Skip to player
Skip to main content
Search
Upload
For you
Explore
Following
Log in
Company
About
Press
Jobs
Dailymotion Pro
Support
Developers
Advertisers
Accessibility
Help Center
Legal
Manage Cookies
Privacy and Cookie Policy
Legal notices
Terms
All videos
© 2026 Dailymotion
Watch fullscreen
Add to Playlist
Report
ETVBHARAT
Follow
ਸਾਬਕਾ ਕੌਂਸਲਰ ਨੇ ਡਾਕੂ ਬਣ ਕੇ ਲੁੱਟਿਆ ਸਿਲੰਡਰ, ਰੋਸ ਦੇ ਅਨੋਖੇ ਅੰਦਾਜ਼ ਨੇ ਲੋਕ ਕੀਤੇ ਹੈਰਾਨ
8 months ago
ਬਠਿੰਡਾ: ਈਰਾਨ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਦੌਰਾਨ ਪੈਦਾ ਹੋਈ ਐਲਪੀਜੀ ਗੈਸ ਦੀ ਕਿੱਲਤ ਨੂੰ ਵੇਖਦੇ ਹੋਏ ਬਠਿੰਡਾ ਵਿੱਚ ਸਾਬਕਾ ਕੌਂਸਲਰ ਵਿਜੇ ਕੁਮਾਰ ਵੱਲੋਂ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਵਿਜੇ ਕੁਮਾਰ ਵੱਲੋਂ ਡਾਕੂ ਬਣ ਕੇ ਰਾਹਗੀਰਾਂ ਤੋਂ ਗੈਸ ਸਿਲੰਡਰ ਲੁੱਟੇ ਗਏ। ਵਿਜੇ ਕੁਮਾਰ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਘਰ ਵਿੱਚ ਗੈਸ ਦੀ ਕਿੱਲਤ ਸੀ ਅਤੇ ਉਨਾਂ ਨੂੰ ਚੁੱਲੇ 'ਤੇ ਰੋਟੀਆਂ ਪਕਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਸੀ। ਜਿਸ ਕਾਰਨ ਉਨ੍ਹਾਂ ਦੀ ਪਤਨੀ ਚੁੱਲ੍ਹੇ ਵਿੱਚੋਂ ਨਿਕਲਣ ਵਾਲੇ ਧੂਏ ਤੋਂ ਪਰੇਸ਼ਾਨ ਸੀ। ਇਸੇ ਪਰੇਸ਼ਾਨੀ ਦੇ ਚਲਦਿਆਂ ਉਨ੍ਹਾਂ ਵੱਲੋਂ ਅੱਜ ਡਾਕੂ ਬਣ ਕੇ ਸਿਲੰਡਰ ਲੁੱਟੇ ਜਾ ਰਹੇ ਹਨ। ਹੁਣ ਤੱਕ ਉਹ 11 ਸਿਲੰਡਰ ਲੁੱਟ ਚੁੱਕੇ ਹਨ ਅਤੇ ਅੱਜ ਉਹ ਘਰ ਜਾ ਕੇ ਸ਼ਾਂਤੀ ਨਾਲ ਪਕਵਾਨ ਪਕਾਉਣਗੇ, ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਐਲਪੀਜੀ ਗੈਸ ਨੂੰ ਲੈ ਕੇ ਆ ਰਹੀ ਆ ਦਿੱਕਤਾਂ ਨੂੰ ਦੂਰ ਕਰਨ ਦੀ ਬਜਾਏ ਲੋਕ ਸਭਾ ਵਿੱਚ ਇਹ ਬਿਆਨ ਦੇ ਦਿੱਤਾ ਗਿਆ ਕਿ ਆਉਂਦੇ ਦਿਨਾਂ ਵਿੱਚ ਮੁੜ ਲਾਕਡਾਊਨ ਲੱਗ ਸਕਦਾ ਹੈ। ਜਿਸ ਨਾਲ ਆਮ ਲੋਕ ਪਰੇਸ਼ਾਨ ਹਨ। ਉਨ੍ਹਾਂ ਵੱਲੋਂ ਆਪਣੀ ਇਸ ਪਰੇਸ਼ਾਨੀ ਦੇ ਚਲਦੇ ਅੱਜ ਡਾਕੂ ਦਾ ਭੇਸ ਧਾਰ ਕੇ ਗੈਸ ਸਿਲੰਡਰ ਲੁੱਟੇ ਜਾ ਰਹੇ ਹਨ ਤਾਂ ਜੋ ਆਪਣੇ ਪਰਿਵਾਰ ਨੂੰ ਸਮੇਂ ਸਿਰ ਖਾਣਾ ਬਣਾ ਕੇ ਦੇ ਸਕਣ।
Category
🗞
News
Transcript
Display full video transcript
00:00
Thank you for listening.
Show less
Recommended
0:45
ਫਤਿਹਗੜ੍ਹ ਸਾਹਿਬ ਵਿੱਚ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ
ETVBHARAT
1:16
ਨੌਜਵਾਨ ਨੂੰ ਲੁੱਟਣ ਤੇ ਬੇਰਹਿਮੀ ਨਾਲ ਕੁੱਟਣ ਵਾਲੇ ਤਿੰਨੋਂ ਮੁਲਜਮ ਗ੍ਰਿਫਤਾਰ
ETVBHARAT
0:43
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦੀਆਂ ਮਨਮੋਹਕ ਤਸਵੀਰਾਂ
ETVBHARAT
New
4:39
Safe diwali TIps; आग से झुलस जाएं तो ना करें ये गलतियां, मक्खन तेल और कोलगेट लगाने से बिगड़ जाएगी हालत
ETVBHARAT
New
6:55
नन्हे हाथों का बड़ा हुनर! शिमला के खास बच्चों की मेहनत से रोशन होगी दिवाली
ETVBHARAT
2:16
ਗੁਰੂ-ਘਰ ਜਾਂਦੀ ਔਰਤ ਲਈ ਕਾਲ ਬਣੀ ਲੁੱਟ-ਖੋਹ ਦੀ ਵਾਰਦਾਤ, ਪੁਲਿਸ ਨੇ ਗ੍ਰਿਫ਼ਤਾਰ ਕੀਤੇ ਹਮਲਾਵਰ
ETVBHARAT
1:44
ਪਰਾਲੀ ਦੇ ਡੰਪ ਨੂੰ ਲੱਗੀ ਅੱਗ, ਲੱਖਾਂ ਦੇ ਨੁਕਸਾਨ ਦਾ ਖਦਸ਼ਾ
ETVBHARAT
2:09
ਮੰਡੀ ਪਹੁੰਚੇ ਮੰਤਰੀ, ਆੜਤੀ ਨੇ ਕਿਹਾ- ਨਹੀਂ ਹੋ ਰਹੀ ਲਿਫਟਿੰਗ
ETVBHARAT
3:16
ਮਹਿਲਾ ਵਕੀਲ ਨਾਲ ਕੁੱਟਮਾਰ, ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਧ ਨੇ ਦਿੱਤਾ ਸਖ਼ਤ ਕਾਰਵਾਈ ਦਾ ਭਰੋਸਾ
ETVBHARAT
3:18
ਭਤੀਜੇ ਨਾਲ ਹੋਈ ਕੁੱਟਮਾਰ ਦਾ ਬਦਲਾ ਲੈਣ ਲਈ ਚਾਚੇ ਨੇ ਨੌਜਵਾਨ ਦਾ ਕੀਤਾ ਕਤਲ
ETVBHARAT
1:30
ਘਰੇਲੂ ਕਲੇਸ਼ ਦੇ ਚੱਲਦਿਆਂ ਪਤੀ ਨੇ ਪਤਨੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ETVBHARAT
1:48
ਦੋ ਮੰਜ਼ਿਲਾ ਘਰ 'ਚ ਲੱਗੀ ਅੱਗ, ਲੋਕਾਂ ਨੇ ਭੱਜ ਕੇ ਬਚਾਈ ਜਾਨ
ETVBHARAT
1:36
ਧੁੰਦ ਦੌਰਾਨ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਜਲੰਧਰ ਹਾਈਵੇਅ 'ਤੇ ਚਲਾਈ ਖ਼ਾਸ ਮੁਹਿੰਮ, ਵਾਹਨ ਚਾਲਕਾਂ ਨੂੰ ਇੰਝ ਕੀਤਾ ਜਾਗਰੂਕ
ETVBHARAT
New
1:26
'ଭାରତ ରତ୍ନ' ଲାଲକୃଷ୍ଣ ଆଡଭାନୀଙ୍କ ୯୯ତମ ଜନ୍ମଦିନ, ବାଲୁକା କଳାରେ ଶୁଭେଚ୍ଛା ଜଣାଇଲେ ସୁଦର୍ଶନ ପଟ୍ଟନାୟକ
ETVBHARAT
1:15
ਮੋਗਾ 'ਚ ਚੱਲਦੇ ਟਰੱਕ ਨੂੰ ਲੱਗੀ ਭਿਆਨਕ ਅੱਗ, ਵੱਡਾ ਹਾਦਸਾ ਟਲਿਆ
ETVBHARAT
0:55
ਦੋ ਭੈਣਾਂ ਦਾ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ, ਪਿੰਡ ਦੇ ਹੀ ਨੌਜਵਾਨ 'ਤੇ ਮਾਮਲਾ ਦਰਜ
ETVBHARAT
New
1:15
छोटी दिवाली पर दो जगह आग की घटना, जयपुर में साड़ियों की दुकान में लगी आग, अलवर में कबाड़ का गोदाम धधका
ETVBHARAT
New
7:31
दीपावली पर पुलिस का इमरजेंसी प्लान तैयार; एंबुलेंस का इंतजार नहीं करेगी PRV, घायल को पहुंचाएगी अस्पताल
ETVBHARAT
5:18
ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ’ਚ ਮਿਕਸ, ਲੋਕਾਂ ਦਾ ਪ੍ਰਸ਼ਾਸਨ ਖਿਲਾਫ ਰੋਸ, ਰੋਡ ਕੀਤਾ ਬੰਦ
ETVBHARAT
0:45
ਸੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਹੋਣ ਕਰਕੇ ਹਰਕਤ 'ਚ ਆਈ ਬਰਨਾਲਾ ਪੁਲਿਸ
ETVBHARAT
4:03
ਘਰ ਵਿੱਚ ਕੰਮ ਕਰਨ ਵਾਲੀ ਹੀ ਕਰ ਗਈ ਕਰੋੜਾਂ ਦੇ ਗਹਿਣਿਆਂ 'ਤੇ ਹੱਥ ਸਾਫ਼, ਪੁਲਿਸ ਨੇ ਕੀਤਾ ਕਾਬੂ
ETVBHARAT
1:09
ਪਰਵਿੰਦਰ ਝੋਟੇ ਦਾ ਫਿਰ ਪਿਆ ਪੰਗਾ, ਵਿਧਾਇਕ ਦੇ ਸਮਾਗਮ 'ਚ ਕੀਤਾ ਹੰਗਾਮਾ
ETVBHARAT
1:12
ਸਰਹਿੰਦ-ਚੰਡੀਗੜ੍ਹ ਰੋਡ 'ਤੇ ਤਿੰਨ ਕਾਰਾਂ ਵਿਚਕਾਰ ਜ਼ਬਰਦਸਤ ਟੱਕਰ, ਦੋ ਲੋਕਾਂ ਦੀ ਮੌਤ
ETVBHARAT
1:41
ਮੰਡੀ ਗੋਬਿੰਦਗੜ੍ਹ ਨੈਸ਼ਨਲ ਹਾਈਵੇ 'ਤੇ ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ
ETVBHARAT
1:26
ਪਿੰਡ ਮੰਡ ਇੰਦਰਪੁਰ ਨੂੰ ਦੋਹਾਂ ਦਰਿਆਵਾਂ ਦੀ ਪੈ ਰਹੀ ਮਾਰ, ਇਲਾਕਾ ਨਿਵਾਸੀ ਡਾਹਢੇ ਪਰੇਸ਼ਾਨ
ETVBHARAT