾਈ ਦੇਣ ਲੱਗਾ ਤਬਾਹੀ ਦਾ ਅਸਲ ਮੰਜ਼ਰ, ਲੋਕਾਂ ਨੇ ਦੱਸਿਆ ਦਰਦ
ETVBHARAT
1 year ago
5:37
ਦਾਣਾ ਮੰਡੀ 'ਚ ਐਨਕਾਊਂਟਰ, ਭੱਜ ਰਹੇ ਬਦਮਾਸ਼ ਨੇ ਪੁਲਿਸ 'ਤੇ ਕੀਤੀ ਫਾਇਰਿੰਗ
ETVBHARAT
1 year ago
2:02
ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
ETVBHARAT
2 years ago
1:33
ਪੁੱਤ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਪਿਓ ਦਾ ਕੀਤਾ ਕਤਲ
ETVBHARAT
1 year ago
0:47
ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਬਾਥਰੂਮ ਅੰਦਰ ਸ਼ੱਕੀ ਹਾਲਾਤਾਂ ਵਿੱਚ ਨੌਜਵਾਨ ਦੀ ਮਿਲੀ ਲਾਸ਼
ETVBHARAT
1 year ago
2:27
ਵਾਹਨਾਂ ਦੀ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦੇ ਕਈ ਵਾਹਨ ਹੋਏ ਬਰਾਮਦ
ETVBHARAT
2 years ago
1:52
ਅੰਮ੍ਰਿਤਸਰ 'ਚ ਇੱਕ ਕਿੱਲੋ ਹੈਰੋਇਨ ਸਮੇਤ ਦੋ ਤਸਕਰ ਕਾਬੂ, ਬਾਰਡਰ ਪਾਰ ਮੁਲਜ਼ਮਾਂ ਦੇ ਲਿੰਕ
ETVBHARAT
1 year ago
12:36
ਸੀਐਮ ਦਾ ਕਿਸਾਨਾਂ ਨਾਲ ਪੇਚਾ ਕਿਉਂ ਪਿਆ? ਜਾਣੋਂ ਕਿਹੜੇ-ਕਿਹੜੇ ਸਵਾਲ ਦਾ ਮੰਗਿਆ ਜਵਾਬ?
ETVBHARAT
1 year ago